White (ਹਜੇ ਤਾਂ ਹੋਈ ਮੁਲਾਕਾਤ ਵੀ ਤਾਂ ਨਈ ਏ)
ਤੇਰਾ ਅਣਜਾਣ ਬਣਕੇ ਮਿਲ ਜਾਣਾ,
ਕੋਈ ਇਤਫ਼ਾਕ ਵੀ ਤਾਂ ਨਹੀਂ ਏ...!
ਤੂੰ ਆਪਣੀ ਜਿਹੀ ਕਿਉ ਲਗਦੀ,
ਹਜੇ ਤਾਂ ਹੋਈ ਮੁਲਾਕਾਤ ਵੀ ਤਾਂ ਨਈ ਏ..!
ਖੁਦ ਨੂੰ ਕਿਉ ਬਦਲ ਰਿਹਾ ਹਾਂ..
ਓਹਦੇ ਚ ਕੀ ਖਾਸ ਦੇਖਿਆ..?
ਪਰ ਅੱਜ ਤੱਕ ਇਹੋ ਸੋਚਦਾ..
ਖੁਦ ਦਾ ਹੋਕੇ ਵੀ ਕੀ ਮਿਲਿਆ ਏ..!
ਇਸੇ ਗੱਲ੍ਹ ਦਾ ਦੱਸ ਦਿਲਾ,
ਤੇਰੇ ਕੋਲ ਕੋਈ ਜਵਾਬ ਤਾਂ ਨਈ ,
ਹਜੇ ਤਾਂ ਹੋਈ ਮੁਲਾਕਾਤ ਵੀ ਤਾਂ ਨਈ ।।
©ਕਰਨ ਸਿੱਧੂ
#Romantic