ਹੱਸਦਾ ਹੱਸਦਾ ਜਵਾਨ ਹੋ ਗਿਆ ਸੁਪਣੇਆ ਵਾਲੀ ਕਮਾਨ ਖੋ ਗਿਆ ਘਰ

"ਹੱਸਦਾ ਹੱਸਦਾ ਜਵਾਨ ਹੋ ਗਿਆ ਸੁਪਣੇਆ ਵਾਲੀ ਕਮਾਨ ਖੋ ਗਿਆ ਘਰ ਦੀ ਜਿੰਮੇਵਾਰੀ ਸਿਰ ਤੇ ਪਈ ਤਾਂ ਮਹਿਫ਼ਿਲਾਂ ਵਿੱਚ ਸੁਨਸਾਨ ਹੋ ਗਿਆ ਪਤਾ ਲੱਗਿਆ ਮੇਰੇ ਸੁਪਣੇ ਪੂਰੇ ਕਰਦੇ ਬਾਪੂ ਨੂੰ ਕਿੰਨੀ ਮਿਹਨਤ ਲੱਗੀ ਏ ਬਾਹਰ ਨਿਕਲਦੇ ਹੀ ਪਤਾ ਲਗਦੇ ਜਿਵੇਂ ਭੱਠੀ ਲੱਗੀ ਏ ਬਾਪੂ ਵਾਂਗੂ ਨਵਦੀਪ ਨੇ ਵੀ ਤਕੜਾ ਹੋ ਜਾਣਾ ਕਿਉੰਕਿ ਮੇਰੇ ਬਾਪੂ ਆਲੀ ਗੁਰਗਾਬੀ ਮੇਰੇ ਪੈਰਾਂ ਚ ਫਿਟ ਆਉਣ ਲੱਗੀ ਏ "ਮੁਸਾਫ਼ਿਰ ਨਵਦੀਪ" ©Nâvdëëp Musafir"

 ਹੱਸਦਾ ਹੱਸਦਾ ਜਵਾਨ ਹੋ ਗਿਆ
ਸੁਪਣੇਆ ਵਾਲੀ ਕਮਾਨ ਖੋ ਗਿਆ
ਘਰ ਦੀ ਜਿੰਮੇਵਾਰੀ ਸਿਰ ਤੇ ਪਈ ਤਾਂ
ਮਹਿਫ਼ਿਲਾਂ ਵਿੱਚ ਸੁਨਸਾਨ ਹੋ ਗਿਆ
ਪਤਾ ਲੱਗਿਆ
ਮੇਰੇ ਸੁਪਣੇ ਪੂਰੇ ਕਰਦੇ
ਬਾਪੂ ਨੂੰ ਕਿੰਨੀ ਮਿਹਨਤ ਲੱਗੀ ਏ
ਬਾਹਰ ਨਿਕਲਦੇ ਹੀ ਪਤਾ ਲਗਦੇ
ਜਿਵੇਂ ਭੱਠੀ ਲੱਗੀ ਏ
 ਬਾਪੂ ਵਾਂਗੂ ਨਵਦੀਪ ਨੇ ਵੀ ਤਕੜਾ ਹੋ ਜਾਣਾ
ਕਿਉੰਕਿ
ਮੇਰੇ ਬਾਪੂ ਆਲੀ ਗੁਰਗਾਬੀ ਮੇਰੇ ਪੈਰਾਂ ਚ ਫਿਟ ਆਉਣ ਲੱਗੀ ਏ
                   "ਮੁਸਾਫ਼ਿਰ ਨਵਦੀਪ"

©Nâvdëëp Musafir

ਹੱਸਦਾ ਹੱਸਦਾ ਜਵਾਨ ਹੋ ਗਿਆ ਸੁਪਣੇਆ ਵਾਲੀ ਕਮਾਨ ਖੋ ਗਿਆ ਘਰ ਦੀ ਜਿੰਮੇਵਾਰੀ ਸਿਰ ਤੇ ਪਈ ਤਾਂ ਮਹਿਫ਼ਿਲਾਂ ਵਿੱਚ ਸੁਨਸਾਨ ਹੋ ਗਿਆ ਪਤਾ ਲੱਗਿਆ ਮੇਰੇ ਸੁਪਣੇ ਪੂਰੇ ਕਰਦੇ ਬਾਪੂ ਨੂੰ ਕਿੰਨੀ ਮਿਹਨਤ ਲੱਗੀ ਏ ਬਾਹਰ ਨਿਕਲਦੇ ਹੀ ਪਤਾ ਲਗਦੇ ਜਿਵੇਂ ਭੱਠੀ ਲੱਗੀ ਏ ਬਾਪੂ ਵਾਂਗੂ ਨਵਦੀਪ ਨੇ ਵੀ ਤਕੜਾ ਹੋ ਜਾਣਾ ਕਿਉੰਕਿ ਮੇਰੇ ਬਾਪੂ ਆਲੀ ਗੁਰਗਾਬੀ ਮੇਰੇ ਪੈਰਾਂ ਚ ਫਿਟ ਆਉਣ ਲੱਗੀ ਏ "ਮੁਸਾਫ਼ਿਰ ਨਵਦੀਪ" ©Nâvdëëp Musafir

#foryoupapa

People who shared love close

More like this

Trending Topic