ਦੱਸ ਤੇਰੇ ਬਾਰੇ ਕੀ ਬਾਤ ਲਿਖਾ , ਮੇਰੀ ਰੂਹ ਦੇ ਕੀ ਜ਼ਜਬਾਤ | ਪੰਜਾਬੀ ਪਿਆਰ ਅਤੇ ਰੋ

"ਦੱਸ ਤੇਰੇ ਬਾਰੇ ਕੀ ਬਾਤ ਲਿਖਾ , ਮੇਰੀ ਰੂਹ ਦੇ ਕੀ ਜ਼ਜਬਾਤ ਲਿਖਾ, ਤੇਰਾ ਸੋਹਣਾ ਰੂਪ ਮਹਿਤਾਬ ਲਿਖਾ, ਤੇਰੀ ਗੱਲ ਤੇ ਤਿਲ ਜੋ ਕਾਲਾ ਏ , ਉਹ ਡੰਗਦਾ ਏ ਦਿਨ ਰਾਤ ਲਿਖਾ , ਤੂੰ ਮਹਿਕਾ ਵੰਡਦੀ ਫਿਰਦੀ ਏ , ਤੈਨੂੰ ਕੈਸੀ ਦੱਸ ਸੌਗਾਤ ਲਿਖਾ, ਤੂੰ SIDHU ਤਾਂ ਪਾਗਲ ਕਰਤਾ ਏ, ਦੱਸ ਮੇਰੇ ਕੀ ਹਾਲਾਤ ਲਿਖਾ, ਦੱਸ ਤੇਰੇ ਬਾਰੇ ਕੀ ਖਾਸ ਲਿਖਾ ਦੱਸ ? ©ਕਰਨ ਸਿੱਧੂ"

 ਦੱਸ ਤੇਰੇ ਬਾਰੇ ਕੀ ਬਾਤ ਲਿਖਾ ,
ਮੇਰੀ ਰੂਹ ਦੇ ਕੀ ਜ਼ਜਬਾਤ ਲਿਖਾ,
 ਤੇਰਾ ਸੋਹਣਾ ਰੂਪ ਮਹਿਤਾਬ ਲਿਖਾ,
 ਤੇਰੀ ਗੱਲ ਤੇ ਤਿਲ ਜੋ ਕਾਲਾ ਏ ,
ਉਹ ਡੰਗਦਾ ਏ ਦਿਨ ਰਾਤ ਲਿਖਾ ,
ਤੂੰ ਮਹਿਕਾ ਵੰਡਦੀ ਫਿਰਦੀ ਏ ,
ਤੈਨੂੰ ਕੈਸੀ ਦੱਸ ਸੌਗਾਤ ਲਿਖਾ,
 ਤੂੰ SIDHU ਤਾਂ ਪਾਗਲ ਕਰਤਾ ਏ,
 ਦੱਸ ਮੇਰੇ ਕੀ ਹਾਲਾਤ ਲਿਖਾ,
 ਦੱਸ ਤੇਰੇ ਬਾਰੇ ਕੀ ਖਾਸ ਲਿਖਾ ਦੱਸ ?

©ਕਰਨ  ਸਿੱਧੂ

ਦੱਸ ਤੇਰੇ ਬਾਰੇ ਕੀ ਬਾਤ ਲਿਖਾ , ਮੇਰੀ ਰੂਹ ਦੇ ਕੀ ਜ਼ਜਬਾਤ ਲਿਖਾ, ਤੇਰਾ ਸੋਹਣਾ ਰੂਪ ਮਹਿਤਾਬ ਲਿਖਾ, ਤੇਰੀ ਗੱਲ ਤੇ ਤਿਲ ਜੋ ਕਾਲਾ ਏ , ਉਹ ਡੰਗਦਾ ਏ ਦਿਨ ਰਾਤ ਲਿਖਾ , ਤੂੰ ਮਹਿਕਾ ਵੰਡਦੀ ਫਿਰਦੀ ਏ , ਤੈਨੂੰ ਕੈਸੀ ਦੱਸ ਸੌਗਾਤ ਲਿਖਾ, ਤੂੰ SIDHU ਤਾਂ ਪਾਗਲ ਕਰਤਾ ਏ, ਦੱਸ ਮੇਰੇ ਕੀ ਹਾਲਾਤ ਲਿਖਾ, ਦੱਸ ਤੇਰੇ ਬਾਰੇ ਕੀ ਖਾਸ ਲਿਖਾ ਦੱਸ ? ©ਕਰਨ ਸਿੱਧੂ

#relaxation

People who shared love close

More like this

Trending Topic