ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗ

"ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੈ ਪਰ ਉਹ ਆਪਣੇ ਘਰਾਂ ਪਿੰਡਾਂ ਖੇਤਾਂ ਵਿੱਚ ਕੰਮ ਕਰਨ ਦੀ ਹਿੰਮਤ ਨਹੀਂ ਹੈ ਇਹੀ ਕੰਮ ਜਾਂ ਇਸ ਤੋਂ ਘਟੀਆ ਕੰਮ ਵਿਦੇਸ਼ਾਂ ਵਿੱਚ ਕਰ ਰਹੇ ਹਨ। ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਗਰੰਟੀ ਯੋਜਨਾ ਅਤੇ ਉਚਿੱਤ ਉਜਰਤ ਅਧੀਨ ਤੁਰੰਤ ਰਜਿਸਟ੍ਰੇਸ਼ਨ ਕਰਨ ਅਤੇ ਕੰਮ ਅਤੇ ਉਜਰਤ ਸੁਨਿਸਚਿਤ ਕਰਨੀ ਚਾਹੀਦੀ ਹੈ ਜੀ। ਪੰਜਾਬ ਦੀ ਕਿਸਾਨੀ ਅਤੇ ਉਦਯੋਗਿਕ ਵਿਕਾਸ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਆਸਰੇ ਕਿਉਂ ਛੱਡਿਆ ਜਾ ਰਿਹਾ ਹੈ। ਪਹਿਲਾਂ ਵੀ ਇਹ ਸਥਿਤੀ ਆਈ ਸੀ ਜਦ ਬਿਹਾਰ ਵਿੱਚ ਮਨਰੇਗਾ ਅਧੀਨ ਬਿਹਾਰੀ ਮਜ਼ਦੂਰਾਂ ਨੂੰ ਮਜਦੂਰੀ ਦਿੱਤੀ ਬਿਹਾਰੀ ਮਜਦੂਰ ਪੰਜਾਬ ਆਉਣੇ ਬੰਦ ਹੋ ਗਏ ਪੰਜਾਬ ਦੀ ਵਿਵਸਥਾ ਚੱਲਦੀ ਰਹੀ। ਹੁਣ ਵੀ ਚਲ ਸਕਦੀ ਹੈ। ਕੰਮ ਕਰਨ ਦੀ ਨੀਅਤ ਅਤੇ ਕੰਮ ਦੇਣ ਦੀ ਨੀਅਤ ਅਮਲ ਵਿੱਚ ਲਿਆਉਣ ਦੀ ਲੋੜ ਹੈ ਜੀ। ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ 9814220430"

 ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੈ ਪਰ ਉਹ ਆਪਣੇ ਘਰਾਂ ਪਿੰਡਾਂ ਖੇਤਾਂ ਵਿੱਚ ਕੰਮ ਕਰਨ ਦੀ ਹਿੰਮਤ ਨਹੀਂ ਹੈ ਇਹੀ ਕੰਮ ਜਾਂ ਇਸ ਤੋਂ ਘਟੀਆ ਕੰਮ ਵਿਦੇਸ਼ਾਂ ਵਿੱਚ ਕਰ ਰਹੇ ਹਨ। ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਗਰੰਟੀ ਯੋਜਨਾ ਅਤੇ ਉਚਿੱਤ ਉਜਰਤ ਅਧੀਨ ਤੁਰੰਤ ਰਜਿਸਟ੍ਰੇਸ਼ਨ ਕਰਨ ਅਤੇ ਕੰਮ ਅਤੇ ਉਜਰਤ ਸੁਨਿਸਚਿਤ ਕਰਨੀ ਚਾਹੀਦੀ ਹੈ ਜੀ। ਪੰਜਾਬ ਦੀ ਕਿਸਾਨੀ ਅਤੇ ਉਦਯੋਗਿਕ ਵਿਕਾਸ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਆਸਰੇ ਕਿਉਂ ਛੱਡਿਆ ਜਾ ਰਿਹਾ ਹੈ। ਪਹਿਲਾਂ ਵੀ ਇਹ ਸਥਿਤੀ ਆਈ ਸੀ ਜਦ ਬਿਹਾਰ ਵਿੱਚ ਮਨਰੇਗਾ ਅਧੀਨ ਬਿਹਾਰੀ ਮਜ਼ਦੂਰਾਂ ਨੂੰ ਮਜਦੂਰੀ ਦਿੱਤੀ ਬਿਹਾਰੀ ਮਜਦੂਰ ਪੰਜਾਬ ਆਉਣੇ ਬੰਦ ਹੋ ਗਏ ਪੰਜਾਬ ਦੀ ਵਿਵਸਥਾ ਚੱਲਦੀ ਰਹੀ। ਹੁਣ ਵੀ ਚਲ ਸਕਦੀ ਹੈ। ਕੰਮ ਕਰਨ ਦੀ ਨੀਅਤ ਅਤੇ ਕੰਮ ਦੇਣ ਦੀ ਨੀਅਤ ਅਮਲ ਵਿੱਚ ਲਿਆਉਣ ਦੀ ਲੋੜ ਹੈ ਜੀ।
ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ 
9814220430

ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੈ ਪਰ ਉਹ ਆਪਣੇ ਘਰਾਂ ਪਿੰਡਾਂ ਖੇਤਾਂ ਵਿੱਚ ਕੰਮ ਕਰਨ ਦੀ ਹਿੰਮਤ ਨਹੀਂ ਹੈ ਇਹੀ ਕੰਮ ਜਾਂ ਇਸ ਤੋਂ ਘਟੀਆ ਕੰਮ ਵਿਦੇਸ਼ਾਂ ਵਿੱਚ ਕਰ ਰਹੇ ਹਨ। ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਗਰੰਟੀ ਯੋਜਨਾ ਅਤੇ ਉਚਿੱਤ ਉਜਰਤ ਅਧੀਨ ਤੁਰੰਤ ਰਜਿਸਟ੍ਰੇਸ਼ਨ ਕਰਨ ਅਤੇ ਕੰਮ ਅਤੇ ਉਜਰਤ ਸੁਨਿਸਚਿਤ ਕਰਨੀ ਚਾਹੀਦੀ ਹੈ ਜੀ। ਪੰਜਾਬ ਦੀ ਕਿਸਾਨੀ ਅਤੇ ਉਦਯੋਗਿਕ ਵਿਕਾਸ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਆਸਰੇ ਕਿਉਂ ਛੱਡਿਆ ਜਾ ਰਿਹਾ ਹੈ। ਪਹਿਲਾਂ ਵੀ ਇਹ ਸਥਿਤੀ ਆਈ ਸੀ ਜਦ ਬਿਹਾਰ ਵਿੱਚ ਮਨਰੇਗਾ ਅਧੀਨ ਬਿਹਾਰੀ ਮਜ਼ਦੂਰਾਂ ਨੂੰ ਮਜਦੂਰੀ ਦਿੱਤੀ ਬਿਹਾਰੀ ਮਜਦੂਰ ਪੰਜਾਬ ਆਉਣੇ ਬੰਦ ਹੋ ਗਏ ਪੰਜਾਬ ਦੀ ਵਿਵਸਥਾ ਚੱਲਦੀ ਰਹੀ। ਹੁਣ ਵੀ ਚਲ ਸਕਦੀ ਹੈ। ਕੰਮ ਕਰਨ ਦੀ ਨੀਅਤ ਅਤੇ ਕੰਮ ਦੇਣ ਦੀ ਨੀਅਤ ਅਮਲ ਵਿੱਚ ਲਿਆਉਣ ਦੀ ਲੋੜ ਹੈ ਜੀ। ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ 9814220430

#ਰੁਜ਼ਗਾਰ ਗਰੰਟੀ ਯੋਜਨਾ ਅਤੇ ਉਚਿੱਤ ਉਜਰਤ

People who shared love close

More like this

Trending Topic