ਸੋਚਦਾ ਹਾਂ ਗੱਲ ਨਾ ਹੀ ਕਰਾਂ , ਪਰ ਤੇਰੇ ਰੋਣ ਤੋਂ ਡਰ ਲੱਗਦ | ਪੰਜਾਬੀ Love

"ਸੋਚਦਾ ਹਾਂ ਗੱਲ ਨਾ ਹੀ ਕਰਾਂ , ਪਰ ਤੇਰੇ ਰੋਣ ਤੋਂ ਡਰ ਲੱਗਦਾ ਏ , ਝੂਠੀ ਦੁਨੀਆਂ ਨੇ ਤੈਨੂੰ ਜੀਣ ਨਈ ਦੇਣਾ , ਤਾਹੀਂ ਤੈਨੂੰ ਖੋਣ ਤੋਂ ਡਰ ਲੱਗਦਾ ਏ ! ਮੈਂ ਮਨਾਉਣਾ ਏ ਤੂੰ ਰੁੱਸ ਜਾਣਾ , ਤਾਹੀਂ ਤੈਨੂੰ ਮਨਾਉਣ ਤੋਂ ਡਰ ਲੱਗਦਾ ਏ ! ਮੈਂ ਜਾਣਦਾ ਹਾਂ ਕੁਝ ਨਹੀਂ ਤੇਰੇ ਲਈ , ਪਰ ਫਿਰ ਵੀ ਖੋਣ ਤੋਂ ਡਰ ਲੱਗਦਾ ਏ ! ©mohitmangi"

 ਸੋਚਦਾ ਹਾਂ ਗੱਲ ਨਾ ਹੀ ਕਰਾਂ ,
ਪਰ ਤੇਰੇ ਰੋਣ ਤੋਂ ਡਰ ਲੱਗਦਾ ਏ ,
ਝੂਠੀ ਦੁਨੀਆਂ ਨੇ ਤੈਨੂੰ ਜੀਣ ਨਈ ਦੇਣਾ ,
ਤਾਹੀਂ ਤੈਨੂੰ ਖੋਣ ਤੋਂ ਡਰ ਲੱਗਦਾ ਏ !
ਮੈਂ ਮਨਾਉਣਾ ਏ ਤੂੰ ਰੁੱਸ ਜਾਣਾ ,
ਤਾਹੀਂ ਤੈਨੂੰ ਮਨਾਉਣ ਤੋਂ ਡਰ ਲੱਗਦਾ ਏ !
ਮੈਂ ਜਾਣਦਾ ਹਾਂ ਕੁਝ ਨਹੀਂ ਤੇਰੇ ਲਈ ,
ਪਰ ਫਿਰ ਵੀ ਖੋਣ ਤੋਂ ਡਰ ਲੱਗਦਾ ਏ !

©mohitmangi

ਸੋਚਦਾ ਹਾਂ ਗੱਲ ਨਾ ਹੀ ਕਰਾਂ , ਪਰ ਤੇਰੇ ਰੋਣ ਤੋਂ ਡਰ ਲੱਗਦਾ ਏ , ਝੂਠੀ ਦੁਨੀਆਂ ਨੇ ਤੈਨੂੰ ਜੀਣ ਨਈ ਦੇਣਾ , ਤਾਹੀਂ ਤੈਨੂੰ ਖੋਣ ਤੋਂ ਡਰ ਲੱਗਦਾ ਏ ! ਮੈਂ ਮਨਾਉਣਾ ਏ ਤੂੰ ਰੁੱਸ ਜਾਣਾ , ਤਾਹੀਂ ਤੈਨੂੰ ਮਨਾਉਣ ਤੋਂ ਡਰ ਲੱਗਦਾ ਏ ! ਮੈਂ ਜਾਣਦਾ ਹਾਂ ਕੁਝ ਨਹੀਂ ਤੇਰੇ ਲਈ , ਪਰ ਫਿਰ ਵੀ ਖੋਣ ਤੋਂ ਡਰ ਲੱਗਦਾ ਏ ! ©mohitmangi

#Woman #mohitmangi #Punjabi #punjab #Ludhiana

People who shared love close

More like this

Trending Topic