Aman Majra

Aman Majra

✍️✍️✍️ਦੇਬੀ ਦਾ ਮੁਰੀਦ ✍️✍️✍️

  • Latest
  • Popular
  • Video

White ਸਾਡੀ ਚੁੱਪ ਦਾ ਰਾਜ ਸੀ, ਅਸੀਂ ਤੈਨੂੰ ਨੀ ਚਾਹੁੰਦੇ ਸੀ ਬਦਨਾਮ ਕਰਨਾ, ਪਰ ਕੀ ਪਤਾ ਸੀ ਕਿ ਤੁਸੀਂ, ਸਾਨੂੰ ਹੀ ਚਾਹੁੰਦੇ ਸੀ ਨਿਲਾਮ ਕਰਨਾ.. ਅਮਨ ਮਾਜਰਾ ©Aman Majra

#ਸ਼ਾਇਰੀ #Sad_shayri  White ਸਾਡੀ ਚੁੱਪ ਦਾ ਰਾਜ ਸੀ, 
ਅਸੀਂ ਤੈਨੂੰ ਨੀ ਚਾਹੁੰਦੇ ਸੀ ਬਦਨਾਮ ਕਰਨਾ,

ਪਰ ਕੀ ਪਤਾ ਸੀ ਕਿ ਤੁਸੀਂ,
ਸਾਨੂੰ ਹੀ ਚਾਹੁੰਦੇ ਸੀ ਨਿਲਾਮ ਕਰਨਾ..
                   ਅਮਨ ਮਾਜਰਾ

©Aman Majra

#Sad_shayri

12 Love

White ਸ਼ਾਇਦ ਕੋਈ ਗਲਤੀ ਹੋ ਗਈ ਹੋਣੀ ਆ ਮੇਰੇ ਤੋਂ, ਤਾਹੀੰਓ ਹੁਣ ਨਜ਼ਰ ਅੰਦਾਜ ਕਰ ਰਹੇ ਨੇ... ਅਮਨ ਮਾਜਰਾ ©Aman Majra

#ਸ਼ਾਇਰੀ #Sad_Status  White ਸ਼ਾਇਦ ਕੋਈ ਗਲਤੀ ਹੋ ਗਈ ਹੋਣੀ ਆ ਮੇਰੇ ਤੋਂ,
ਤਾਹੀੰਓ ਹੁਣ ਨਜ਼ਰ ਅੰਦਾਜ ਕਰ ਰਹੇ ਨੇ...
ਅਮਨ ਮਾਜਰਾ

©Aman Majra

#Sad_Status

10 Love

White ਮੈਨੂੰ ਹੱਕ ਨਹੀਂ ਚਾਹੀਦਾ, ਬਸ ਤੇਰੀ ਹਾਮੀ ਚਾਹੀਦੀ ਆ ਮੇਰੀ ਹਰ ਗੱਲ ਚ.. ਅਮਨ ਮਾਜਰਾ ©Aman Majra

#ਪਿਆਰ #sad_shayari  White ਮੈਨੂੰ ਹੱਕ ਨਹੀਂ ਚਾਹੀਦਾ,
ਬਸ ਤੇਰੀ ਹਾਮੀ ਚਾਹੀਦੀ ਆ ਮੇਰੀ ਹਰ ਗੱਲ ਚ..
ਅਮਨ ਮਾਜਰਾ

©Aman Majra

#sad_shayari

13 Love

White ਉਮਰਾਂ ਦੇ ਰੋਣੇ ਪੱਲੇ ਪੈਂਦੀਆਂ ਖੁਆਰੀਆਂ, ਨਾ ਬੀਬਾ ਸਾਨੂੰ ਨਹੀਂਓ ਪੁੱਗਦੀਆਂ ਯਾਰੀਆਂ... ਦੇਬੀ ਮਖਸੂਸਪੁਰੀ... ©Aman Majra

#ਸ਼ਾਇਰੀ #love_shayari  White ਉਮਰਾਂ ਦੇ ਰੋਣੇ ਪੱਲੇ ਪੈਂਦੀਆਂ ਖੁਆਰੀਆਂ, 
ਨਾ ਬੀਬਾ ਸਾਨੂੰ ਨਹੀਂਓ ਪੁੱਗਦੀਆਂ ਯਾਰੀਆਂ...
                               ਦੇਬੀ ਮਖਸੂਸਪੁਰੀ...

©Aman Majra

#love_shayari

14 Love

ਫਰਕ ਪੈ ਗਿਆ ਸੱਜਣਾਂ ਬੜ੍ਹਾ ਹਾਲਾਤਾਂ ਦਾ, ਹੁਣ ਕੀ ਫਾਇਦਾ ਏ ਬੇਤੁਕੀਆਂ ਬਾਤਾਂ ਦਾ.. ਅਮਨ ਮਾਜਰਾ ©Aman Majra

#ਸ਼ਾਇਰੀ #lovequotes  ਫਰਕ ਪੈ ਗਿਆ ਸੱਜਣਾਂ ਬੜ੍ਹਾ ਹਾਲਾਤਾਂ ਦਾ,
ਹੁਣ ਕੀ ਫਾਇਦਾ ਏ ਬੇਤੁਕੀਆਂ ਬਾਤਾਂ ਦਾ..
          ਅਮਨ ਮਾਜਰਾ

©Aman Majra

#lovequotes

9 Love

ਤੂੰ ਕਿਹੜਾ ਆਣ ਕੇ ਕੋਈ ਸਮਝੌਤਾ ਕਰ ਲਿਆ, ਲੋਕਾਂ ਦੀਆਂ ਸੁਣਕੇ ਫੈਸਲਾ ਕਰ ਲਿਆ... ਅਮਨ ਮਾਜਰਾ ©Aman Majra

#ਵਿਚਾਰ  ਤੂੰ ਕਿਹੜਾ ਆਣ ਕੇ ਕੋਈ ਸਮਝੌਤਾ ਕਰ ਲਿਆ,
ਲੋਕਾਂ ਦੀਆਂ ਸੁਣਕੇ ਫੈਸਲਾ ਕਰ ਲਿਆ...
ਅਮਨ ਮਾਜਰਾ

©Aman Majra

ਤੂੰ ਕਿਹੜਾ ਆਣ ਕੇ ਕੋਈ ਸਮਝੌਤਾ ਕਰ ਲਿਆ, ਲੋਕਾਂ ਦੀਆਂ ਸੁਣਕੇ ਫੈਸਲਾ ਕਰ ਲਿਆ... ਅਮਨ ਮਾਜਰਾ ©Aman Majra

14 Love

Trending Topic