ਕਰਨ  ਸਿੱਧੂ

ਕਰਨ ਸਿੱਧੂ

  • Latest
  • Popular
  • Video

ਦੱਸ ਤੇਰੇ ਬਾਰੇ ਕੀ ਬਾਤ ਲਿਖਾ , ਮੇਰੀ ਰੂਹ ਦੇ ਕੀ ਜ਼ਜਬਾਤ ਲਿਖਾ, ਤੇਰਾ ਸੋਹਣਾ ਰੂਪ ਮਹਿਤਾਬ ਲਿਖਾ, ਤੇਰੀ ਗੱਲ ਤੇ ਤਿਲ ਜੋ ਕਾਲਾ ਏ , ਉਹ ਡੰਗਦਾ ਏ ਦਿਨ ਰਾਤ ਲਿਖਾ , ਤੂੰ ਮਹਿਕਾ ਵੰਡਦੀ ਫਿਰਦੀ ਏ , ਤੈਨੂੰ ਕੈਸੀ ਦੱਸ ਸੌਗਾਤ ਲਿਖਾ, ਤੂੰ SIDHU ਤਾਂ ਪਾਗਲ ਕਰਤਾ ਏ, ਦੱਸ ਮੇਰੇ ਕੀ ਹਾਲਾਤ ਲਿਖਾ, ਦੱਸ ਤੇਰੇ ਬਾਰੇ ਕੀ ਖਾਸ ਲਿਖਾ ਦੱਸ ? ©ਕਰਨ ਸਿੱਧੂ

#ਪਿਆਰ #relaxation  ਦੱਸ ਤੇਰੇ ਬਾਰੇ ਕੀ ਬਾਤ ਲਿਖਾ ,
ਮੇਰੀ ਰੂਹ ਦੇ ਕੀ ਜ਼ਜਬਾਤ ਲਿਖਾ,
 ਤੇਰਾ ਸੋਹਣਾ ਰੂਪ ਮਹਿਤਾਬ ਲਿਖਾ,
 ਤੇਰੀ ਗੱਲ ਤੇ ਤਿਲ ਜੋ ਕਾਲਾ ਏ ,
ਉਹ ਡੰਗਦਾ ਏ ਦਿਨ ਰਾਤ ਲਿਖਾ ,
ਤੂੰ ਮਹਿਕਾ ਵੰਡਦੀ ਫਿਰਦੀ ਏ ,
ਤੈਨੂੰ ਕੈਸੀ ਦੱਸ ਸੌਗਾਤ ਲਿਖਾ,
 ਤੂੰ SIDHU ਤਾਂ ਪਾਗਲ ਕਰਤਾ ਏ,
 ਦੱਸ ਮੇਰੇ ਕੀ ਹਾਲਾਤ ਲਿਖਾ,
 ਦੱਸ ਤੇਰੇ ਬਾਰੇ ਕੀ ਖਾਸ ਲਿਖਾ ਦੱਸ ?

©ਕਰਨ  ਸਿੱਧੂ

#relaxation

9 Love

White (ਹਜੇ ਤਾਂ ਹੋਈ ਮੁਲਾਕਾਤ ਵੀ ਤਾਂ ਨਈ ਏ) ਤੇਰਾ ਅਣਜਾਣ ਬਣਕੇ ਮਿਲ ਜਾਣਾ, ਕੋਈ ਇਤਫ਼ਾਕ ਵੀ ਤਾਂ ਨਹੀਂ ਏ...! ਤੂੰ ਆਪਣੀ ਜਿਹੀ ਕਿਉ ਲਗਦੀ, ਹਜੇ ਤਾਂ ਹੋਈ ਮੁਲਾਕਾਤ ਵੀ ਤਾਂ ਨਈ ਏ..! ਖੁਦ ਨੂੰ ਕਿਉ ਬਦਲ ਰਿਹਾ ਹਾਂ.. ਓਹਦੇ ਚ ਕੀ ਖਾਸ ਦੇਖਿਆ..? ਪਰ ਅੱਜ ਤੱਕ ਇਹੋ ਸੋਚਦਾ.. ਖੁਦ ਦਾ ਹੋਕੇ ਵੀ ਕੀ ਮਿਲਿਆ ਏ..! ਇਸੇ ਗੱਲ੍ਹ ਦਾ ਦੱਸ ਦਿਲਾ, ਤੇਰੇ ਕੋਲ ਕੋਈ ਜਵਾਬ ਤਾਂ ਨਈ , ਹਜੇ ਤਾਂ ਹੋਈ ਮੁਲਾਕਾਤ ਵੀ ਤਾਂ ਨਈ ।। ©ਕਰਨ ਸਿੱਧੂ

#ਪਿਆਰ #Romantic  White (ਹਜੇ ਤਾਂ ਹੋਈ ਮੁਲਾਕਾਤ ਵੀ ਤਾਂ ਨਈ ਏ)
ਤੇਰਾ ਅਣਜਾਣ ਬਣਕੇ ਮਿਲ ਜਾਣਾ, 
ਕੋਈ ਇਤਫ਼ਾਕ ਵੀ ਤਾਂ ਨਹੀਂ ਏ...! 
ਤੂੰ ਆਪਣੀ ਜਿਹੀ ਕਿਉ ਲਗਦੀ, 
ਹਜੇ ਤਾਂ ਹੋਈ ਮੁਲਾਕਾਤ ਵੀ ਤਾਂ ਨਈ ਏ..!
ਖੁਦ ਨੂੰ ਕਿਉ ਬਦਲ ਰਿਹਾ ਹਾਂ.. 
ਓਹਦੇ ਚ ਕੀ ਖਾਸ ਦੇਖਿਆ..? 
 ਪਰ ਅੱਜ ਤੱਕ ਇਹੋ ਸੋਚਦਾ.. 
ਖੁਦ ਦਾ ਹੋਕੇ ਵੀ ਕੀ ਮਿਲਿਆ ਏ..! 
ਇਸੇ ਗੱਲ੍ਹ ਦਾ ਦੱਸ ਦਿਲਾ,
 ਤੇਰੇ ਕੋਲ ਕੋਈ ਜਵਾਬ ਤਾਂ ਨਈ ,
ਹਜੇ ਤਾਂ ਹੋਈ ਮੁਲਾਕਾਤ ਵੀ ਤਾਂ ਨਈ ।।

©ਕਰਨ  ਸਿੱਧੂ

#Romantic

14 Love

White ਮੈਂ ਗੀਤ ਪਿਆਰ ਦੇ ਗਾਉਣ ਲੱਗਾ , ਤੂੰ ਵੀ ਸੁਰ ਨਾਲ ਤਾਲ ਮਿਲਾ ਸੱਜਣਾਂ , ਜਿਸਮਾਂ ਦਾ ਕੀ ਏ ਇੱਕ ਦਿਨ ਮੁੱਕ ਜਾਣਾ , ਤੂੰ ਸਾਂਝ ਰੂਹਾਂ ਦੀ ਪਾ ਸੱਜਣਾਂ!! ©ਕਰਨ ਸਿੱਧੂ

#ਪਿਆਰ #Couple  White ਮੈਂ ਗੀਤ ਪਿਆਰ ਦੇ ਗਾਉਣ ਲੱਗਾ ,
ਤੂੰ ਵੀ ਸੁਰ ਨਾਲ ਤਾਲ ਮਿਲਾ ਸੱਜਣਾਂ ,
ਜਿਸਮਾਂ ਦਾ ਕੀ ਏ ਇੱਕ ਦਿਨ ਮੁੱਕ ਜਾਣਾ ,
ਤੂੰ ਸਾਂਝ ਰੂਹਾਂ ਦੀ ਪਾ ਸੱਜਣਾਂ!!

©ਕਰਨ  ਸਿੱਧੂ

#Couple

16 Love

White ਮੌਤ ਮੇਰੀ ਦਾ ਦਿਨ ਹੋਵੇ, ਚਾਅ ਮਰਨ ਦਾ ਵੀ ਬੇਸ਼ਮਾਰ ਹੋਵੇ, ji ਰੱਖਾਂ ਇੱਕ ਆਖਰੀ ਖਵਾਇਸ਼ ਭਾਵੇਂ ਮੌਤ ਸਰੇ ਬਾਜ਼ਾਰ ਹੋਵੇ, ਇਸ ਤੋਂ ਵਧੀਆ ਕੀ ਮੌਤ ਹੋਵੇ, ਜੇ ਅੱਖਾਂ ਸਾਹਮਣੇ ਯਾਰ ਹੋਵੇ, ਤੱਕਦਾ ਨਾ ਥੱਕਾਂ ਆਪਣੇ ਯਾਰ ਨੂੰ, ਆਖਰੀ ਸਾਹ ਦਾ ਵੀ ਇੰਤਜ਼ਾਰ ਹੋਵੇ, ਦੇਖ ਉਸ ਨੂੰ ਬੁੱਲੀਆਂ ਹੱਸਦੀਆਂ ਰਹਿਣ, ਉਸ ਦੇ ਨੈਣਾਂ ਚੋਂ ਤਿੱਖਾ ਜਿਹਾ ਵਾਰ ਹੋਵੇ, ਉਸ ਦੀਆਂ ਅੱਖਾਂ ਚੋ ਗੁੱਸਾ ਹਜ਼ਾਰ ਹੋਵੇ, ਪਰ ਮੇਰੇ ਨੈਣਾਂ 'ਚ ਪਿਆਰ ਹੀ ਪਿਆਰ ਹੋਵੇ!! ©ਕਰਨ ਸਿੱਧੂ

#ਪਿਆਰ #sad_shayari  White ਮੌਤ ਮੇਰੀ ਦਾ ਦਿਨ ਹੋਵੇ,
ਚਾਅ ਮਰਨ ਦਾ ਵੀ ਬੇਸ਼ਮਾਰ ਹੋਵੇ, ji
ਰੱਖਾਂ ਇੱਕ ਆਖਰੀ ਖਵਾਇਸ਼ 
ਭਾਵੇਂ ਮੌਤ ਸਰੇ ਬਾਜ਼ਾਰ ਹੋਵੇ,
ਇਸ ਤੋਂ ਵਧੀਆ ਕੀ ਮੌਤ ਹੋਵੇ, 
ਜੇ ਅੱਖਾਂ ਸਾਹਮਣੇ ਯਾਰ ਹੋਵੇ, 
ਤੱਕਦਾ ਨਾ ਥੱਕਾਂ ਆਪਣੇ ਯਾਰ ਨੂੰ, 
ਆਖਰੀ ਸਾਹ ਦਾ ਵੀ ਇੰਤਜ਼ਾਰ ਹੋਵੇ, 
ਦੇਖ ਉਸ ਨੂੰ ਬੁੱਲੀਆਂ ਹੱਸਦੀਆਂ ਰਹਿਣ,
 ਉਸ ਦੇ ਨੈਣਾਂ ਚੋਂ ਤਿੱਖਾ ਜਿਹਾ ਵਾਰ ਹੋਵੇ, 
ਉਸ ਦੀਆਂ ਅੱਖਾਂ ਚੋ ਗੁੱਸਾ ਹਜ਼ਾਰ ਹੋਵੇ,
ਪਰ ਮੇਰੇ ਨੈਣਾਂ 'ਚ ਪਿਆਰ ਹੀ ਪਿਆਰ ਹੋਵੇ!!

©ਕਰਨ  ਸਿੱਧੂ

#sad_shayari

16 Love

ਸਾਂਝਾ ਤੇਰੇ ਨਾਲ ਉਮਰਾਂ ਦੀਆਂ ਕੋਈ ਮਨ ਪਰਚਾਵੇ ਦੇ ਨਾ ਖਿਆਲ ਬਣਾਏ ਆ ਦਿਲ ਦੇ ਦਿੱਤਾ ਤੇਰਿਆ ਹੱਥਾਂ ਚ ਰੱਬ ਸੁੱਖ ਰੱਖੇ ਪੂਰੇ ਕਰਨੇ ਜੋ ਸੁਫਨੇ ਸਜਾਏ ਆ ਸਾਂਹਾ ਤੱਕ ਅਸ਼ੀ ਤੇਰੇ ਨਾਲ ਨਿਬਣਾ ਇਵੇਂ ਲੋਕਾਂ ਵਾਂਗਰਾ ਨਾ ਝੂਠੇ ਵਾਅਦੇ ਪਾਏ ਕੀਤੇ ਆ ਤੈਨੂੰ ਖੁਸ਼ ਵੇਖ ਕੇ ਹੋ ਜਾਂਵਾ ਦੂਣਾ ਮੁਹੱਬਤ ਲਈ ਸ਼ੁਕਰਾਨੇ ਹੱਥ ਜੋੜ ਮੰਗ ਆਏ ਆ ©ਕਰਨ ਸਿੱਧੂ

#ਪਿਆਰ #Heart  ਸਾਂਝਾ ਤੇਰੇ ਨਾਲ ਉਮਰਾਂ ਦੀਆਂ 
ਕੋਈ ਮਨ ਪਰਚਾਵੇ ਦੇ ਨਾ ਖਿਆਲ ਬਣਾਏ ਆ 
ਦਿਲ ਦੇ ਦਿੱਤਾ ਤੇਰਿਆ ਹੱਥਾਂ ਚ
 ਰੱਬ ਸੁੱਖ ਰੱਖੇ ਪੂਰੇ ਕਰਨੇ ਜੋ ਸੁਫਨੇ ਸਜਾਏ ਆ
 ਸਾਂਹਾ ਤੱਕ ਅਸ਼ੀ ਤੇਰੇ ਨਾਲ ਨਿਬਣਾ
 ਇਵੇਂ ਲੋਕਾਂ ਵਾਂਗਰਾ ਨਾ ਝੂਠੇ ਵਾਅਦੇ ਪਾਏ ਕੀਤੇ ਆ
 ਤੈਨੂੰ ਖੁਸ਼ ਵੇਖ ਕੇ ਹੋ ਜਾਂਵਾ ਦੂਣਾ 
ਮੁਹੱਬਤ ਲਈ ਸ਼ੁਕਰਾਨੇ ਹੱਥ ਜੋੜ ਮੰਗ ਆਏ ਆ

©ਕਰਨ  ਸਿੱਧੂ

#Heart

16 Love

Love partner SMS quotes (ਹਸਰਤ) ਮਿਸ਼ਰੀ ਤੋਂ ਮਿੱਠੇ ਬੋਲ ਤੇਰੇ , ਸੁਣ ਦਿਲ ਨੂੰ ਮਿਲਦਾ ਸਕੂਨ ਸੱਜਣਾਂ , ਇੱਕ ਹਸਰਤ ਏ ਮੇਰੀ , ਹੋਵੇ ਤੇਰੇ ਨਾਲ ਸਵੇਰ ਤੇ, ਹੋਵੇ ਤੇਰੇ ਨਾਲ ਸ਼ਾਮ , ਬੀਤੇ ਤੇਰੇ ਨਾਲ ਮੇਰਾ ਹਰ noon ਸੱਜਣਾਂ।। ©ਕਰਨ ਸਿੱਧੂ

#ਪਿਆਰ  Love partner SMS quotes (ਹਸਰਤ)
ਮਿਸ਼ਰੀ ਤੋਂ ਮਿੱਠੇ ਬੋਲ ਤੇਰੇ ,
ਸੁਣ ਦਿਲ ਨੂੰ ਮਿਲਦਾ ਸਕੂਨ ਸੱਜਣਾਂ ,
ਇੱਕ ਹਸਰਤ ਏ ਮੇਰੀ ,
ਹੋਵੇ ਤੇਰੇ ਨਾਲ ਸਵੇਰ ਤੇ,
 ਹੋਵੇ ਤੇਰੇ ਨਾਲ ਸ਼ਾਮ ,
ਬੀਤੇ ਤੇਰੇ ਨਾਲ ਮੇਰਾ ਹਰ noon ਸੱਜਣਾਂ।।

©ਕਰਨ  ਸਿੱਧੂ

Love partner SMS quotes (ਹਸਰਤ) ਮਿਸ਼ਰੀ ਤੋਂ ਮਿੱਠੇ ਬੋਲ ਤੇਰੇ , ਸੁਣ ਦਿਲ ਨੂੰ ਮਿਲਦਾ ਸਕੂਨ ਸੱਜਣਾਂ , ਇੱਕ ਹਸਰਤ ਏ ਮੇਰੀ , ਹੋਵੇ ਤੇਰੇ ਨਾਲ ਸਵੇਰ ਤੇ, ਹੋਵੇ ਤੇਰੇ ਨਾਲ ਸ਼ਾਮ , ਬੀਤੇ ਤੇਰੇ ਨਾਲ ਮੇਰਾ ਹਰ noon ਸੱਜਣਾਂ।। ©ਕਰਨ ਸਿੱਧੂ

15 Love

Trending Topic