Gurmit Singh Patti

Gurmit Singh Patti

  • Latest
  • Popular
  • Video

ਤੇਲਤੇਲ ਦੀਆਂ ਵਧਦੀਆਂ ਕੀਮਤਾਂ ਇੰਤਹਾ ਮਹਿੰਗਾਈ ਲਾਅ ਲੇਸ ਨੇਸ ਸੰਵਿਧਾਨ ਸੰਵਿਧਾਨਕ ਸੰਸਥਾਵਾਂ ਅਤੇ ਔਹਦੇਦਾਰੀਆਂ ਦੀ ਦੁਰਵਰਤੋਂ ਲੋਕਾਂ ਤੇ ਕਿਸਾਨ ਵਿਰੋਧੀ ਨੀਤੀਆਂ ਅਤੇ ਨੀਅਤ ਦੀ ਉਭਰਦੀ ਤਸਵੀਰ,,,,,, ਕਿਰਤੀ ਵਿਦਿਆਰਥੀ ਕਰਮਚਾਰੀ ਕਿਸਾਨ ਮਜਦੂਰ ਦਸਤਕਾਰ ਅੱਜੇ ਵੀ ਰਾਜਨੀਤਿਕ ਪੱਧਰ ਤੇ ਇਕਜੁੱਟ ਨਾ ਹੋਏ, ਸਿਰਫ ਅਖੌਤੀ ਸਵਾਰਥੀ ਤੇ ਸ਼ਰਾਰਤੀ ਲੀਡਰਸ਼ਿਪ ਮਗਰ ਲੱਗ ਕੇ ਮੁਫਤ ਦੀ ਦਾਲ ਰੋਟੀ ਮੁਆਫਜਿਆਂ ਸਬਸਿਡੀਆਂ ਅਤੇ ਵਿਹਲੇਪਣ ਅਤੇ ਵੋਟਾਂ ਵੇਚਣ ਦੀ ਆਦਤ ਨਾ ਛੱਡੀ ਅਤੇ ਵੰਡੇ ਰਹੇ ਤਾਂ ਆਉਣ ਵਾਲਾ ਸਮਾਂ ਅਤੇ ਪੀੜ੍ਹੀਆਂ ਮੁਆਫ ਨਹੀਂ ਕਰਨਗੀਆਂ, ਦੇਸ਼ ਕੁੱਝ ਪ੍ਰੀਵਾਰਾਂ ਦੀ ਸਰਮਾਏਦਾਰੀ ਦਾ ਗੁਲਾਮ ਹੋ ਜਾਵੇਗਾ ਜਿਸਨੂੰ ਦੁਬਾਰਾ ਆਜ਼ਾਦ ਕਰਾਉਣ ਲਈ ਘੱਲੂਘਾਰੇ ਭੋਗਣੇ ਪੈਣਗੇ। ਅੱਜੇ ਤਕ ਸਿੱਖ ਕੌਮ ਅਤੇ ਕਮਿਊਨਿਸਟ ਪਾਰਟੀਆਂ ਤੋਂ ਲੋਕ ਹਿੱਤਾਂ ਦੀ ਲੜਾਈ ਦੀ ਆਸ ਸੀ ਪਰ ਉਨ੍ਹਾਂ ਤਕਰੀਬਨ ਸਾਰਿਆਂ ਗਰੁੱਪਾਂ ਦੀ ਲੀਡਰਸ਼ਿਪ ਨਿੱਜੀ ਸਵਾਰਥਾਂ ਵਿੱਚ ਉਲਝ ਕੇ ਰਹਿ ਗਈ ਹੈ। ਰਵਾਇਤੀ ਸਿਆਸੀ ਪਾਰਟੀਆਂ ਦਾ ਆਪਸੀ ਗਠਜੋੜ ਡਰਾਮੇਬਾਜੀ ਬਿਲਕੁਲ ਸਪੱਸ਼ਟ ਹੈ। ਜਾਗਰੂਕ ਅਤੇ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ ਜੀ। ਧੰਨਵਾਦ

#ਵਿਚਾਰ  ਤੇਲਤੇਲ ਦੀਆਂ ਵਧਦੀਆਂ ਕੀਮਤਾਂ ਇੰਤਹਾ ਮਹਿੰਗਾਈ ਲਾਅ ਲੇਸ ਨੇਸ ਸੰਵਿਧਾਨ ਸੰਵਿਧਾਨਕ ਸੰਸਥਾਵਾਂ ਅਤੇ ਔਹਦੇਦਾਰੀਆਂ ਦੀ ਦੁਰਵਰਤੋਂ ਲੋਕਾਂ ਤੇ ਕਿਸਾਨ ਵਿਰੋਧੀ ਨੀਤੀਆਂ ਅਤੇ ਨੀਅਤ ਦੀ ਉਭਰਦੀ ਤਸਵੀਰ,,,,,, ਕਿਰਤੀ ਵਿਦਿਆਰਥੀ ਕਰਮਚਾਰੀ ਕਿਸਾਨ ਮਜਦੂਰ ਦਸਤਕਾਰ ਅੱਜੇ ਵੀ ਰਾਜਨੀਤਿਕ ਪੱਧਰ ਤੇ ਇਕਜੁੱਟ ਨਾ ਹੋਏ, ਸਿਰਫ ਅਖੌਤੀ ਸਵਾਰਥੀ ਤੇ ਸ਼ਰਾਰਤੀ ਲੀਡਰਸ਼ਿਪ ਮਗਰ ਲੱਗ ਕੇ ਮੁਫਤ ਦੀ ਦਾਲ ਰੋਟੀ ਮੁਆਫਜਿਆਂ ਸਬਸਿਡੀਆਂ ਅਤੇ ਵਿਹਲੇਪਣ ਅਤੇ ਵੋਟਾਂ ਵੇਚਣ ਦੀ ਆਦਤ ਨਾ ਛੱਡੀ ਅਤੇ ਵੰਡੇ ਰਹੇ ਤਾਂ ਆਉਣ ਵਾਲਾ ਸਮਾਂ ਅਤੇ ਪੀੜ੍ਹੀਆਂ ਮੁਆਫ ਨਹੀਂ ਕਰਨਗੀਆਂ, ਦੇਸ਼ ਕੁੱਝ ਪ੍ਰੀਵਾਰਾਂ ਦੀ ਸਰਮਾਏਦਾਰੀ ਦਾ ਗੁਲਾਮ ਹੋ ਜਾਵੇਗਾ ਜਿਸਨੂੰ ਦੁਬਾਰਾ ਆਜ਼ਾਦ ਕਰਾਉਣ ਲਈ ਘੱਲੂਘਾਰੇ ਭੋਗਣੇ ਪੈਣਗੇ। ਅੱਜੇ ਤਕ ਸਿੱਖ ਕੌਮ ਅਤੇ ਕਮਿਊਨਿਸਟ ਪਾਰਟੀਆਂ ਤੋਂ ਲੋਕ ਹਿੱਤਾਂ ਦੀ ਲੜਾਈ ਦੀ ਆਸ ਸੀ ਪਰ ਉਨ੍ਹਾਂ ਤਕਰੀਬਨ ਸਾਰਿਆਂ ਗਰੁੱਪਾਂ ਦੀ ਲੀਡਰਸ਼ਿਪ ਨਿੱਜੀ ਸਵਾਰਥਾਂ ਵਿੱਚ ਉਲਝ ਕੇ ਰਹਿ ਗਈ ਹੈ। ਰਵਾਇਤੀ ਸਿਆਸੀ ਪਾਰਟੀਆਂ ਦਾ ਆਪਸੀ ਗਠਜੋੜ ਡਰਾਮੇਬਾਜੀ ਬਿਲਕੁਲ ਸਪੱਸ਼ਟ ਹੈ। ਜਾਗਰੂਕ ਅਤੇ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ ਜੀ। ਧੰਨਵਾਦ

ਤੇਲ ਦੀਆਂ ਵਧਦੀਆਂ ਕੀਮਤਾਂ ਇੰਤਹਾ ਮਹਿੰਗਾਈ ਲਾਅ ਲੇਸ ਨੇਸ ਸੰਵਿਧਾਨ ਸੰਵਿਧਾਨਕ ਸੰਸਥਾਵਾਂ ਅਤੇ ਔਹਦੇਦਾਰੀਆਂ ਦੀ ਦੁਰਵਰਤੋਂ ਲੋਕਾਂ ਤੇ ਕਿਸਾਨ ਵਿਰੋਧੀ ਨੀਤੀਆਂ ਅਤੇ ਨੀਅਤ ਦੀ ਉਭਰਦੀ ਤਸਵੀਰ,,,,,, ਕਿਰਤੀ ਵਿਦਿਆਰਥੀ ਕਰਮਚਾਰੀ ਕਿਸਾਨ ਮਜਦੂਰ ਦਸਤਕਾਰ ਅੱਜੇ ਵੀ ਰਾਜਨੀਤਿਕ ਪੱਧਰ ਤੇ ਇਕਜੁੱਟ ਨਾ ਹੋਏ, ਸਿਰਫ ਅਖੌਤੀ ਸਵਾਰਥੀ ਤੇ ਸ਼ਰਾਰਤੀ ਲੀਡਰਸ਼ਿਪ ਮਗਰ ਲੱਗ ਕੇ ਮੁਫਤ ਦੀ ਦਾਲ ਰੋਟੀ ਮੁਆਫਜਿਆਂ ਸਬਸਿਡੀਆਂ ਅਤੇ ਵਿਹਲੇਪਣ ਅਤੇ ਵੋਟਾਂ ਵੇਚਣ ਦੀ ਆਦਤ ਨਾ ਛੱਡੀ ਅਤੇ ਵੰਡੇ ਰਹੇ ਤਾਂ ਆਉਣ ਵਾਲਾ ਸਮਾਂ ਅਤੇ ਪੀੜ੍ਹੀਆਂ ਮੁਆਫ ਨਹੀਂ ਕਰਨਗੀਆਂ, ਦੇਸ਼ ਕੁੱਝ ਪ੍ਰੀਵਾਰਾਂ ਦੀ ਸਰਮਾਏਦਾਰੀ ਦਾ ਗੁਲਾਮ ਹੋ ਜਾਵੇਗਾ ਜਿਸਨੂੰ ਦੁਬਾਰਾ ਆਜ਼ਾਦ

7 Love

#ਮੁਟਿਆਰ #ਕਵਿਤਾ

ਸੰਸਾਰ ਨਾਸ਼ਵਾਨ ਹੈ

#ਕਵਿਤਾ #Buddha_purnima  ਸੰਸਾਰ ਨਾਸ਼ਵਾਨ ਹੈ

ਰੂਹ ਦੀਆਂ ਗੱਲਾਂ ਦੀ ਪਹਿਲ ਕਦਮੀਂ ਧਰਤੀ ਤੇ ਮਨੁੱਖ ਖਾਸ ਕਰਕੇ ਔਰਤ ਅਤੇ ਬੱਚਿਆਂ ਦੀ ਨਰਕ ਵਰਗੀ ਜਿੰਦਗੀ ਪ੍ਰਤੀ ਚਿੰਤਤ ਹੈ। ਏਨੇ ਧਰਮ ਮਜ਼ਹਬ ਸੰਤ ਮਹਾਤਮਾ ਭਗਤ ਅਤੇ ਦਾਰਸ਼ਨਿਕ ਸਖਸ਼ੀਅਤਾਂ ਅਤੇ ਅਤਿਅੰਤ ਅਮੀਰ ਸਮਰੱਥ ਰਾਸ਼ਟਰ ਹੋਣ ਦੇ ਬਾਵਜੂਦ ਜਿੰਦਗੀ ਸਲਮ ਏਰੀਏ ਰੇਲਵੇ ਸਟੇਸ਼ਨਾਂ ਤੇ ਝੌਂਪੜੀਆਂ ਵਿੱਚ ਕੁੱਲੀ ਗੁੱਲੀ ਜੁਲੀ ਲਈ ਤਰਸਦੀ ਤੇ ਤਰਲੋਮੱਛੀ ਹੁੰਦੀ ਲੁਕਾਈ ਨਜ਼ਰ ਨਹੀਂ ਆਉਂਦੀ। ਸਲਾਮ ਹੈ ਪਰ ਕਿੰਨੇ ਓਮ ਪੁਰੀ ਰੇਲਵੇ ਸਟੇਸ਼ਨਾਂ ਲਾਈਨਾਂ ਦੇ ਨਾਲ ਨਾਲ ਅਤੇ ਸਲਮ ਏਰੀਏ ਵਿੱਚ ਰੁਲ ਰਹੇ ਹਨ ਨੱਕ ਵਗਦੇ ਜੂਠਣ ਖਾ ਰਹੇ ਹਨ ਸੜਕਾਂ ਬਜਾਰਾਂ ਦੇ ਚੌਰਾਹਿਆ ਚ ਹਜਾਰਾਂ ਗਰਭਵਤੀ ਔਰਤਾਂ ਕੁੱਛੜ ਨਵੇਂ ਜੰਮੇ ਜਵਾਕ ਚੁੱਕੀ ਮੰਗਦੀਆਂ ਫਿਰਦੀਆਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਨਿਗਾਹ ਹੇਠ ਇਹ ਸਭ ਕੁੱਝ ਹੋ ਰਿਹਾ ਹੈ। ਮਾਨਵ ਅਧਿਕਾਰਾਂ ਦਾ ਹਨਣ ਰੋਕਣ ਲਈ ਜਥੇਬੰਦੀਆਂ ਦੇ ਆਗੂਆਂ ਹੜਤਾਲਾਂ ਕਰਦੇ ਨੇ ਸਰਕਾਰਾਂ ਨੀਤੀਆਂ ਅਤੇ ਨੀਅਤ ਬਣਾਉਂਦੀਆਂ ਹਨ ਲਾਗੂ ਕੁੱਝ ਨਹੀਂ। ਜਿਵੇਂ ਇਹ ਮਾਨਵ ਨਹੀ ਸਾਡੇ ਲਈ ਕਹਾਣੀ ਦਾ ਪਲਾਟ ਹੈ ਫਿਲਮਾਂ ਲਈ ਪਾਤਰ ਨੇ। ਇਹ ਸਭ ਇੱਥੇ ਹੀ ਪੈਦਾ ਹੋਏ ਜੂਠਣ ਖਾਂਦੇ ਰੋਟੀ ਖੋਹਣ ਵਲ ਤੁਰ ਪੈਣਗੇ ਪਰ ਓਮ ਪੁਰੀ ਨਹੀ ਬਣ ਸਕਣਗੇ,, , ਕੀ ਕਹਾਂ ਕਰਾਣੀ ਬਹੁਤ ਵਧੀਆ ਏ ਧੰਨਵਾਦ ਜੀ

#ਵਿਚਾਰ #ਸਲਮ  ਰੂਹ ਦੀਆਂ ਗੱਲਾਂ ਦੀ ਪਹਿਲ ਕਦਮੀਂ ਧਰਤੀ ਤੇ ਮਨੁੱਖ ਖਾਸ ਕਰਕੇ ਔਰਤ ਅਤੇ ਬੱਚਿਆਂ ਦੀ ਨਰਕ ਵਰਗੀ ਜਿੰਦਗੀ ਪ੍ਰਤੀ ਚਿੰਤਤ ਹੈ।  ਏਨੇ ਧਰਮ ਮਜ਼ਹਬ ਸੰਤ ਮਹਾਤਮਾ ਭਗਤ ਅਤੇ ਦਾਰਸ਼ਨਿਕ ਸਖਸ਼ੀਅਤਾਂ ਅਤੇ ਅਤਿਅੰਤ ਅਮੀਰ ਸਮਰੱਥ ਰਾਸ਼ਟਰ ਹੋਣ ਦੇ ਬਾਵਜੂਦ ਜਿੰਦਗੀ ਸਲਮ ਏਰੀਏ ਰੇਲਵੇ ਸਟੇਸ਼ਨਾਂ ਤੇ ਝੌਂਪੜੀਆਂ ਵਿੱਚ ਕੁੱਲੀ ਗੁੱਲੀ ਜੁਲੀ ਲਈ ਤਰਸਦੀ ਤੇ ਤਰਲੋਮੱਛੀ ਹੁੰਦੀ ਲੁਕਾਈ ਨਜ਼ਰ ਨਹੀਂ ਆਉਂਦੀ। ਸਲਾਮ ਹੈ ਪਰ ਕਿੰਨੇ ਓਮ ਪੁਰੀ ਰੇਲਵੇ ਸਟੇਸ਼ਨਾਂ ਲਾਈਨਾਂ ਦੇ ਨਾਲ ਨਾਲ ਅਤੇ ਸਲਮ ਏਰੀਏ ਵਿੱਚ ਰੁਲ ਰਹੇ ਹਨ ਨੱਕ ਵਗਦੇ ਜੂਠਣ ਖਾ ਰਹੇ ਹਨ ਸੜਕਾਂ ਬਜਾਰਾਂ ਦੇ ਚੌਰਾਹਿਆ ਚ ਹਜਾਰਾਂ ਗਰਭਵਤੀ ਔਰਤਾਂ ਕੁੱਛੜ ਨਵੇਂ ਜੰਮੇ ਜਵਾਕ ਚੁੱਕੀ ਮੰਗਦੀਆਂ ਫਿਰਦੀਆਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਨਿਗਾਹ ਹੇਠ ਇਹ ਸਭ ਕੁੱਝ ਹੋ ਰਿਹਾ ਹੈ। ਮਾਨਵ ਅਧਿਕਾਰਾਂ ਦਾ ਹਨਣ ਰੋਕਣ ਲਈ ਜਥੇਬੰਦੀਆਂ ਦੇ ਆਗੂਆਂ ਹੜਤਾਲਾਂ ਕਰਦੇ ਨੇ ਸਰਕਾਰਾਂ ਨੀਤੀਆਂ ਅਤੇ ਨੀਅਤ ਬਣਾਉਂਦੀਆਂ ਹਨ ਲਾਗੂ ਕੁੱਝ ਨਹੀਂ। ਜਿਵੇਂ ਇਹ ਮਾਨਵ ਨਹੀ ਸਾਡੇ ਲਈ ਕਹਾਣੀ ਦਾ ਪਲਾਟ ਹੈ ਫਿਲਮਾਂ ਲਈ ਪਾਤਰ ਨੇ। ਇਹ ਸਭ ਇੱਥੇ ਹੀ ਪੈਦਾ ਹੋਏ ਜੂਠਣ ਖਾਂਦੇ ਰੋਟੀ ਖੋਹਣ ਵਲ ਤੁਰ ਪੈਣਗੇ ਪਰ ਓਮ ਪੁਰੀ ਨਹੀ ਬਣ ਸਕਣਗੇ,, , ਕੀ ਕਹਾਂ ਕਰਾਣੀ ਬਹੁਤ ਵਧੀਆ ਏ ਧੰਨਵਾਦ ਜੀ

#ਸਲਮ ਵਿੱਚ ਰੁਲਦੀ ਜਿੰਦਗੀ

2 Love

ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੈ ਪਰ ਉਹ ਆਪਣੇ ਘਰਾਂ ਪਿੰਡਾਂ ਖੇਤਾਂ ਵਿੱਚ ਕੰਮ ਕਰਨ ਦੀ ਹਿੰਮਤ ਨਹੀਂ ਹੈ ਇਹੀ ਕੰਮ ਜਾਂ ਇਸ ਤੋਂ ਘਟੀਆ ਕੰਮ ਵਿਦੇਸ਼ਾਂ ਵਿੱਚ ਕਰ ਰਹੇ ਹਨ। ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਗਰੰਟੀ ਯੋਜਨਾ ਅਤੇ ਉਚਿੱਤ ਉਜਰਤ ਅਧੀਨ ਤੁਰੰਤ ਰਜਿਸਟ੍ਰੇਸ਼ਨ ਕਰਨ ਅਤੇ ਕੰਮ ਅਤੇ ਉਜਰਤ ਸੁਨਿਸਚਿਤ ਕਰਨੀ ਚਾਹੀਦੀ ਹੈ ਜੀ। ਪੰਜਾਬ ਦੀ ਕਿਸਾਨੀ ਅਤੇ ਉਦਯੋਗਿਕ ਵਿਕਾਸ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਆਸਰੇ ਕਿਉਂ ਛੱਡਿਆ ਜਾ ਰਿਹਾ ਹੈ। ਪਹਿਲਾਂ ਵੀ ਇਹ ਸਥਿਤੀ ਆਈ ਸੀ ਜਦ ਬਿਹਾਰ ਵਿੱਚ ਮਨਰੇਗਾ ਅਧੀਨ ਬਿਹਾਰੀ ਮਜ਼ਦੂਰਾਂ ਨੂੰ ਮਜਦੂਰੀ ਦਿੱਤੀ ਬਿਹਾਰੀ ਮਜਦੂਰ ਪੰਜਾਬ ਆਉਣੇ ਬੰਦ ਹੋ ਗਏ ਪੰਜਾਬ ਦੀ ਵਿਵਸਥਾ ਚੱਲਦੀ ਰਹੀ। ਹੁਣ ਵੀ ਚਲ ਸਕਦੀ ਹੈ। ਕੰਮ ਕਰਨ ਦੀ ਨੀਅਤ ਅਤੇ ਕੰਮ ਦੇਣ ਦੀ ਨੀਅਤ ਅਮਲ ਵਿੱਚ ਲਿਆਉਣ ਦੀ ਲੋੜ ਹੈ ਜੀ। ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ 9814220430

#ਰੁਜ਼ਗਾਰ #ਵਿਚਾਰ  ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੈ ਪਰ ਉਹ ਆਪਣੇ ਘਰਾਂ ਪਿੰਡਾਂ ਖੇਤਾਂ ਵਿੱਚ ਕੰਮ ਕਰਨ ਦੀ ਹਿੰਮਤ ਨਹੀਂ ਹੈ ਇਹੀ ਕੰਮ ਜਾਂ ਇਸ ਤੋਂ ਘਟੀਆ ਕੰਮ ਵਿਦੇਸ਼ਾਂ ਵਿੱਚ ਕਰ ਰਹੇ ਹਨ। ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਗਰੰਟੀ ਯੋਜਨਾ ਅਤੇ ਉਚਿੱਤ ਉਜਰਤ ਅਧੀਨ ਤੁਰੰਤ ਰਜਿਸਟ੍ਰੇਸ਼ਨ ਕਰਨ ਅਤੇ ਕੰਮ ਅਤੇ ਉਜਰਤ ਸੁਨਿਸਚਿਤ ਕਰਨੀ ਚਾਹੀਦੀ ਹੈ ਜੀ। ਪੰਜਾਬ ਦੀ ਕਿਸਾਨੀ ਅਤੇ ਉਦਯੋਗਿਕ ਵਿਕਾਸ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਆਸਰੇ ਕਿਉਂ ਛੱਡਿਆ ਜਾ ਰਿਹਾ ਹੈ। ਪਹਿਲਾਂ ਵੀ ਇਹ ਸਥਿਤੀ ਆਈ ਸੀ ਜਦ ਬਿਹਾਰ ਵਿੱਚ ਮਨਰੇਗਾ ਅਧੀਨ ਬਿਹਾਰੀ ਮਜ਼ਦੂਰਾਂ ਨੂੰ ਮਜਦੂਰੀ ਦਿੱਤੀ ਬਿਹਾਰੀ ਮਜਦੂਰ ਪੰਜਾਬ ਆਉਣੇ ਬੰਦ ਹੋ ਗਏ ਪੰਜਾਬ ਦੀ ਵਿਵਸਥਾ ਚੱਲਦੀ ਰਹੀ। ਹੁਣ ਵੀ ਚਲ ਸਕਦੀ ਹੈ। ਕੰਮ ਕਰਨ ਦੀ ਨੀਅਤ ਅਤੇ ਕੰਮ ਦੇਣ ਦੀ ਨੀਅਤ ਅਮਲ ਵਿੱਚ ਲਿਆਉਣ ਦੀ ਲੋੜ ਹੈ ਜੀ।
ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ 
9814220430

#ਰੁਜ਼ਗਾਰ ਗਰੰਟੀ ਯੋਜਨਾ ਅਤੇ ਉਚਿੱਤ ਉਜਰਤ

5 Love

ਪੰਜਾਬ ਅਤੇ ਦੂਸਰੇ ਪ੍ਰਾਂਤਾਂ ਤੋਂ ਮਜ਼ਦੂਰਾਂ ਦੀ ਹਿਜਰਤ ਕੋਈ ਬਹੁਤ ਵਧੀਆ ਪ੍ਰਕਿਰਿਆ ਨਹੀਂ ਹੈ ਪਰ ਇਨ੍ਹਾਂ ਮਜ਼ਦੂਰਾਂ ਦੀ ਵਾਪਸੀ ਦੀ ਰਜਿਸਟ੍ਰੇਸ਼ਨ ਦੇ ਨਾਲ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਸਕਿਲਡ ਅਤੇ ਅਣਸਕਿਲਡ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦੇਣੀ ਚਾਹੀਦੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵਿੱਚੋਂ ਨਿਕਲਣ ਦਾ ਬਹੁਤ ਵਧੀਆ ਰਸਤਾ ਹੈ। ਕੰਮ ਪੂਜਾ ਏ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਵਧ ਚੜ੍ਹ ਕੇ ਜਾਤ ਪਾਤ ਮਜਹਬ ਅਮੀਰ ਗਰੀਬ ਪੜਿਆ ਅਣਪੜ ਮਜਦੂਰੀ ਲਈ ਅੱਗੇ ਆਉ ਅਤੇ ਖੁਦ ਕੰਮ ਨੂੰ ਤਰਜੀਹ ਦਿਓ ਜੀ ਅਪੀਲ ਹੈ ਜੀ

#ਪੰਜਾਬ #ਵਿਚਾਰ  ਪੰਜਾਬ ਅਤੇ ਦੂਸਰੇ ਪ੍ਰਾਂਤਾਂ ਤੋਂ ਮਜ਼ਦੂਰਾਂ ਦੀ ਹਿਜਰਤ ਕੋਈ ਬਹੁਤ ਵਧੀਆ ਪ੍ਰਕਿਰਿਆ ਨਹੀਂ ਹੈ ਪਰ ਇਨ੍ਹਾਂ ਮਜ਼ਦੂਰਾਂ ਦੀ ਵਾਪਸੀ ਦੀ ਰਜਿਸਟ੍ਰੇਸ਼ਨ ਦੇ ਨਾਲ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਸਕਿਲਡ ਅਤੇ ਅਣਸਕਿਲਡ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦੇਣੀ ਚਾਹੀਦੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵਿੱਚੋਂ ਨਿਕਲਣ ਦਾ ਬਹੁਤ ਵਧੀਆ ਰਸਤਾ ਹੈ। ਕੰਮ ਪੂਜਾ ਏ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਵਧ ਚੜ੍ਹ ਕੇ ਜਾਤ ਪਾਤ ਮਜਹਬ ਅਮੀਰ ਗਰੀਬ ਪੜਿਆ ਅਣਪੜ ਮਜਦੂਰੀ ਲਈ ਅੱਗੇ ਆਉ ਅਤੇ ਖੁਦ ਕੰਮ ਨੂੰ ਤਰਜੀਹ ਦਿਓ ਜੀ ਅਪੀਲ ਹੈ ਜੀ

#ਪੰਜਾਬ ਵਿੱਚ ਨੌਜਵਾਨਾਂ ਨੂੰ ਰਜਿਸਟਰਡ ਕਰਨ ਦੀ ਜਰੂਰਤ ਹੈ ਜੀ

4 Love

Trending Topic