A Deep

A Deep Lives in Jalandhar, Punjab, India

  • Latest
  • Popular
  • Video

ਬਾਕੀ ਤਾਂ ਹੱਲੇ ਬਹੁਤ ਕੁਝ ਏ ਨਾ ਜਾਣਾ ਕਿਹੜੀ ਗੱਲੋਂ ਦਿਲ ਖਿਜ ਗਿਆ ਜਿੰਨਾ ਸੈਂਕੜਾ ਬਰਾਬਰ ਕੱਲਾ ਸੀ ਤੁ ਓਹਨਾ ਚੋ ਇਕ ਨਾਲ ਹੀ ਦਿਲ ਪਿਜ ਗਿਆ ਤੈਨੂੰ ਕਿਹਾ ਸੀ ਕੱਲਾ ਛੱਡ ਕੇ ਜਾਂਦੀ ਸੋਚ ਲਾਵੀਂ ਦੇਖ ਮੈਂ ਤੇਰੇ ਬਿਨਾ ਰਹਿਣਾ ਵੀ ਗਿੱਜ ਗਿਆ ਜਿਹੜਾ ਰਲਕੇ ਤੇਰੇ ਨਾਲ ਪਿਆਰ ਦਾ ਮਹਿਲ ਬਣਾਇਆ ਸੀ ਖੰਡਰ ਬਨੇਆ ਮਹਿਲ ਮੁਨਾਰਾ ਇਕ ਇਕ ਕਰਕੇ ਡਿਗ ਗਿਆ ।।।।।।।

#ਸ਼ਾਇਰੀ  ਬਾਕੀ ਤਾਂ ਹੱਲੇ ਬਹੁਤ ਕੁਝ ਏ 
ਨਾ ਜਾਣਾ ਕਿਹੜੀ ਗੱਲੋਂ ਦਿਲ ਖਿਜ ਗਿਆ 
ਜਿੰਨਾ ਸੈਂਕੜਾ ਬਰਾਬਰ ਕੱਲਾ ਸੀ ਤੁ 
ਓਹਨਾ ਚੋ ਇਕ ਨਾਲ ਹੀ ਦਿਲ ਪਿਜ ਗਿਆ 
ਤੈਨੂੰ ਕਿਹਾ ਸੀ ਕੱਲਾ ਛੱਡ ਕੇ ਜਾਂਦੀ ਸੋਚ ਲਾਵੀਂ 
ਦੇਖ ਮੈਂ ਤੇਰੇ ਬਿਨਾ ਰਹਿਣਾ ਵੀ ਗਿੱਜ ਗਿਆ  
ਜਿਹੜਾ ਰਲਕੇ ਤੇਰੇ ਨਾਲ ਪਿਆਰ ਦਾ ਮਹਿਲ ਬਣਾਇਆ ਸੀ 
ਖੰਡਰ ਬਨੇਆ ਮਹਿਲ ਮੁਨਾਰਾ ਇਕ ਇਕ ਕਰਕੇ ਡਿਗ ਗਿਆ ।।।।।।।

ਬਾਕੀ ਤਾਂ ਹੱਲੇ ਬਹੁਤ ਕੁਝ ਏ ਨਾ ਜਾਣਾ ਕਿਹੜੀ ਗੱਲੋਂ ਦਿਲ ਖਿਜ ਗਿਆ ਜਿੰਨਾ ਸੈਂਕੜਾ ਬਰਾਬਰ ਕੱਲਾ ਸੀ ਤੁ ਓਹਨਾ ਚੋ ਇਕ ਨਾਲ ਹੀ ਦਿਲ ਪਿਜ ਗਿਆ ਤੈਨੂੰ ਕਿਹਾ ਸੀ ਕੱਲਾ ਛੱਡ ਕੇ ਜਾਂਦੀ ਸੋਚ ਲਾਵੀਂ ਦੇਖ ਮੈਂ ਤੇਰੇ ਬਿਨਾ ਰਹਿਣਾ ਵੀ ਗਿੱਜ ਗਿਆ ਜਿਹੜਾ ਰਲਕੇ ਤੇਰੇ ਨਾਲ ਪਿਆਰ ਦਾ ਮਹਿਲ ਬਣਾਇਆ ਸੀ ਖੰਡਰ ਬਨੇਆ ਮਹਿਲ ਮੁਨਾਰਾ ਇਕ ਇਕ ਕਰਕੇ ਡਿਗ ਗਿਆ ।।।।।।।

2 Love

Zindagi barbaad a sehat kharab a karja sir te ya addicted jnaab aa

#punjabilikhaari❤ #zazbaatdilaande #punjabiwebsite #punjabishayari #punjabitashan #punjabilikhat  Zindagi barbaad a
 sehat kharab a
 karja sir te ya
 addicted jnaab aa

#punjabilikhaari❤ #zazbaatdilaande #punjabiwebsite #punjabishayari #punjabitashan #punjabilikhat

ਨੂਰ ਜ਼ਿਨ੍ਦਗੀ ਦੇ ਹਨੇਰਿਆਂ ਨੂੰ ਦੂਰ ਕਰਕੇ ਉਹ ਚਾਨਣ ਦਾ ਇਕ ਆਯਾ ਇਸ ਅੰਧਕਾਰ ਦੀ ਦੁਨੀਆ ਵਿਚ ਮੇਨੂ ਰੱਬ ਉੱਤੇ ਸੀ ਇਤਬਾਰ ਆਯਾ ਮੇਰੇ ਟੱਪਦੇ ਭਖਦੇ ਸੀਨੇ ਨੂੰ ਪੱਲਾ ਵਿਚ ਸੀ ਠੰਡਾ ਥਾਰ ਕਰਤਾ ਲਾਕੇ ਲਾਰੇ ਜੰਨਤ ਦਿਖੋਨ ਵਾਲੇ ਨਰਕਾਂ ਦੇ ਹੱਕਦਾਰ ਕਰਤਾ

#zazbaatdilaande #punjabiwebsite #punjabishayari #punjabitashan #punjabilikhat #punjabi_virsa  ਨੂਰ ਜ਼ਿਨ੍ਦਗੀ ਦੇ ਹਨੇਰਿਆਂ ਨੂੰ ਦੂਰ ਕਰਕੇ 
ਉਹ ਚਾਨਣ ਦਾ ਇਕ  ਆਯਾ 
ਇਸ ਅੰਧਕਾਰ ਦੀ ਦੁਨੀਆ ਵਿਚ 
ਮੇਨੂ ਰੱਬ ਉੱਤੇ ਸੀ ਇਤਬਾਰ ਆਯਾ 
ਮੇਰੇ ਟੱਪਦੇ ਭਖਦੇ ਸੀਨੇ ਨੂੰ 
ਪੱਲਾ ਵਿਚ ਸੀ ਠੰਡਾ ਥਾਰ ਕਰਤਾ 
ਲਾਕੇ ਲਾਰੇ ਜੰਨਤ ਦਿਖੋਨ ਵਾਲੇ 
ਨਰਕਾਂ ਦੇ ਹੱਕਦਾਰ ਕਰਤਾ
#punjabilikhaari❤ #zazbaatdilaande #punjabiwebsite #punjabishayari #punjabitashan #punjabilikhat
#ਸ਼ਾਇਰੀ

ਧੰਨਵਾਦ ਤੇਰਾ ਮੇਰੇ ਤੋਂ ਤੁਹੀਓ ਲਿਖ ਰਹੀ ਆ

39 View

Trending Topic