ਵਰਦਾਨ ਮਿਲਿਆ ਹੋਇਆ ਮੈਨੂੰ , ਜਿਹਨੂੰ ਆਪਣਾ ਕਹਿ ਦਾ ਉਹਨੂੰ | ਪੰਜਾਬੀ ਪਿਆਰ ਅਤੇ ਰੋ

"ਵਰਦਾਨ ਮਿਲਿਆ ਹੋਇਆ ਮੈਨੂੰ , ਜਿਹਨੂੰ ਆਪਣਾ ਕਹਿ ਦਾ ਉਹਨੂੰ ਖੋਣ ਦਾ , ਸਭ ਹੁੰਦੇ ਵੀ ਕੱਲਾ ਮਹਿਸੂਸ ਹੋਣ ਦਾ , ਕੱਲਿਆਂ ਬਹਿਕੇ ਸਾਰੀ ਸਾਰੀ ਰਾਤ ਰੋਣ ਦਾ , ਜ਼ਿੰਦਗੀ ਚ ਅੱਗੇ ਕੀ ਕਰਨਾ , ਇਹ ਨਾ ਸੋਚ ਪਾਉਣ ਦਾ , ਕਿਸੇ ਰੋਂਦੇ ਨੂੰ ਹਸਾਉਣ ਦਾ, ਵਰਦਾਨ ਮਿਲਿਆ ਹੋਇਆ ਮੈਨੂੰ, ਜਿਹਨੂੰ ਆਪਣਾ ਕਹਿ ਦਾ ਉਹ ਨੂੰ ਖੋਣ ਦਾ!! ©ਕਰਨ ਸਿੱਧੂ"

 ਵਰਦਾਨ ਮਿਲਿਆ ਹੋਇਆ ਮੈਨੂੰ ,
ਜਿਹਨੂੰ ਆਪਣਾ ਕਹਿ ਦਾ ਉਹਨੂੰ ਖੋਣ ਦਾ ,
ਸਭ ਹੁੰਦੇ ਵੀ ਕੱਲਾ ਮਹਿਸੂਸ ਹੋਣ ਦਾ ,
ਕੱਲਿਆਂ ਬਹਿਕੇ ਸਾਰੀ ਸਾਰੀ ਰਾਤ ਰੋਣ ਦਾ ,
ਜ਼ਿੰਦਗੀ ਚ ਅੱਗੇ ਕੀ ਕਰਨਾ ,
ਇਹ ਨਾ ਸੋਚ ਪਾਉਣ ਦਾ ,
ਕਿਸੇ ਰੋਂਦੇ ਨੂੰ ਹਸਾਉਣ ਦਾ,
ਵਰਦਾਨ ਮਿਲਿਆ ਹੋਇਆ ਮੈਨੂੰ,
 ਜਿਹਨੂੰ ਆਪਣਾ ਕਹਿ ਦਾ ਉਹ ਨੂੰ ਖੋਣ ਦਾ!!

©ਕਰਨ  ਸਿੱਧੂ

ਵਰਦਾਨ ਮਿਲਿਆ ਹੋਇਆ ਮੈਨੂੰ , ਜਿਹਨੂੰ ਆਪਣਾ ਕਹਿ ਦਾ ਉਹਨੂੰ ਖੋਣ ਦਾ , ਸਭ ਹੁੰਦੇ ਵੀ ਕੱਲਾ ਮਹਿਸੂਸ ਹੋਣ ਦਾ , ਕੱਲਿਆਂ ਬਹਿਕੇ ਸਾਰੀ ਸਾਰੀ ਰਾਤ ਰੋਣ ਦਾ , ਜ਼ਿੰਦਗੀ ਚ ਅੱਗੇ ਕੀ ਕਰਨਾ , ਇਹ ਨਾ ਸੋਚ ਪਾਉਣ ਦਾ , ਕਿਸੇ ਰੋਂਦੇ ਨੂੰ ਹਸਾਉਣ ਦਾ, ਵਰਦਾਨ ਮਿਲਿਆ ਹੋਇਆ ਮੈਨੂੰ, ਜਿਹਨੂੰ ਆਪਣਾ ਕਹਿ ਦਾ ਉਹ ਨੂੰ ਖੋਣ ਦਾ!! ©ਕਰਨ ਸਿੱਧੂ

#confused

People who shared love close

More like this

Trending Topic