BALJEET SINGH MAHLA

BALJEET SINGH MAHLA Lives in Ludhiana, Punjab, India

BALJIT MAHLA LYRICS ✍️ SINGER🎙️ SHAYAR 📖 ACTOR 🕺7888332802📲

  • Latest
  • Popular
  • Video

Didaar ਰੂਪ ਕਿਰਨ ਸਿੱਧੂ @A@isha Rana Palvi Chalana Nehu❤ Sarla singh

575 View

#MutualBond

Tu khuda mera #MutualBond Deep Dhaliwal @Neetu Sharma Pratibha Tiwari(smile)🙂 @Ankita Maurya Nehu❤

326 View

🇮🇳ਹੋ ਗਿਆ ਦੇਸ ਆਜ਼ਾਦ ਮੇਰਾ🇮🇳 ************************ ਭੁੱਲ ਗਏ ਸ਼ਹੀਦਾਂ ਦੀ ਕੁਰਬਾਨੀ ਨਸ਼ਾ ਖਾ ਗਿਆ ਚੜ੍ਹਦੀ ਜਵਾਨੀ ਓਹਨ੍ਹਾਂ ਨੇ ਕੀ ਸੋਚਣਾ ,' ਜਿਨਾਂ ਨੂੰ ਆਪਣਾ ਆਪ ਹੀ ਯਾਦ ਨਹੀਂ। ਹੋ ਗਿਆ ਦੇਸ ਆਜ਼ਾਦ ਮੇਰਾ ਫਿਰ ਵੀ ਦੇਸ ਆਬਾਦ ਨਹੀਂ । ***** ਵੱਧ ਗਈ ਭੁੱਖ ਤੇ ਬੇਰੋਜ਼ਗਾਰੀ ਸਭ ਲਾਈ ਜਾਵਣ ਵਿਦੇਸ਼ ਉਡਾਰੀ ਨੇਤਾ ਕਰਦੇ ਐਸ਼ ਪ੍ਰਸਤੀ, ਹੁਣ ਚੋਰ ਕੋਈ ਸਾਧ ਨਹੀਂ ਹੋ ਗਿਆ ਦੇਸ਼ ਆਜ਼ਾਦ ਮੇਰਾ ਫਿਰ ਵੀ ਦੇਸ਼ ਆਬਾਦ ਨਹੀਂ। ***** ਰੱਬ ਬਣ ਬੈਠਾ ਅੱਜਕਲ੍ਹ ਦਾ ਬੰਦਾ ਤੇਰੇ ਨਾਮ ਤੇ ਕਰਦਾ ਫਿਰਦਾ ਧੰਦਾ ਤੇਰੇ ਬਾਜੋਂ ਮੇਰੇ ਨਾਨਕਾ ਸੁਣਦਾ ਕੋਈ ਫ਼ਰਿਆਦ ਨਹੀਂ ਹੋ ਗਿਆ ਦੇਸ ਆਜ਼ਾਦ ਮੇਰਾ ਫਿਰ ਵੀ ਦੇਸ ਆਬਾਦ ਨਹੀਂ। ***** ਬਲਜੀਤ ਮਾਹਲਾ ਸੋਚੇ ਤੇ ਵਿਚਾਰੇ ਸਮਝ ਨਾ ਆਵੇ ਹੁਣ ਜਿੱਤੇ ਜਾ ਹਾਰੇ ਭਗਤ ਸਿੰਘ ਨੇ ਜੋ ਸੋਚਿਆ ਸੀ , ਉਂਝ ਹੋਇਆ ਉਸਦੇ ਬਾਅਦ ਨਹੀਂ । ਹੋਗਿਆ ਦੇਸ ਆਜ਼ਾਦ ਮੇਰਾ ਫਿਰ ਵੀ ਦੇਸ ਆਬਾਦ ਨਹੀਂ । ****** ਲੇਖਕ:ਬਲਜੀਤ ਸਿੰਘ ਮਾਹਲਾ✍🏻 ਮੋਬ:8054942313📱 ©BALJEET SINGH MAHLA

 🇮🇳ਹੋ ਗਿਆ ਦੇਸ ਆਜ਼ਾਦ ਮੇਰਾ🇮🇳
************************
ਭੁੱਲ ਗਏ ਸ਼ਹੀਦਾਂ ਦੀ ਕੁਰਬਾਨੀ
ਨਸ਼ਾ ਖਾ ਗਿਆ ਚੜ੍ਹਦੀ ਜਵਾਨੀ
ਓਹਨ੍ਹਾਂ ਨੇ ਕੀ ਸੋਚਣਾ ,' ਜਿਨਾਂ ਨੂੰ 
ਆਪਣਾ ਆਪ ਹੀ ਯਾਦ ਨਹੀਂ। 
ਹੋ ਗਿਆ ਦੇਸ ਆਜ਼ਾਦ ਮੇਰਾ 
ਫਿਰ ਵੀ ਦੇਸ ਆਬਾਦ ਨਹੀਂ ।
*****
ਵੱਧ ਗਈ ਭੁੱਖ ਤੇ ਬੇਰੋਜ਼ਗਾਰੀ
ਸਭ ਲਾਈ ਜਾਵਣ ਵਿਦੇਸ਼ ਉਡਾਰੀ
ਨੇਤਾ ਕਰਦੇ ਐਸ਼ ਪ੍ਰਸਤੀ,
ਹੁਣ ਚੋਰ ਕੋਈ ਸਾਧ ਨਹੀਂ
ਹੋ ਗਿਆ ਦੇਸ਼ ਆਜ਼ਾਦ ਮੇਰਾ
 ਫਿਰ ਵੀ ਦੇਸ਼ ਆਬਾਦ ਨਹੀਂ।
*****
ਰੱਬ ਬਣ ਬੈਠਾ ਅੱਜਕਲ੍ਹ ਦਾ ਬੰਦਾ
ਤੇਰੇ ਨਾਮ ਤੇ ਕਰਦਾ ਫਿਰਦਾ ਧੰਦਾ
ਤੇਰੇ  ਬਾਜੋਂ ਮੇਰੇ ਨਾਨਕਾ 
ਸੁਣਦਾ ਕੋਈ ਫ਼ਰਿਆਦ ਨਹੀਂ 
ਹੋ ਗਿਆ ਦੇਸ ਆਜ਼ਾਦ ਮੇਰਾ 
ਫਿਰ ਵੀ ਦੇਸ ਆਬਾਦ ਨਹੀਂ।
*****
ਬਲਜੀਤ ਮਾਹਲਾ ਸੋਚੇ ਤੇ ਵਿਚਾਰੇ 
ਸਮਝ ਨਾ ਆਵੇ ਹੁਣ ਜਿੱਤੇ ਜਾ ਹਾਰੇ
ਭਗਤ ਸਿੰਘ ਨੇ ਜੋ ਸੋਚਿਆ ਸੀ ,
ਉਂਝ ਹੋਇਆ ਉਸਦੇ ਬਾਅਦ ਨਹੀਂ । 
ਹੋਗਿਆ ਦੇਸ ਆਜ਼ਾਦ ਮੇਰਾ 
ਫਿਰ ਵੀ ਦੇਸ ਆਬਾਦ ਨਹੀਂ ।
******
ਲੇਖਕ:ਬਲਜੀਤ ਸਿੰਘ ਮਾਹਲਾ✍🏻
ਮੋਬ:8054942313📱

©BALJEET SINGH MAHLA

Ho Gaya Desh Azaad Mera @Dilip Singh Harpreet @Akashdeep✍️ @Kamal walia ਮਨਪ੍ਰੀਤ ਬੈਂਸ @Ak Singh

0 Love

 ਪੰਜਾਬ

ਅੱਖਾਂ ਖੁਲੀਆਂ ਚ ਆਇਆ ਮੈਨੂੰ ਖ਼ਾਬ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ।
*******
ਵੱਡੇ ਛੋਟਿਆਂ ਦਾ ਦਿਲੋਂ ਹੁੰਦਾ ਸਤਿਕਾਰ ਸੀ
ਭੋਲੇ ਭਾਲੇ ਮੁੱਖੜੇ ਤੇ ਦਿਲਾਂ ਚ ਪਿਆਰ ਸੀ
ਸੀ ਸੱਚੇ ਮੁੱਖੜੇ ਨਾ ਚੇਹਰੇ ਤੇ ਨਕਾਬ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ।
*****
ਸੂਟਾਂ ਨਾਲ ਚੁੰਨੀਆਂ ਤੇ ਸਾਦਗੀ ਸ਼ਿੰਗਾਰ ਸੀ
ਪੈਰਾਂ ਵਿੱਚ ਝਾਂਜਰਾਂ ਤੇ ਜੁੱਤੀ ਤਿੱਲੇਦਾਰ ਸੀ
ਸੀ ਤਿੱਖੇ ਨੈਣ ਮੁੱਖ ਲੱਗਦਾ ਗੁਲਾਬ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ।
*****
ਮੇਲਿਆਂ ਚ ਗੱਬਰੂ ਵਿਖਾਉਂਦੇ ਹੁੰਦੇ ਰੰਗ ਸੀ
ਜਿਗਰੇ ਪਹਾੜਾਂ ਵਾਂਗੂੰ ਹੌਂਸਲੇ ਬੁਲੰਦ ਸੀ
ਏ ਜਿੰਦ ਨਸ਼ਿਆਂ ਚ ਕਰੋ ਨਾ ਖ਼ਰਾਬ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ।
*****
ਦਾਦੇ ਬਾਬੇ ਪਿਆਰੀਆਂ ਸੁਣਾਉਂਦੇ ਹੁੰਦੇ ਬਾਤਾਂ ਸੀ
ਫੋਨਾਂ ਜਿਹੀਆਂ ਹੁੰਦੀਆਂ ਨਾ ਉਦੋਂ ਏਹ ਸੁਗਾਤਾਂ ਸੀ
ਗੱਲਾਂ ਖਰੀਆਂ ਦੇ ਮਿਲਦੇ ਆ ਲਾਭ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ।
*****
ਯਮਲੇ ਤੇ ਮਾਨ ਵਾਂਗੂੰ ਤੁਸੀਂ ਸੱਚ ਗਾ ਲਵੋ
ਪੰਜਾਬੀ ਵਿਰਸੇ ਨੂੰ ਮੇਰੇ ਹਾਣੀਉ ਬਚਾ ਲਵੋ
ਬਲਜੀਤ ਮਾਹਲਾ ਸੱਚ ਲਿਖੇ ਜਨਾਬ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ  ਵੇਖਿਆ ਪੰਜਾਬ ਮੇਰੇ ਦੋਸਤੋ।
*****
ਲੇਖਕ: ਬਲਜੀਤ ਸਿੰਘ ਮਾਹਲਾ✍🏻
ਮੋਬ: 7888332802 📱

©BALJEET SINGH MAHLA

Punjab ਰੂਪ ਕਿਰਨ ਸਿੱਧੂ @Gurtej Singh @Akashdeep✍️ Sabi @Aman Pratap Singh

116 View

ਪਾਇਆ ਸੂਟ ਯਾਰੋ ਓਹਦੇ ਲਾਲ ਰੰਗ ਦਾ ਕੰਨਾਂ ਵਿੱਚ ਸੁਣੇ ਸਣਕਾਰਾ ਉਹਦੀ ਵੰਗ ਦਾ ਪੱਬ ਧਰਤੀ ਤੇ ਰੱਖੇ ਪੋਲਾ- ਪੋਲਾ ਕਿੰਨੀ ਸੋਹਣੀ ਲੱਗਦੀ ਕੁੜੀ ਜਦੋਂ ਚੁੰਨੀ ਦਾ ਕਰਦੀ ਔਲਾ ਕਿੰਨੀ ਸੋਹਣੀ ਲੱਗਦੀ ਕੁੜੀ ❤️❤️❤️❤️❤️❤️❤️ ਕਲਮ:ਬਲਜੀਤ ਸਿੰਘ ਮਾਹਲਾ ©BALJEET SINGH MAHLA

 ਪਾਇਆ ਸੂਟ ਯਾਰੋ ਓਹਦੇ ਲਾਲ ਰੰਗ ਦਾ
ਕੰਨਾਂ ਵਿੱਚ ਸੁਣੇ ਸਣਕਾਰਾ ਉਹਦੀ ਵੰਗ ਦਾ
ਪੱਬ ਧਰਤੀ ਤੇ ਰੱਖੇ ਪੋਲਾ- ਪੋਲਾ
ਕਿੰਨੀ ਸੋਹਣੀ ਲੱਗਦੀ ਕੁੜੀ
ਜਦੋਂ ਚੁੰਨੀ ਦਾ ਕਰਦੀ ਔਲਾ
ਕਿੰਨੀ ਸੋਹਣੀ ਲੱਗਦੀ ਕੁੜੀ
❤️❤️❤️❤️❤️❤️❤️
ਕਲਮ:ਬਲਜੀਤ ਸਿੰਘ ਮਾਹਲਾ

©BALJEET SINGH MAHLA

chunni da aola

7 Love

doodh mangoge toh kheer denge ਜ਼ਿੱਦੀ ਯਾਰ ******** ਸਾਡੀ ਕੁੜਤੇ ਪਜਾਮੇ ਵਿੱਚ ਟੌਰ ਨੀ ਸਾਡੇ ਵਰਗਾ ਨਾ ਹੋਣਾ ਕੋਈ ਹੋਰ ਨੀ ਸਦਾਂ ਸਾਦਗੀ ਚ ਰਹੀਏ,ਗੱਲ ਸੱਚੀ ਅਸੀਂ ਕਹੀਏ ਕੋਕੇ ਡਾਂਗ ਉੱਤੇ ਸੋਹਣੀਏ ਜੜੇ ਜੇ ਤੇਰੇ ਵਿੱਚ ਆਕੜ ਬਥੇਰੀ ਨੀ ਜ਼ਿੱਦੀ ਬਿੱਲੋ ਯਾਰ ਵੀ ਬੜੇ। ******* ਤੂੰ ਕਾਤੋਂ attitute ਆਪਣਾ ਦਿਖਾਵੇਂ ਨੀ ਕਿਉਂ ਤੂੰ ਮਿੱਤਰਾਂ ਤੋਂ ਦੂਰ -ਦੂਰ ਜਾਵੇਂ ਨੀ ਤੈਨੂੰ ਦਿਲ ਚ ਵਸਾਉਣਾ,ਤੈਨੂੰ ਆਪਣੀ ਬਣਾਉਣਾ ਐਸੇ ਗੱਲ ਉੱਤੇ ਸੋਹਣੀਏ ਅੜੇ ਜੇ ਤੇਰੇ ਵਿੱਚ ਆਕੜ ਬਥੇਰੀ ਨੀ ਜ਼ਿੱਦੀ ਬਿੱਲੋ ਯਾਰ ਵੀ ਬੜੇ। ******* ਉਂਝ ਯਾਰ ਵੀ ਹੈ ਬੜੇ ਮਸ਼ਹੂਰ ਨੀ ਰੱਬ ਕਦੇ ਵੀ ਕਰਾਵੇ ਨਾ ਗਰੂਰ ਨੀ ਦਿਲੋਂ ਕਰਾਂ ਸਤਿਕਾਰ, ਚੰਗੇ ਰੱਖੀਏ ਵਿਚਾਰ ਰਖੇ ਸਬਰਾਂ ਦੇ ਭਰ ਕੇ ਘੜੇ ਜੇ ਤੇਰੇ ਵਿੱਚ ਆਕੜ ਬਥੇਰੀ ਨੀ ਜ਼ਿੱਦੀ ਬਿੱਲੋ ਯਾਰ ਵੀ ਬੜੇ। ******* ਵੈਸੇ ਥੋਡ਼ੀ ਬਹੁਤ ਆਕੜ ਜਰੂਰੀ ਨੀ ਪਰ ਏਨੀ ਵੀ ਨਈਂ ਪਾ ਦੇਵੇ ਦੂਰੀ ਨੀ ਸੱਚ ਕਹੇ ਬਲਜੀਤ ,ਗੂੜੀ ਤੇਰੇ ਨਾ ਪ੍ਰੀਤ ਮਾਹਲਾ ਝੂਠਾ ਮੂਠਾ ਤੇਰੇ ਨਾ ਲੜੇ ਜੇ ਤੇਰੇ ਵਿੱਚ ਆਕੜ ਬਥੇਰੀ ਨੀ ਜ਼ਿੱਦੀ ਬਿੱਲੋ ਯਾਰ ਵੀ ਬੜੇ। ******* ਲੇਖਕ: ਬਲਜੀਤ ਸਿੰਘ ਮਾਹਲਾ ਮੋਬ: 7888332802 ©ਬਲਜੀਤ ਸਿੰਘ ਮਾਹਲਾ

 doodh mangoge toh kheer denge ਜ਼ਿੱਦੀ ਯਾਰ
********
ਸਾਡੀ ਕੁੜਤੇ ਪਜਾਮੇ ਵਿੱਚ ਟੌਰ ਨੀ
ਸਾਡੇ ਵਰਗਾ ਨਾ ਹੋਣਾ ਕੋਈ ਹੋਰ ਨੀ
ਸਦਾਂ ਸਾਦਗੀ ਚ ਰਹੀਏ,ਗੱਲ ਸੱਚੀ ਅਸੀਂ ਕਹੀਏ
ਕੋਕੇ ਡਾਂਗ ਉੱਤੇ ਸੋਹਣੀਏ ਜੜੇ
ਜੇ ਤੇਰੇ ਵਿੱਚ ਆਕੜ ਬਥੇਰੀ ਨੀ
ਜ਼ਿੱਦੀ ਬਿੱਲੋ ਯਾਰ ਵੀ ਬੜੇ।
*******
ਤੂੰ ਕਾਤੋਂ attitute ਆਪਣਾ ਦਿਖਾਵੇਂ ਨੀ
ਕਿਉਂ ਤੂੰ ਮਿੱਤਰਾਂ ਤੋਂ ਦੂਰ -ਦੂਰ ਜਾਵੇਂ ਨੀ
ਤੈਨੂੰ ਦਿਲ ਚ ਵਸਾਉਣਾ,ਤੈਨੂੰ ਆਪਣੀ ਬਣਾਉਣਾ
ਐਸੇ ਗੱਲ ਉੱਤੇ ਸੋਹਣੀਏ ਅੜੇ
ਜੇ ਤੇਰੇ ਵਿੱਚ ਆਕੜ ਬਥੇਰੀ ਨੀ
ਜ਼ਿੱਦੀ ਬਿੱਲੋ ਯਾਰ ਵੀ ਬੜੇ।
*******
ਉਂਝ ਯਾਰ ਵੀ ਹੈ ਬੜੇ ਮਸ਼ਹੂਰ ਨੀ
ਰੱਬ ਕਦੇ ਵੀ ਕਰਾਵੇ ਨਾ ਗਰੂਰ ਨੀ
ਦਿਲੋਂ ਕਰਾਂ ਸਤਿਕਾਰ, ਚੰਗੇ ਰੱਖੀਏ ਵਿਚਾਰ
ਰਖੇ ਸਬਰਾਂ ਦੇ ਭਰ ਕੇ ਘੜੇ
ਜੇ ਤੇਰੇ ਵਿੱਚ ਆਕੜ ਬਥੇਰੀ ਨੀ
ਜ਼ਿੱਦੀ ਬਿੱਲੋ ਯਾਰ ਵੀ ਬੜੇ।
*******
ਵੈਸੇ ਥੋਡ਼ੀ ਬਹੁਤ ਆਕੜ ਜਰੂਰੀ ਨੀ
ਪਰ ਏਨੀ ਵੀ ਨਈਂ ਪਾ ਦੇਵੇ ਦੂਰੀ ਨੀ
ਸੱਚ ਕਹੇ ਬਲਜੀਤ ,ਗੂੜੀ ਤੇਰੇ ਨਾ ਪ੍ਰੀਤ
ਮਾਹਲਾ ਝੂਠਾ ਮੂਠਾ ਤੇਰੇ ਨਾ ਲੜੇ
ਜੇ ਤੇਰੇ ਵਿੱਚ ਆਕੜ ਬਥੇਰੀ ਨੀ 
ਜ਼ਿੱਦੀ ਬਿੱਲੋ ਯਾਰ ਵੀ ਬੜੇ।
*******
ਲੇਖਕ: ਬਲਜੀਤ ਸਿੰਘ ਮਾਹਲਾ
ਮੋਬ: 7888332802

©ਬਲਜੀਤ ਸਿੰਘ ਮਾਹਲਾ

ziddi yaar ਰੂਪ ਕਿਰਨ ਸਿੱਧੂ @Akashdeep✍️ @vinodsaini @TanyaSharma Nehu❤

7 Love

Trending Topic