ਜੇ ਅਜ਼ਮਤ ਐ ਤਾਂ ਅਜਮਾਇਸ਼ ਕਿਉਂ ਕਰਦੇ, ਜੇ ਅਦਬ ਐ ਤੇਰੇ ਅੰ

"ਜੇ ਅਜ਼ਮਤ ਐ ਤਾਂ ਅਜਮਾਇਸ਼ ਕਿਉਂ ਕਰਦੇ, ਜੇ ਅਦਬ ਐ ਤੇਰੇ ਅੰਦਰ ਤਾਂ ਕਾਯਰ ਕਿਉਂ ਬਣਦੇ, ਤੂੰ ਮੁਸਤਨਦ ਐ ਹਮੇਸ਼ਾ "ਮੁਸਾਫ਼ਿਰ" ਲਈ ਫੇਰ ਮੇਰੇ ਚਿਹਰੇ ਨੂੰ ਉਰਦੂ ਵਾਂਗ ਉਲਟ ਹੀ ਕਿਉਂ ਪੜ੍ਹਦੇ। "ਮੁਸਾਫ਼ਿਰ ਨਵਦੀਪ" ©Nâvdëëp Musafir"

 ਜੇ ਅਜ਼ਮਤ ਐ ਤਾਂ ਅਜਮਾਇਸ਼ ਕਿਉਂ ਕਰਦੇ,
ਜੇ ਅਦਬ ਐ ਤੇਰੇ ਅੰਦਰ ਤਾਂ ਕਾਯਰ ਕਿਉਂ ਬਣਦੇ,
ਤੂੰ ਮੁਸਤਨਦ ਐ ਹਮੇਸ਼ਾ "ਮੁਸਾਫ਼ਿਰ" ਲਈ
ਫੇਰ ਮੇਰੇ ਚਿਹਰੇ ਨੂੰ ਉਰਦੂ ਵਾਂਗ ਉਲਟ ਹੀ ਕਿਉਂ ਪੜ੍ਹਦੇ।
     "ਮੁਸਾਫ਼ਿਰ ਨਵਦੀਪ"

©Nâvdëëp Musafir

ਜੇ ਅਜ਼ਮਤ ਐ ਤਾਂ ਅਜਮਾਇਸ਼ ਕਿਉਂ ਕਰਦੇ, ਜੇ ਅਦਬ ਐ ਤੇਰੇ ਅੰਦਰ ਤਾਂ ਕਾਯਰ ਕਿਉਂ ਬਣਦੇ, ਤੂੰ ਮੁਸਤਨਦ ਐ ਹਮੇਸ਼ਾ "ਮੁਸਾਫ਼ਿਰ" ਲਈ ਫੇਰ ਮੇਰੇ ਚਿਹਰੇ ਨੂੰ ਉਰਦੂ ਵਾਂਗ ਉਲਟ ਹੀ ਕਿਉਂ ਪੜ੍ਹਦੇ। "ਮੁਸਾਫ਼ਿਰ ਨਵਦੀਪ" ©Nâvdëëp Musafir

#holdmyhand

People who shared love close

More like this

Trending Topic