Love partner SMS quotes (ਹਸਰਤ) ਮਿਸ਼ਰੀ ਤੋਂ ਮਿੱਠੇ ਬੋਲ ਤੇਰੇ , ਸੁਣ ਦਿਲ ਨੂੰ ਮਿਲਦਾ ਸਕੂਨ ਸੱਜਣਾਂ , ਇੱਕ ਹਸਰਤ ਏ ਮੇਰੀ , ਹੋਵੇ ਤੇਰੇ ਨਾਲ ਸਵੇਰ ਤੇ, ਹੋਵੇ ਤੇਰੇ ਨਾਲ ਸ਼ਾਮ , ਬੀਤੇ ਤੇਰੇ ਨਾਲ ਮੇਰਾ ਹਰ noon ਸੱਜਣਾਂ।। ©ਕਰਨ ਸਿੱਧੂ Quotes, Shayari, Story, Poem, Jokes, Memes On Nojoto