ਭੇਦ ਪਾ ਕੇ ਭੇਦੀ ਲੋਕਾਂ ਅੱਗੇ ਗੱਲਾਂ ਪੇਸ਼ ਕਰਦੇ, ਸਾਹਮਣੇ

"ਭੇਦ ਪਾ ਕੇ ਭੇਦੀ ਲੋਕਾਂ ਅੱਗੇ ਗੱਲਾਂ ਪੇਸ਼ ਕਰਦੇ, ਸਾਹਮਣੇ ਕਹਿੰਦੇ ਅਸੀਂ ਤਾ ਇਹੋਜੀ ਗੱਲਾਂ ਤੋਂ ਪਰਹੇਜ ਕਰਦੇ, ਐਵੇਂ ਤਾਂ ਨੀ ਬੰਦਾ ਅਰਸ਼ਾਂ ਤੋਂ ਫਰਸ਼ਾ ਤੇ ਡਿਗਦਾ , ਓਏ ਮੁਸਾਫਿਰਾਂ ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ ਐਦਾ ਦੀ ਗੱਲਾ ਤਾ ਦਰ ਤੇ ਬੈਠੇ ਦਰਵੇਸ਼ ਵੀ ਨੀ ਕਰਦੇ। "ਮੁਸਾਫ਼ਿਰ ਨਵਦੀਪ" ©Nâvdëëp Musafir"

 ਭੇਦ ਪਾ ਕੇ ਭੇਦੀ ਲੋਕਾਂ ਅੱਗੇ ਗੱਲਾਂ ਪੇਸ਼ ਕਰਦੇ,
ਸਾਹਮਣੇ ਕਹਿੰਦੇ ਅਸੀਂ ਤਾ ਇਹੋਜੀ ਗੱਲਾਂ ਤੋਂ ਪਰਹੇਜ ਕਰਦੇ,
ਐਵੇਂ ਤਾਂ ਨੀ ਬੰਦਾ ਅਰਸ਼ਾਂ ਤੋਂ ਫਰਸ਼ਾ ਤੇ ਡਿਗਦਾ ,
ਓਏ ਮੁਸਾਫਿਰਾਂ
ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ
ਐਦਾ ਦੀ ਗੱਲਾ ਤਾ ਦਰ ਤੇ ਬੈਠੇ ਦਰਵੇਸ਼ ਵੀ ਨੀ ਕਰਦੇ।
"ਮੁਸਾਫ਼ਿਰ ਨਵਦੀਪ"

©Nâvdëëp Musafir

ਭੇਦ ਪਾ ਕੇ ਭੇਦੀ ਲੋਕਾਂ ਅੱਗੇ ਗੱਲਾਂ ਪੇਸ਼ ਕਰਦੇ, ਸਾਹਮਣੇ ਕਹਿੰਦੇ ਅਸੀਂ ਤਾ ਇਹੋਜੀ ਗੱਲਾਂ ਤੋਂ ਪਰਹੇਜ ਕਰਦੇ, ਐਵੇਂ ਤਾਂ ਨੀ ਬੰਦਾ ਅਰਸ਼ਾਂ ਤੋਂ ਫਰਸ਼ਾ ਤੇ ਡਿਗਦਾ , ਓਏ ਮੁਸਾਫਿਰਾਂ ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ ਐਦਾ ਦੀ ਗੱਲਾ ਤਾ ਦਰ ਤੇ ਬੈਠੇ ਦਰਵੇਸ਼ ਵੀ ਨੀ ਕਰਦੇ। "ਮੁਸਾਫ਼ਿਰ ਨਵਦੀਪ" ©Nâvdëëp Musafir

#Galaxy

People who shared love close

More like this

Trending Topic