ਪੰਜਾਬ ਅੱਖਾਂ ਖੁਲੀਆਂ ਚ ਆਇਆ ਮੈਨੂੰ ਖ਼ਾਬ ਮੇਰੇ ਦੋਸਤੋ ਜੀ | ਪੰਜਾਬੀ Video

"ਪੰਜਾਬ ਅੱਖਾਂ ਖੁਲੀਆਂ ਚ ਆਇਆ ਮੈਨੂੰ ਖ਼ਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ******* ਵੱਡੇ ਛੋਟਿਆਂ ਦਾ ਦਿਲੋਂ ਹੁੰਦਾ ਸਤਿਕਾਰ ਸੀ ਭੋਲੇ ਭਾਲੇ ਮੁੱਖੜੇ ਤੇ ਦਿਲਾਂ ਚ ਪਿਆਰ ਸੀ ਸੀ ਸੱਚੇ ਮੁੱਖੜੇ ਨਾ ਚੇਹਰੇ ਤੇ ਨਕਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਸੂਟਾਂ ਨਾਲ ਚੁੰਨੀਆਂ ਤੇ ਸਾਦਗੀ ਸ਼ਿੰਗਾਰ ਸੀ ਪੈਰਾਂ ਵਿੱਚ ਝਾਂਜਰਾਂ ਤੇ ਜੁੱਤੀ ਤਿੱਲੇਦਾਰ ਸੀ ਸੀ ਤਿੱਖੇ ਨੈਣ ਮੁੱਖ ਲੱਗਦਾ ਗੁਲਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਮੇਲਿਆਂ ਚ ਗੱਬਰੂ ਵਿਖਾਉਂਦੇ ਹੁੰਦੇ ਰੰਗ ਸੀ ਜਿਗਰੇ ਪਹਾੜਾਂ ਵਾਂਗੂੰ ਹੌਂਸਲੇ ਬੁਲੰਦ ਸੀ ਏ ਜਿੰਦ ਨਸ਼ਿਆਂ ਚ ਕਰੋ ਨਾ ਖ਼ਰਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਦਾਦੇ ਬਾਬੇ ਪਿਆਰੀਆਂ ਸੁਣਾਉਂਦੇ ਹੁੰਦੇ ਬਾਤਾਂ ਸੀ ਫੋਨਾਂ ਜਿਹੀਆਂ ਹੁੰਦੀਆਂ ਨਾ ਉਦੋਂ ਏਹ ਸੁਗਾਤਾਂ ਸੀ ਗੱਲਾਂ ਖਰੀਆਂ ਦੇ ਮਿਲਦੇ ਆ ਲਾਭ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਯਮਲੇ ਤੇ ਮਾਨ ਵਾਂਗੂੰ ਤੁਸੀਂ ਸੱਚ ਗਾ ਲਵੋ ਪੰਜਾਬੀ ਵਿਰਸੇ ਨੂੰ ਮੇਰੇ ਹਾਣੀਉ ਬਚਾ ਲਵੋ ਬਲਜੀਤ ਮਾਹਲਾ ਸੱਚ ਲਿਖੇ ਜਨਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਲੇਖਕ: ਬਲਜੀਤ ਸਿੰਘ ਮਾਹਲਾ✍🏻 ਮੋਬ: 7888332802 📱 ©BALJEET SINGH MAHLA "

ਪੰਜਾਬ ਅੱਖਾਂ ਖੁਲੀਆਂ ਚ ਆਇਆ ਮੈਨੂੰ ਖ਼ਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ******* ਵੱਡੇ ਛੋਟਿਆਂ ਦਾ ਦਿਲੋਂ ਹੁੰਦਾ ਸਤਿਕਾਰ ਸੀ ਭੋਲੇ ਭਾਲੇ ਮੁੱਖੜੇ ਤੇ ਦਿਲਾਂ ਚ ਪਿਆਰ ਸੀ ਸੀ ਸੱਚੇ ਮੁੱਖੜੇ ਨਾ ਚੇਹਰੇ ਤੇ ਨਕਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਸੂਟਾਂ ਨਾਲ ਚੁੰਨੀਆਂ ਤੇ ਸਾਦਗੀ ਸ਼ਿੰਗਾਰ ਸੀ ਪੈਰਾਂ ਵਿੱਚ ਝਾਂਜਰਾਂ ਤੇ ਜੁੱਤੀ ਤਿੱਲੇਦਾਰ ਸੀ ਸੀ ਤਿੱਖੇ ਨੈਣ ਮੁੱਖ ਲੱਗਦਾ ਗੁਲਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਮੇਲਿਆਂ ਚ ਗੱਬਰੂ ਵਿਖਾਉਂਦੇ ਹੁੰਦੇ ਰੰਗ ਸੀ ਜਿਗਰੇ ਪਹਾੜਾਂ ਵਾਂਗੂੰ ਹੌਂਸਲੇ ਬੁਲੰਦ ਸੀ ਏ ਜਿੰਦ ਨਸ਼ਿਆਂ ਚ ਕਰੋ ਨਾ ਖ਼ਰਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਦਾਦੇ ਬਾਬੇ ਪਿਆਰੀਆਂ ਸੁਣਾਉਂਦੇ ਹੁੰਦੇ ਬਾਤਾਂ ਸੀ ਫੋਨਾਂ ਜਿਹੀਆਂ ਹੁੰਦੀਆਂ ਨਾ ਉਦੋਂ ਏਹ ਸੁਗਾਤਾਂ ਸੀ ਗੱਲਾਂ ਖਰੀਆਂ ਦੇ ਮਿਲਦੇ ਆ ਲਾਭ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਯਮਲੇ ਤੇ ਮਾਨ ਵਾਂਗੂੰ ਤੁਸੀਂ ਸੱਚ ਗਾ ਲਵੋ ਪੰਜਾਬੀ ਵਿਰਸੇ ਨੂੰ ਮੇਰੇ ਹਾਣੀਉ ਬਚਾ ਲਵੋ ਬਲਜੀਤ ਮਾਹਲਾ ਸੱਚ ਲਿਖੇ ਜਨਾਬ ਮੇਰੇ ਦੋਸਤੋ ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ। ***** ਲੇਖਕ: ਬਲਜੀਤ ਸਿੰਘ ਮਾਹਲਾ✍🏻 ਮੋਬ: 7888332802 📱 ©BALJEET SINGH MAHLA

Punjab ਰੂਪ ਕਿਰਨ ਸਿੱਧੂ @Gurtej Singh @Akashdeep✍️ Sabi @Aman Pratap Singh

People who shared love close

More like this

Trending Topic