English
Instagram I'd manpreet.kaur1103 11 ਮਾਰਚ 🎂🎂 Listening to Music 🎵🎶🎵🎧📱📻📺 Writing Poetry📝🖊️📔🖋️ Reeding Books📖📖📖 Nature Lover🌳🍂🌿🌧️🌙🌌✨
पता नहीं क्या मतलब है अब फिर बेमतलब सी बातें होने लगी है। ©ਮਨpreet ਕੌਰ
ਮਨpreet ਕੌਰ
11 Love
47 View
ਤੂੰ ਪਹਿਲਾਂ ਹੀ ਗਲ਼ੇ ਚ ਤਾਵੀਜ਼ ਪਾ ਕੇ ਰੱਖਦੀ ਐਂ ਮੈਂ ਤੇਰੇ ਸਿਰ ਤੋਂ ਮਿਰਚਾਂ ਕੀ ਵਾਰਾਂ। ©ਮਨpreet ਕੌਰ
13 Love
रुखसत करने को दिल करता है इस नगर से भी, अब मुझे पहचानने लगी है तेरे शहर की गलियां। ©ਮਨpreet ਕੌਰ
14 Love
67 View
ਆਪਣਾ ਹੋ ਕੇ ਪਰਾਇਆਂ ਲੱਗਦਾ, ਹੁਣ ਜਦ ਕਿੱਧਰੇ ਮਿਲਦਾ ਜਾਨੀ। ਮੱਥੇ ਉੱਤੋਂ ਲਟ ਹਟਾ ਕੇ, ਹਾਲ ਜੇ ਪੁੱਛ ਲਏ ਦਿਲ ਦਾ ਜਾਨੀ। ਕਿ ਵਾਅਦੇ ਤੋਂ ਨਾ ਕਦੇ ਮੁੱਕਰਾਗਾਂ ਮੈਂ, ਹੁਣ ਗੱਲ ਆਪਣੀ ਤੋਂ ਲੱਗੇ ਹਿੱਲਦਾ ਜਾਨੀ। ਮੇਰਾ ਇਸ਼ਕ ਮੁਹਤਾਜ਼ ਨਾ ਬੰਦਿਸ਼ਾਂ ਦਾ, ਤੇ ਤੂੰ ਫ਼ਾਇਦਾ ਚੁੱਕ ਗਿਆ ਢਿੱਲ ਦਾ ਜਾਨੀ। ©ਮਨpreet ਕੌਰ
15 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here