ਤੇਰੀ ਯਾਦ ਨੇ ਫੇਰਾ ਪਾਇਆ ਏ। ਹੰਝੂਆਂ ਦੀ ਇਹ ਖ਼ੈਰ ਮੰਗੇ, ਆ | ਪੰਜਾਬੀ ਕਵਿਤਾ Vide

"ਤੇਰੀ ਯਾਦ ਨੇ ਫੇਰਾ ਪਾਇਆ ਏ। ਹੰਝੂਆਂ ਦੀ ਇਹ ਖ਼ੈਰ ਮੰਗੇ, ਆਣ ਦਰਾਂ ਤੇ ਡੇਰਾ ਲਾਇਆ ਏ। ਤੇਰੇ ਵਾਂਗੂੰ ਹੀ ਯਾਦ ਤੇਰੀ ਨੇ, ਆ ਕੇ ਮੇਰਾ ਸਾਰਾ ਕੰਮ ਛੁਡਾਇਆ ਏ। ਤੇਰੀ ਯਾਦ ਨੂੰ ਟਾਲਣ ਲਈ ਮੈਂ, ਹਰ ਇਕ ਲਾਰਾ ਲਾਇਆ ਏ। 😔"

ਤੇਰੀ ਯਾਦ ਨੇ ਫੇਰਾ ਪਾਇਆ ਏ। ਹੰਝੂਆਂ ਦੀ ਇਹ ਖ਼ੈਰ ਮੰਗੇ, ਆਣ ਦਰਾਂ ਤੇ ਡੇਰਾ ਲਾਇਆ ਏ। ਤੇਰੇ ਵਾਂਗੂੰ ਹੀ ਯਾਦ ਤੇਰੀ ਨੇ, ਆ ਕੇ ਮੇਰਾ ਸਾਰਾ ਕੰਮ ਛੁਡਾਇਆ ਏ। ਤੇਰੀ ਯਾਦ ਨੂੰ ਟਾਲਣ ਲਈ ਮੈਂ, ਹਰ ਇਕ ਲਾਰਾ ਲਾਇਆ ਏ। 😔

#nojotoyadein #nojotovedios #nojotoshyari #nojotovoicerecord #nojotopunjabi #punjabivoice💞 #nojotopoem #Yaad

#MusicalMemories

People who shared love close

More like this

Trending Topic