ਰੱਬਾ ਤੂੰ ਮੈਂਨੂੰ ਕਰਦਾ ਜੋ ਕੁੱਝ ਸੀ ਕਰਨਾ, ਕਿਉਂ ਪਿਆਰ ਮੇ | ਪੰਜਾਬੀ ਸ਼ਾਇਰੀ ਅਤੇ

"ਰੱਬਾ ਤੂੰ ਮੈਂਨੂੰ ਕਰਦਾ ਜੋ ਕੁੱਝ ਸੀ ਕਰਨਾ, ਕਿਉਂ ਪਿਆਰ ਮੇਰੇ ਵਿੱਚ ਏਨਾ ਦਰਦ ਲਿਖਿਆ, ਕਿਉੰ ਬਦਨਾਮ ਕਰਵਾਉਣ ਲਈ ਮੈਂਨੂੰ ਤੂੰ, ਕਿਸੇ ਅਜਨਬੀ ਦੇ ਏਨਾ ਹਮਦਰਦ ਲਿਖਿਆ... ਅਮਨ ਮਾਜਰਾ ©Aman Majra"

 ਰੱਬਾ ਤੂੰ ਮੈਂਨੂੰ ਕਰਦਾ ਜੋ ਕੁੱਝ ਸੀ ਕਰਨਾ,
ਕਿਉਂ ਪਿਆਰ ਮੇਰੇ ਵਿੱਚ ਏਨਾ ਦਰਦ ਲਿਖਿਆ,

ਕਿਉੰ ਬਦਨਾਮ ਕਰਵਾਉਣ ਲਈ ਮੈਂਨੂੰ ਤੂੰ,
ਕਿਸੇ ਅਜਨਬੀ ਦੇ ਏਨਾ ਹਮਦਰਦ ਲਿਖਿਆ...
                           ਅਮਨ ਮਾਜਰਾ

©Aman Majra

ਰੱਬਾ ਤੂੰ ਮੈਂਨੂੰ ਕਰਦਾ ਜੋ ਕੁੱਝ ਸੀ ਕਰਨਾ, ਕਿਉਂ ਪਿਆਰ ਮੇਰੇ ਵਿੱਚ ਏਨਾ ਦਰਦ ਲਿਖਿਆ, ਕਿਉੰ ਬਦਨਾਮ ਕਰਵਾਉਣ ਲਈ ਮੈਂਨੂੰ ਤੂੰ, ਕਿਸੇ ਅਜਨਬੀ ਦੇ ਏਨਾ ਹਮਦਰਦ ਲਿਖਿਆ... ਅਮਨ ਮਾਜਰਾ ©Aman Majra

#Hopeless

People who shared love close

More like this

Trending Topic