ਤੇਲਤੇਲ ਦੀਆਂ ਵਧਦੀਆਂ ਕੀਮਤਾਂ ਇੰਤਹਾ ਮਹਿੰਗਾਈ ਲਾਅ ਲੇਸ ਨੇ

"ਤੇਲਤੇਲ ਦੀਆਂ ਵਧਦੀਆਂ ਕੀਮਤਾਂ ਇੰਤਹਾ ਮਹਿੰਗਾਈ ਲਾਅ ਲੇਸ ਨੇਸ ਸੰਵਿਧਾਨ ਸੰਵਿਧਾਨਕ ਸੰਸਥਾਵਾਂ ਅਤੇ ਔਹਦੇਦਾਰੀਆਂ ਦੀ ਦੁਰਵਰਤੋਂ ਲੋਕਾਂ ਤੇ ਕਿਸਾਨ ਵਿਰੋਧੀ ਨੀਤੀਆਂ ਅਤੇ ਨੀਅਤ ਦੀ ਉਭਰਦੀ ਤਸਵੀਰ,,,,,, ਕਿਰਤੀ ਵਿਦਿਆਰਥੀ ਕਰਮਚਾਰੀ ਕਿਸਾਨ ਮਜਦੂਰ ਦਸਤਕਾਰ ਅੱਜੇ ਵੀ ਰਾਜਨੀਤਿਕ ਪੱਧਰ ਤੇ ਇਕਜੁੱਟ ਨਾ ਹੋਏ, ਸਿਰਫ ਅਖੌਤੀ ਸਵਾਰਥੀ ਤੇ ਸ਼ਰਾਰਤੀ ਲੀਡਰਸ਼ਿਪ ਮਗਰ ਲੱਗ ਕੇ ਮੁਫਤ ਦੀ ਦਾਲ ਰੋਟੀ ਮੁਆਫਜਿਆਂ ਸਬਸਿਡੀਆਂ ਅਤੇ ਵਿਹਲੇਪਣ ਅਤੇ ਵੋਟਾਂ ਵੇਚਣ ਦੀ ਆਦਤ ਨਾ ਛੱਡੀ ਅਤੇ ਵੰਡੇ ਰਹੇ ਤਾਂ ਆਉਣ ਵਾਲਾ ਸਮਾਂ ਅਤੇ ਪੀੜ੍ਹੀਆਂ ਮੁਆਫ ਨਹੀਂ ਕਰਨਗੀਆਂ, ਦੇਸ਼ ਕੁੱਝ ਪ੍ਰੀਵਾਰਾਂ ਦੀ ਸਰਮਾਏਦਾਰੀ ਦਾ ਗੁਲਾਮ ਹੋ ਜਾਵੇਗਾ ਜਿਸਨੂੰ ਦੁਬਾਰਾ ਆਜ਼ਾਦ ਕਰਾਉਣ ਲਈ ਘੱਲੂਘਾਰੇ ਭੋਗਣੇ ਪੈਣਗੇ। ਅੱਜੇ ਤਕ ਸਿੱਖ ਕੌਮ ਅਤੇ ਕਮਿਊਨਿਸਟ ਪਾਰਟੀਆਂ ਤੋਂ ਲੋਕ ਹਿੱਤਾਂ ਦੀ ਲੜਾਈ ਦੀ ਆਸ ਸੀ ਪਰ ਉਨ੍ਹਾਂ ਤਕਰੀਬਨ ਸਾਰਿਆਂ ਗਰੁੱਪਾਂ ਦੀ ਲੀਡਰਸ਼ਿਪ ਨਿੱਜੀ ਸਵਾਰਥਾਂ ਵਿੱਚ ਉਲਝ ਕੇ ਰਹਿ ਗਈ ਹੈ। ਰਵਾਇਤੀ ਸਿਆਸੀ ਪਾਰਟੀਆਂ ਦਾ ਆਪਸੀ ਗਠਜੋੜ ਡਰਾਮੇਬਾਜੀ ਬਿਲਕੁਲ ਸਪੱਸ਼ਟ ਹੈ। ਜਾਗਰੂਕ ਅਤੇ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ ਜੀ। ਧੰਨਵਾਦ"

 ਤੇਲਤੇਲ ਦੀਆਂ ਵਧਦੀਆਂ ਕੀਮਤਾਂ ਇੰਤਹਾ ਮਹਿੰਗਾਈ ਲਾਅ ਲੇਸ ਨੇਸ ਸੰਵਿਧਾਨ ਸੰਵਿਧਾਨਕ ਸੰਸਥਾਵਾਂ ਅਤੇ ਔਹਦੇਦਾਰੀਆਂ ਦੀ ਦੁਰਵਰਤੋਂ ਲੋਕਾਂ ਤੇ ਕਿਸਾਨ ਵਿਰੋਧੀ ਨੀਤੀਆਂ ਅਤੇ ਨੀਅਤ ਦੀ ਉਭਰਦੀ ਤਸਵੀਰ,,,,,, ਕਿਰਤੀ ਵਿਦਿਆਰਥੀ ਕਰਮਚਾਰੀ ਕਿਸਾਨ ਮਜਦੂਰ ਦਸਤਕਾਰ ਅੱਜੇ ਵੀ ਰਾਜਨੀਤਿਕ ਪੱਧਰ ਤੇ ਇਕਜੁੱਟ ਨਾ ਹੋਏ, ਸਿਰਫ ਅਖੌਤੀ ਸਵਾਰਥੀ ਤੇ ਸ਼ਰਾਰਤੀ ਲੀਡਰਸ਼ਿਪ ਮਗਰ ਲੱਗ ਕੇ ਮੁਫਤ ਦੀ ਦਾਲ ਰੋਟੀ ਮੁਆਫਜਿਆਂ ਸਬਸਿਡੀਆਂ ਅਤੇ ਵਿਹਲੇਪਣ ਅਤੇ ਵੋਟਾਂ ਵੇਚਣ ਦੀ ਆਦਤ ਨਾ ਛੱਡੀ ਅਤੇ ਵੰਡੇ ਰਹੇ ਤਾਂ ਆਉਣ ਵਾਲਾ ਸਮਾਂ ਅਤੇ ਪੀੜ੍ਹੀਆਂ ਮੁਆਫ ਨਹੀਂ ਕਰਨਗੀਆਂ, ਦੇਸ਼ ਕੁੱਝ ਪ੍ਰੀਵਾਰਾਂ ਦੀ ਸਰਮਾਏਦਾਰੀ ਦਾ ਗੁਲਾਮ ਹੋ ਜਾਵੇਗਾ ਜਿਸਨੂੰ ਦੁਬਾਰਾ ਆਜ਼ਾਦ ਕਰਾਉਣ ਲਈ ਘੱਲੂਘਾਰੇ ਭੋਗਣੇ ਪੈਣਗੇ। ਅੱਜੇ ਤਕ ਸਿੱਖ ਕੌਮ ਅਤੇ ਕਮਿਊਨਿਸਟ ਪਾਰਟੀਆਂ ਤੋਂ ਲੋਕ ਹਿੱਤਾਂ ਦੀ ਲੜਾਈ ਦੀ ਆਸ ਸੀ ਪਰ ਉਨ੍ਹਾਂ ਤਕਰੀਬਨ ਸਾਰਿਆਂ ਗਰੁੱਪਾਂ ਦੀ ਲੀਡਰਸ਼ਿਪ ਨਿੱਜੀ ਸਵਾਰਥਾਂ ਵਿੱਚ ਉਲਝ ਕੇ ਰਹਿ ਗਈ ਹੈ। ਰਵਾਇਤੀ ਸਿਆਸੀ ਪਾਰਟੀਆਂ ਦਾ ਆਪਸੀ ਗਠਜੋੜ ਡਰਾਮੇਬਾਜੀ ਬਿਲਕੁਲ ਸਪੱਸ਼ਟ ਹੈ। ਜਾਗਰੂਕ ਅਤੇ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ ਜੀ। ਧੰਨਵਾਦ

ਤੇਲ ਦੀਆਂ ਵਧਦੀਆਂ ਕੀਮਤਾਂ ਇੰਤਹਾ ਮਹਿੰਗਾਈ ਲਾਅ ਲੇਸ ਨੇਸ ਸੰਵਿਧਾਨ ਸੰਵਿਧਾਨਕ ਸੰਸਥਾਵਾਂ ਅਤੇ ਔਹਦੇਦਾਰੀਆਂ ਦੀ ਦੁਰਵਰਤੋਂ ਲੋਕਾਂ ਤੇ ਕਿਸਾਨ ਵਿਰੋਧੀ ਨੀਤੀਆਂ ਅਤੇ ਨੀਅਤ ਦੀ ਉਭਰਦੀ ਤਸਵੀਰ,,,,,, ਕਿਰਤੀ ਵਿਦਿਆਰਥੀ ਕਰਮਚਾਰੀ ਕਿਸਾਨ ਮਜਦੂਰ ਦਸਤਕਾਰ ਅੱਜੇ ਵੀ ਰਾਜਨੀਤਿਕ ਪੱਧਰ ਤੇ ਇਕਜੁੱਟ ਨਾ ਹੋਏ, ਸਿਰਫ ਅਖੌਤੀ ਸਵਾਰਥੀ ਤੇ ਸ਼ਰਾਰਤੀ ਲੀਡਰਸ਼ਿਪ ਮਗਰ ਲੱਗ ਕੇ ਮੁਫਤ ਦੀ ਦਾਲ ਰੋਟੀ ਮੁਆਫਜਿਆਂ ਸਬਸਿਡੀਆਂ ਅਤੇ ਵਿਹਲੇਪਣ ਅਤੇ ਵੋਟਾਂ ਵੇਚਣ ਦੀ ਆਦਤ ਨਾ ਛੱਡੀ ਅਤੇ ਵੰਡੇ ਰਹੇ ਤਾਂ ਆਉਣ ਵਾਲਾ ਸਮਾਂ ਅਤੇ ਪੀੜ੍ਹੀਆਂ ਮੁਆਫ ਨਹੀਂ ਕਰਨਗੀਆਂ, ਦੇਸ਼ ਕੁੱਝ ਪ੍ਰੀਵਾਰਾਂ ਦੀ ਸਰਮਾਏਦਾਰੀ ਦਾ ਗੁਲਾਮ ਹੋ ਜਾਵੇਗਾ ਜਿਸਨੂੰ ਦੁਬਾਰਾ ਆਜ਼ਾਦ ਕਰਾਉਣ ਲਈ ਘੱਲੂਘਾਰੇ ਭੋਗਣੇ ਪੈਣਗੇ। ਅੱਜੇ ਤਕ ਸਿੱਖ ਕੌਮ ਅਤੇ ਕਮਿਊਨਿਸਟ ਪਾਰਟੀਆਂ ਤੋਂ ਲੋਕ ਹਿੱਤਾਂ ਦੀ ਲੜਾਈ ਦੀ ਆਸ ਸੀ ਪਰ ਉਨ੍ਹਾਂ ਤਕਰੀਬਨ ਸਾਰਿਆਂ ਗਰੁੱਪਾਂ ਦੀ ਲੀਡਰਸ਼ਿਪ ਨਿੱਜੀ ਸਵਾਰਥਾਂ ਵਿੱਚ ਉਲਝ ਕੇ ਰਹਿ ਗਈ ਹੈ। ਰਵਾਇਤੀ ਸਿਆਸੀ ਪਾਰਟੀਆਂ ਦਾ ਆਪਸੀ ਗਠਜੋੜ ਡਰਾਮੇਬਾਜੀ ਬਿਲਕੁਲ ਸਪੱਸ਼ਟ ਹੈ। ਜਾਗਰੂਕ ਅਤੇ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ ਜੀ। ਧੰਨਵਾਦ

People who shared love close

More like this

Trending Topic