Nâvdëëp Musafir

Nâvdëëp Musafir

lyrics

  • Latest
  • Popular
  • Video

ਹੱਸਦਾ ਹੱਸਦਾ ਜਵਾਨ ਹੋ ਗਿਆ ਸੁਪਣੇਆ ਵਾਲੀ ਕਮਾਨ ਖੋ ਗਿਆ ਘਰ ਦੀ ਜਿੰਮੇਵਾਰੀ ਸਿਰ ਤੇ ਪਈ ਤਾਂ ਮਹਿਫ਼ਿਲਾਂ ਵਿੱਚ ਸੁਨਸਾਨ ਹੋ ਗਿਆ ਪਤਾ ਲੱਗਿਆ ਮੇਰੇ ਸੁਪਣੇ ਪੂਰੇ ਕਰਦੇ ਬਾਪੂ ਨੂੰ ਕਿੰਨੀ ਮਿਹਨਤ ਲੱਗੀ ਏ ਬਾਹਰ ਨਿਕਲਦੇ ਹੀ ਪਤਾ ਲਗਦੇ ਜਿਵੇਂ ਭੱਠੀ ਲੱਗੀ ਏ ਬਾਪੂ ਵਾਂਗੂ ਨਵਦੀਪ ਨੇ ਵੀ ਤਕੜਾ ਹੋ ਜਾਣਾ ਕਿਉੰਕਿ ਮੇਰੇ ਬਾਪੂ ਆਲੀ ਗੁਰਗਾਬੀ ਮੇਰੇ ਪੈਰਾਂ ਚ ਫਿਟ ਆਉਣ ਲੱਗੀ ਏ "ਮੁਸਾਫ਼ਿਰ ਨਵਦੀਪ" ©Nâvdëëp Musafir

#foryoupapa  ਹੱਸਦਾ ਹੱਸਦਾ ਜਵਾਨ ਹੋ ਗਿਆ
ਸੁਪਣੇਆ ਵਾਲੀ ਕਮਾਨ ਖੋ ਗਿਆ
ਘਰ ਦੀ ਜਿੰਮੇਵਾਰੀ ਸਿਰ ਤੇ ਪਈ ਤਾਂ
ਮਹਿਫ਼ਿਲਾਂ ਵਿੱਚ ਸੁਨਸਾਨ ਹੋ ਗਿਆ
ਪਤਾ ਲੱਗਿਆ
ਮੇਰੇ ਸੁਪਣੇ ਪੂਰੇ ਕਰਦੇ
ਬਾਪੂ ਨੂੰ ਕਿੰਨੀ ਮਿਹਨਤ ਲੱਗੀ ਏ
ਬਾਹਰ ਨਿਕਲਦੇ ਹੀ ਪਤਾ ਲਗਦੇ
ਜਿਵੇਂ ਭੱਠੀ ਲੱਗੀ ਏ
 ਬਾਪੂ ਵਾਂਗੂ ਨਵਦੀਪ ਨੇ ਵੀ ਤਕੜਾ ਹੋ ਜਾਣਾ
ਕਿਉੰਕਿ
ਮੇਰੇ ਬਾਪੂ ਆਲੀ ਗੁਰਗਾਬੀ ਮੇਰੇ ਪੈਰਾਂ ਚ ਫਿਟ ਆਉਣ ਲੱਗੀ ਏ
                   "ਮੁਸਾਫ਼ਿਰ ਨਵਦੀਪ"

©Nâvdëëp Musafir

ਕਦੇ ਵਿਹਲਾ ਹੋ ਕੇ ਤੈਨੂੰ ਪੜ੍ਹਨਾ ਜਰੂਰ ਆ ਮੈਂ ਹਲੇ ਕੁਝ ਰਿਸ਼ਤਿਆ ਦੀ ਕਿਤਾਬਾਂ ਖੋਲ ਕੇ ਭੁੱਲਿਆ ਸੀ ਓਹਨਾਂ ਨੂੰ ਸਮੇਟਣਾ ਪਹਿਲਾਂ। "ਮੁਸਾਫ਼ਿਰ ਨਵਦੀਪ" ©Nâvdëëp Musafir

#Sea  ਕਦੇ ਵਿਹਲਾ ਹੋ ਕੇ ਤੈਨੂੰ ਪੜ੍ਹਨਾ ਜਰੂਰ ਆ ਮੈਂ
ਹਲੇ ਕੁਝ ਰਿਸ਼ਤਿਆ ਦੀ ਕਿਤਾਬਾਂ ਖੋਲ ਕੇ ਭੁੱਲਿਆ ਸੀ ਓਹਨਾਂ ਨੂੰ ਸਮੇਟਣਾ ਪਹਿਲਾਂ।
            "ਮੁਸਾਫ਼ਿਰ ਨਵਦੀਪ"

©Nâvdëëp Musafir

#Sea

7 Love

ਹਲਫ਼ਨਾਮਾ ਦੇਣਾ ਜਰੂਰ ਆ ਤੈਨੂੰ ਤੇਰੀ ਮੋਹਬੱਤ ਦਾ ਮੁਸਾਫ਼ਿਰ ਨੇ' ਪਰ ਜਦੋ ਦਿਲ ਤੇ ਦਿਮਾਗ ਦੋਵੇਂ ਮੰਨਗੇ ਕਿਉਕਿ ਦਿਲ ਹਾਮੀ ਭਰਦੇ ਤਾਂ ਦਿਮਾਗ ਨੀ ਮੰਨਦਾ ਦਿਮਾਗ ਹਾਮੀ ਭਰਦੇ ਤਾਂ ਦਿਲ ਨੀ ਮੰਨਦਾ "ਮੁਸਾਫ਼ਿਰ ਨਵਦੀਪ" ©Nâvdëëp Musafir

#fullmoon  ਹਲਫ਼ਨਾਮਾ ਦੇਣਾ ਜਰੂਰ ਆ ਤੈਨੂੰ ਤੇਰੀ ਮੋਹਬੱਤ ਦਾ ਮੁਸਾਫ਼ਿਰ ਨੇ'
ਪਰ
ਜਦੋ ਦਿਲ ਤੇ ਦਿਮਾਗ ਦੋਵੇਂ ਮੰਨਗੇ
ਕਿਉਕਿ  
ਦਿਲ ਹਾਮੀ ਭਰਦੇ ਤਾਂ ਦਿਮਾਗ ਨੀ ਮੰਨਦਾ
ਦਿਮਾਗ ਹਾਮੀ ਭਰਦੇ ਤਾਂ ਦਿਲ ਨੀ ਮੰਨਦਾ
      "ਮੁਸਾਫ਼ਿਰ ਨਵਦੀਪ"

©Nâvdëëp Musafir

#fullmoon

9 Love

ਲੋਕ ਸਾਜਿਸ਼ਾਂ ਕਰ ਰਹੇ ਸੀ ਕੁਦਰਤ ਨਾਲ ਬਸ 5 ਮਿੰਟ ਦੇ ਤੂਫ਼ਾਨ ਨੇ ਆਪਣਾ ਰੁਤਬਾ ਦਿਖਾਤਾ। "ਮੁਸਾਫ਼ਿਰ ਨਵਦੀਪ" ©Nâvdëëp Musafir

#Galaxy  ਲੋਕ ਸਾਜਿਸ਼ਾਂ ਕਰ ਰਹੇ ਸੀ ਕੁਦਰਤ ਨਾਲ
ਬਸ 5 ਮਿੰਟ ਦੇ ਤੂਫ਼ਾਨ ਨੇ ਆਪਣਾ ਰੁਤਬਾ ਦਿਖਾਤਾ।
"ਮੁਸਾਫ਼ਿਰ ਨਵਦੀਪ"

©Nâvdëëp Musafir

#Galaxy

9 Love

ਜੇ ਅਜ਼ਮਤ ਐ ਤਾਂ ਅਜਮਾਇਸ਼ ਕਿਉਂ ਕਰਦੇ, ਜੇ ਅਦਬ ਐ ਤੇਰੇ ਅੰਦਰ ਤਾਂ ਕਾਯਰ ਕਿਉਂ ਬਣਦੇ, ਤੂੰ ਮੁਸਤਨਦ ਐ ਹਮੇਸ਼ਾ "ਮੁਸਾਫ਼ਿਰ" ਲਈ ਫੇਰ ਮੇਰੇ ਚਿਹਰੇ ਨੂੰ ਉਰਦੂ ਵਾਂਗ ਉਲਟ ਹੀ ਕਿਉਂ ਪੜ੍ਹਦੇ। "ਮੁਸਾਫ਼ਿਰ ਨਵਦੀਪ" ©Nâvdëëp Musafir

#holdmyhand  ਜੇ ਅਜ਼ਮਤ ਐ ਤਾਂ ਅਜਮਾਇਸ਼ ਕਿਉਂ ਕਰਦੇ,
ਜੇ ਅਦਬ ਐ ਤੇਰੇ ਅੰਦਰ ਤਾਂ ਕਾਯਰ ਕਿਉਂ ਬਣਦੇ,
ਤੂੰ ਮੁਸਤਨਦ ਐ ਹਮੇਸ਼ਾ "ਮੁਸਾਫ਼ਿਰ" ਲਈ
ਫੇਰ ਮੇਰੇ ਚਿਹਰੇ ਨੂੰ ਉਰਦੂ ਵਾਂਗ ਉਲਟ ਹੀ ਕਿਉਂ ਪੜ੍ਹਦੇ।
     "ਮੁਸਾਫ਼ਿਰ ਨਵਦੀਪ"

©Nâvdëëp Musafir

ਭੇਦ ਪਾ ਕੇ ਭੇਦੀ ਲੋਕਾਂ ਅੱਗੇ ਗੱਲਾਂ ਪੇਸ਼ ਕਰਦੇ, ਸਾਹਮਣੇ ਕਹਿੰਦੇ ਅਸੀਂ ਤਾ ਇਹੋਜੀ ਗੱਲਾਂ ਤੋਂ ਪਰਹੇਜ ਕਰਦੇ, ਐਵੇਂ ਤਾਂ ਨੀ ਬੰਦਾ ਅਰਸ਼ਾਂ ਤੋਂ ਫਰਸ਼ਾ ਤੇ ਡਿਗਦਾ , ਓਏ ਮੁਸਾਫਿਰਾਂ ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ ਐਦਾ ਦੀ ਗੱਲਾ ਤਾ ਦਰ ਤੇ ਬੈਠੇ ਦਰਵੇਸ਼ ਵੀ ਨੀ ਕਰਦੇ। "ਮੁਸਾਫ਼ਿਰ ਨਵਦੀਪ" ©Nâvdëëp Musafir

#Galaxy  ਭੇਦ ਪਾ ਕੇ ਭੇਦੀ ਲੋਕਾਂ ਅੱਗੇ ਗੱਲਾਂ ਪੇਸ਼ ਕਰਦੇ,
ਸਾਹਮਣੇ ਕਹਿੰਦੇ ਅਸੀਂ ਤਾ ਇਹੋਜੀ ਗੱਲਾਂ ਤੋਂ ਪਰਹੇਜ ਕਰਦੇ,
ਐਵੇਂ ਤਾਂ ਨੀ ਬੰਦਾ ਅਰਸ਼ਾਂ ਤੋਂ ਫਰਸ਼ਾ ਤੇ ਡਿਗਦਾ ,
ਓਏ ਮੁਸਾਫਿਰਾਂ
ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ
ਐਦਾ ਦੀ ਗੱਲਾ ਤਾ ਦਰ ਤੇ ਬੈਠੇ ਦਰਵੇਸ਼ ਵੀ ਨੀ ਕਰਦੇ।
"ਮੁਸਾਫ਼ਿਰ ਨਵਦੀਪ"

©Nâvdëëp Musafir

#Galaxy

7 Love

Trending Topic