mohitmangi

mohitmangi

Songs Writer Like Fb Page-https://m.facebook.com/Hathiyaaran-Waala-ßaaßa-1451141068472950

  • Latest
  • Popular
  • Video

ਜਦੋਂ ਸਭ ਨੇ ਤੇਰਾ ਸਾਥ ਸੀ ਛੱਡਿਆ , ਉਹਦੋ ਤੇਰਾ ਸਾਥ ਨਿਭਾਇਆ ਅਸਾਂ ! ਜਦੋਂ ਸਭ ਤੈਨੂੰ ਛੱਡ ਗਏ ਸੀ ਕੱਲਿਆਂ , ਉਹਦੋ ਤੈਨੂੰ ਗੱਲ ਨਾਲ ਲਾਇਆ ਅਸਾਂ ! ਜਦੋਂ ਰੌਂਦਾ ਸੀ ਤੂੰ ਬੈਠ ਕੇ ਕੱਲਿਆਂ , ਯਾਦ ਕਰ ਉਹਦੋਂ ਤੈਨੂੰ ਹਸਾਇਆ ਅਸਾਂ ! ਮੈਨੂੰ ਗ਼ਮ ਨਹੀਂ ਤੂੰ ਦੂਰ ਹੋਇਆ , ਬਸ ਯਾਦ ਰੱਖੀਂ ਤੈਨੂੰ ਉਜੜੇ ਨੂੰ ਬਸਾਇਆ ਅਸਾਂ ! ©mohitmangi

#snowpark  ਜਦੋਂ ਸਭ ਨੇ ਤੇਰਾ ਸਾਥ ਸੀ ਛੱਡਿਆ ,
ਉਹਦੋ ਤੇਰਾ ਸਾਥ ਨਿਭਾਇਆ ਅਸਾਂ !
ਜਦੋਂ ਸਭ ਤੈਨੂੰ ਛੱਡ ਗਏ ਸੀ ਕੱਲਿਆਂ ,
ਉਹਦੋ ਤੈਨੂੰ ਗੱਲ ਨਾਲ ਲਾਇਆ ਅਸਾਂ !
ਜਦੋਂ ਰੌਂਦਾ ਸੀ ਤੂੰ ਬੈਠ ਕੇ ਕੱਲਿਆਂ ,
ਯਾਦ ਕਰ ਉਹਦੋਂ ਤੈਨੂੰ ਹਸਾਇਆ ਅਸਾਂ !
ਮੈਨੂੰ ਗ਼ਮ ਨਹੀਂ ਤੂੰ ਦੂਰ ਹੋਇਆ , 
ਬਸ ਯਾਦ ਰੱਖੀਂ ਤੈਨੂੰ ਉਜੜੇ ਨੂੰ ਬਸਾਇਆ ਅਸਾਂ !

©mohitmangi

#snowpark

15 Love

ਜਦੋਂ ਸਭ ਨੇ ਤੇਰਾ ਸਾਥ ਸੀ ਛੱਡਿਆ , ਉਹਦੋ ਤੇਰਾ ਸਾਥ ਨਿਭਾਇਆ ਅਸਾਂ ! ਜਦੋਂ ਸਭ ਤੈਨੂੰ ਛੱਡ ਗਏ ਸੀ ਕੱਲਿਆਂ , ਉਹਦੋ ਤੈਨੂੰ ਗੱਲ ਨਾਲ ਲਾਇਆ ਅਸਾਂ ! ਜਦੋਂ ਰੌਂਦਾ ਸੀ ਤੂੰ ਬੈਠ ਕੇ ਕੱਲਿਆਂ , ਯਾਦ ਕਰ ਉਹਦੋਂ ਤੈਨੂੰ ਹਸਾਇਆ ਅਸਾਂ ! ਮੈਨੂੰ ਗ਼ਮ ਨਹੀਂ ਤੂੰ ਦੂਰ ਹੋਇਆ , ਬਸ ਯਾਦ ਰੱਖੀਂ ਤੈਨੂੰ ਉਜੜੇ ਨੂੰ ਬਸਾਇਆ ਅਸਾਂ ! ©mohitmangi

#chandigarh #mohitmangi #Ludhiana #snowpark #Punjabi  ਜਦੋਂ ਸਭ ਨੇ ਤੇਰਾ ਸਾਥ ਸੀ ਛੱਡਿਆ ,
ਉਹਦੋ ਤੇਰਾ ਸਾਥ ਨਿਭਾਇਆ ਅਸਾਂ !
ਜਦੋਂ ਸਭ ਤੈਨੂੰ ਛੱਡ ਗਏ ਸੀ ਕੱਲਿਆਂ ,
ਉਹਦੋ ਤੈਨੂੰ ਗੱਲ ਨਾਲ ਲਾਇਆ ਅਸਾਂ !
ਜਦੋਂ ਰੌਂਦਾ ਸੀ ਤੂੰ ਬੈਠ ਕੇ ਕੱਲਿਆਂ ,
ਯਾਦ ਕਰ ਉਹਦੋਂ ਤੈਨੂੰ ਹਸਾਇਆ ਅਸਾਂ !
ਮੈਨੂੰ ਗ਼ਮ ਨਹੀਂ ਤੂੰ ਦੂਰ ਹੋਇਆ , 
ਬਸ ਯਾਦ ਰੱਖੀਂ ਤੈਨੂੰ ਉਜੜੇ ਨੂੰ ਬਸਾਇਆ ਅਸਾਂ !

©mohitmangi

ਜਦੋਂ ਇੱਕ ਸ਼ਖਸ ਨੂੰ ਚਾਹੁਣ ਵਾਲੇ , ਦੋ ਸ਼ਖਸ ਹੋਣ ! ਤਾਂ ਕਿਸੇ ਇੱਕ ਸ਼ਖਸ ਨੂੰ , ਪਿੱਛੇ ਹਟ ਕੇ ਟੁੱਟਣਾ ਪੈਂਦਾ ਹੈ ! ©mohitmangi

#loveshayari #mohitmangi #Trending #love❤ #pyaar  ਜਦੋਂ ਇੱਕ ਸ਼ਖਸ ਨੂੰ ਚਾਹੁਣ ਵਾਲੇ ,
 ਦੋ ਸ਼ਖਸ ਹੋਣ !
ਤਾਂ ਕਿਸੇ ਇੱਕ ਸ਼ਖਸ ਨੂੰ ,
ਪਿੱਛੇ ਹਟ ਕੇ ਟੁੱਟਣਾ ਪੈਂਦਾ ਹੈ !

©mohitmangi

ਬਣਨਾ ਹੈ, ਤਾਂ ਗੁਲਾਬ ਬਣੋਂ ! ਜੋ ਆਪ ਟੁੱਟ ਕੇ , ਲੋਕਾਂ ਦੇ ਚਿਹਰੇ ਤੇ ਖੁਸ਼ੀ ਲਿਆ ਦਿੰਦਾ ਹੈ ! ©mohitmangi

#HappyRoseDay #loveshayari #mohitmangi #Trending #foryou  ਬਣਨਾ ਹੈ, ਤਾਂ ਗੁਲਾਬ ਬਣੋਂ !
ਜੋ ਆਪ ਟੁੱਟ ਕੇ , ਲੋਕਾਂ ਦੇ ਚਿਹਰੇ ਤੇ ਖੁਸ਼ੀ ਲਿਆ ਦਿੰਦਾ ਹੈ !

©mohitmangi

ਸੋਚਦਾ ਹਾਂ ਗੱਲ ਨਾ ਹੀ ਕਰਾਂ , ਪਰ ਤੇਰੇ ਰੋਣ ਤੋਂ ਡਰ ਲੱਗਦਾ ਏ , ਝੂਠੀ ਦੁਨੀਆਂ ਨੇ ਤੈਨੂੰ ਜੀਣ ਨਈ ਦੇਣਾ , ਤਾਹੀਂ ਤੈਨੂੰ ਖੋਣ ਤੋਂ ਡਰ ਲੱਗਦਾ ਏ ! ਮੈਂ ਮਨਾਉਣਾ ਏ ਤੂੰ ਰੁੱਸ ਜਾਣਾ , ਤਾਹੀਂ ਤੈਨੂੰ ਮਨਾਉਣ ਤੋਂ ਡਰ ਲੱਗਦਾ ਏ ! ਮੈਂ ਜਾਣਦਾ ਹਾਂ ਕੁਝ ਨਹੀਂ ਤੇਰੇ ਲਈ , ਪਰ ਫਿਰ ਵੀ ਖੋਣ ਤੋਂ ਡਰ ਲੱਗਦਾ ਏ ! ©mohitmangi

#mohitmangi #Ludhiana #Punjabi #punjab #Woman  ਸੋਚਦਾ ਹਾਂ ਗੱਲ ਨਾ ਹੀ ਕਰਾਂ ,
ਪਰ ਤੇਰੇ ਰੋਣ ਤੋਂ ਡਰ ਲੱਗਦਾ ਏ ,
ਝੂਠੀ ਦੁਨੀਆਂ ਨੇ ਤੈਨੂੰ ਜੀਣ ਨਈ ਦੇਣਾ ,
ਤਾਹੀਂ ਤੈਨੂੰ ਖੋਣ ਤੋਂ ਡਰ ਲੱਗਦਾ ਏ !
ਮੈਂ ਮਨਾਉਣਾ ਏ ਤੂੰ ਰੁੱਸ ਜਾਣਾ ,
ਤਾਹੀਂ ਤੈਨੂੰ ਮਨਾਉਣ ਤੋਂ ਡਰ ਲੱਗਦਾ ਏ !
ਮੈਂ ਜਾਣਦਾ ਹਾਂ ਕੁਝ ਨਹੀਂ ਤੇਰੇ ਲਈ ,
ਪਰ ਫਿਰ ਵੀ ਖੋਣ ਤੋਂ ਡਰ ਲੱਗਦਾ ਏ !

©mohitmangi

ਮੈਂ ਜਾਣਦਾ ਨਹੀਂ ਤੂੰ ਆਉਣਾ ਕੀ ਨਾ , ਹੁਣ ਵੀ ਤੇਰੇ ਆਉਣ ਦਾ ਇੰਤਜ਼ਾਰ ਏ ਮੈਨੂੰ ! ਤੂੰ ਕਿਥੇ ਏਂ ਕੀ ਕਰਦੀ ਏਂ , ਤੇਰੇ ਪਲ-ਪਲ ਦੀ ਖ਼ਬਰਸਾਰ ਏ ਮੈਨੂੰ ! ਤੂੰ ਭੁੱਲ ਬੈਠੀ ਮੈਂ ਭੁਲਿਆ ਨਹੀਂ , ਤੇਰੇ ਨਾਲ ਅੱਜ ਵੀ ਉਹਨਾਂ ਪਿਆਰ ਏ ਮੈਨੂੰ ! ਫਿਰ ਕੀ ਹੋਇਆ ਜੇ ਤੂੰ ਗਲ਼ ਨਾ ਲਾਇਆ , ਮੌਤ ਅੱਜ ਵੀ ਗਲ਼ ਲਾਉਣ ਨੂੰ ਤਿਆਰ ਏ ਮੈਨੂੰ ! ©mohitmangi

#chandigarh #mohitmangi #Ludhiana #love❤ #weapon  ਮੈਂ ਜਾਣਦਾ ਨਹੀਂ ਤੂੰ ਆਉਣਾ ਕੀ ਨਾ ,
ਹੁਣ ਵੀ ਤੇਰੇ ਆਉਣ ਦਾ ਇੰਤਜ਼ਾਰ ਏ ਮੈਨੂੰ !
ਤੂੰ ਕਿਥੇ ਏਂ ਕੀ ਕਰਦੀ ਏਂ ,
ਤੇਰੇ ਪਲ-ਪਲ ਦੀ ਖ਼ਬਰਸਾਰ ਏ ਮੈਨੂੰ !
ਤੂੰ ਭੁੱਲ ਬੈਠੀ ਮੈਂ ਭੁਲਿਆ ਨਹੀਂ ,
ਤੇਰੇ ਨਾਲ ਅੱਜ ਵੀ ਉਹਨਾਂ ਪਿਆਰ ਏ ਮੈਨੂੰ !
ਫਿਰ ਕੀ ਹੋਇਆ ਜੇ ਤੂੰ ਗਲ਼ ਨਾ ਲਾਇਆ ,
ਮੌਤ ਅੱਜ ਵੀ ਗਲ਼ ਲਾਉਣ ਨੂੰ ਤਿਆਰ ਏ ਮੈਨੂੰ !

©mohitmangi
Trending Topic