ਰੂਹ ਦੀਆਂ ਗੱਲਾਂ ਦੀ ਪਹਿਲ ਕਦਮੀਂ ਧਰਤੀ ਤੇ ਮਨੁੱਖ ਖਾਸ ਕਰਕ

"ਰੂਹ ਦੀਆਂ ਗੱਲਾਂ ਦੀ ਪਹਿਲ ਕਦਮੀਂ ਧਰਤੀ ਤੇ ਮਨੁੱਖ ਖਾਸ ਕਰਕੇ ਔਰਤ ਅਤੇ ਬੱਚਿਆਂ ਦੀ ਨਰਕ ਵਰਗੀ ਜਿੰਦਗੀ ਪ੍ਰਤੀ ਚਿੰਤਤ ਹੈ। ਏਨੇ ਧਰਮ ਮਜ਼ਹਬ ਸੰਤ ਮਹਾਤਮਾ ਭਗਤ ਅਤੇ ਦਾਰਸ਼ਨਿਕ ਸਖਸ਼ੀਅਤਾਂ ਅਤੇ ਅਤਿਅੰਤ ਅਮੀਰ ਸਮਰੱਥ ਰਾਸ਼ਟਰ ਹੋਣ ਦੇ ਬਾਵਜੂਦ ਜਿੰਦਗੀ ਸਲਮ ਏਰੀਏ ਰੇਲਵੇ ਸਟੇਸ਼ਨਾਂ ਤੇ ਝੌਂਪੜੀਆਂ ਵਿੱਚ ਕੁੱਲੀ ਗੁੱਲੀ ਜੁਲੀ ਲਈ ਤਰਸਦੀ ਤੇ ਤਰਲੋਮੱਛੀ ਹੁੰਦੀ ਲੁਕਾਈ ਨਜ਼ਰ ਨਹੀਂ ਆਉਂਦੀ। ਸਲਾਮ ਹੈ ਪਰ ਕਿੰਨੇ ਓਮ ਪੁਰੀ ਰੇਲਵੇ ਸਟੇਸ਼ਨਾਂ ਲਾਈਨਾਂ ਦੇ ਨਾਲ ਨਾਲ ਅਤੇ ਸਲਮ ਏਰੀਏ ਵਿੱਚ ਰੁਲ ਰਹੇ ਹਨ ਨੱਕ ਵਗਦੇ ਜੂਠਣ ਖਾ ਰਹੇ ਹਨ ਸੜਕਾਂ ਬਜਾਰਾਂ ਦੇ ਚੌਰਾਹਿਆ ਚ ਹਜਾਰਾਂ ਗਰਭਵਤੀ ਔਰਤਾਂ ਕੁੱਛੜ ਨਵੇਂ ਜੰਮੇ ਜਵਾਕ ਚੁੱਕੀ ਮੰਗਦੀਆਂ ਫਿਰਦੀਆਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਨਿਗਾਹ ਹੇਠ ਇਹ ਸਭ ਕੁੱਝ ਹੋ ਰਿਹਾ ਹੈ। ਮਾਨਵ ਅਧਿਕਾਰਾਂ ਦਾ ਹਨਣ ਰੋਕਣ ਲਈ ਜਥੇਬੰਦੀਆਂ ਦੇ ਆਗੂਆਂ ਹੜਤਾਲਾਂ ਕਰਦੇ ਨੇ ਸਰਕਾਰਾਂ ਨੀਤੀਆਂ ਅਤੇ ਨੀਅਤ ਬਣਾਉਂਦੀਆਂ ਹਨ ਲਾਗੂ ਕੁੱਝ ਨਹੀਂ। ਜਿਵੇਂ ਇਹ ਮਾਨਵ ਨਹੀ ਸਾਡੇ ਲਈ ਕਹਾਣੀ ਦਾ ਪਲਾਟ ਹੈ ਫਿਲਮਾਂ ਲਈ ਪਾਤਰ ਨੇ। ਇਹ ਸਭ ਇੱਥੇ ਹੀ ਪੈਦਾ ਹੋਏ ਜੂਠਣ ਖਾਂਦੇ ਰੋਟੀ ਖੋਹਣ ਵਲ ਤੁਰ ਪੈਣਗੇ ਪਰ ਓਮ ਪੁਰੀ ਨਹੀ ਬਣ ਸਕਣਗੇ,, , ਕੀ ਕਹਾਂ ਕਰਾਣੀ ਬਹੁਤ ਵਧੀਆ ਏ ਧੰਨਵਾਦ ਜੀ"

 ਰੂਹ ਦੀਆਂ ਗੱਲਾਂ ਦੀ ਪਹਿਲ ਕਦਮੀਂ ਧਰਤੀ ਤੇ ਮਨੁੱਖ ਖਾਸ ਕਰਕੇ ਔਰਤ ਅਤੇ ਬੱਚਿਆਂ ਦੀ ਨਰਕ ਵਰਗੀ ਜਿੰਦਗੀ ਪ੍ਰਤੀ ਚਿੰਤਤ ਹੈ।  ਏਨੇ ਧਰਮ ਮਜ਼ਹਬ ਸੰਤ ਮਹਾਤਮਾ ਭਗਤ ਅਤੇ ਦਾਰਸ਼ਨਿਕ ਸਖਸ਼ੀਅਤਾਂ ਅਤੇ ਅਤਿਅੰਤ ਅਮੀਰ ਸਮਰੱਥ ਰਾਸ਼ਟਰ ਹੋਣ ਦੇ ਬਾਵਜੂਦ ਜਿੰਦਗੀ ਸਲਮ ਏਰੀਏ ਰੇਲਵੇ ਸਟੇਸ਼ਨਾਂ ਤੇ ਝੌਂਪੜੀਆਂ ਵਿੱਚ ਕੁੱਲੀ ਗੁੱਲੀ ਜੁਲੀ ਲਈ ਤਰਸਦੀ ਤੇ ਤਰਲੋਮੱਛੀ ਹੁੰਦੀ ਲੁਕਾਈ ਨਜ਼ਰ ਨਹੀਂ ਆਉਂਦੀ। ਸਲਾਮ ਹੈ ਪਰ ਕਿੰਨੇ ਓਮ ਪੁਰੀ ਰੇਲਵੇ ਸਟੇਸ਼ਨਾਂ ਲਾਈਨਾਂ ਦੇ ਨਾਲ ਨਾਲ ਅਤੇ ਸਲਮ ਏਰੀਏ ਵਿੱਚ ਰੁਲ ਰਹੇ ਹਨ ਨੱਕ ਵਗਦੇ ਜੂਠਣ ਖਾ ਰਹੇ ਹਨ ਸੜਕਾਂ ਬਜਾਰਾਂ ਦੇ ਚੌਰਾਹਿਆ ਚ ਹਜਾਰਾਂ ਗਰਭਵਤੀ ਔਰਤਾਂ ਕੁੱਛੜ ਨਵੇਂ ਜੰਮੇ ਜਵਾਕ ਚੁੱਕੀ ਮੰਗਦੀਆਂ ਫਿਰਦੀਆਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਨਿਗਾਹ ਹੇਠ ਇਹ ਸਭ ਕੁੱਝ ਹੋ ਰਿਹਾ ਹੈ। ਮਾਨਵ ਅਧਿਕਾਰਾਂ ਦਾ ਹਨਣ ਰੋਕਣ ਲਈ ਜਥੇਬੰਦੀਆਂ ਦੇ ਆਗੂਆਂ ਹੜਤਾਲਾਂ ਕਰਦੇ ਨੇ ਸਰਕਾਰਾਂ ਨੀਤੀਆਂ ਅਤੇ ਨੀਅਤ ਬਣਾਉਂਦੀਆਂ ਹਨ ਲਾਗੂ ਕੁੱਝ ਨਹੀਂ। ਜਿਵੇਂ ਇਹ ਮਾਨਵ ਨਹੀ ਸਾਡੇ ਲਈ ਕਹਾਣੀ ਦਾ ਪਲਾਟ ਹੈ ਫਿਲਮਾਂ ਲਈ ਪਾਤਰ ਨੇ। ਇਹ ਸਭ ਇੱਥੇ ਹੀ ਪੈਦਾ ਹੋਏ ਜੂਠਣ ਖਾਂਦੇ ਰੋਟੀ ਖੋਹਣ ਵਲ ਤੁਰ ਪੈਣਗੇ ਪਰ ਓਮ ਪੁਰੀ ਨਹੀ ਬਣ ਸਕਣਗੇ,, , ਕੀ ਕਹਾਂ ਕਰਾਣੀ ਬਹੁਤ ਵਧੀਆ ਏ ਧੰਨਵਾਦ ਜੀ

#ਸਲਮ ਵਿੱਚ ਰੁਲਦੀ ਜਿੰਦਗੀ

People who shared love close

More like this

Trending Topic