ਲੀਡਰੀ ਕਰਨੀ ਹਰ ਕੋਈ ਚਾਵੇ, ਗੱਲ ਪੰਜਾਬ ਦੀ ਜ਼ਹਿਨ ਵਿੱਚ ਟਾਂਵੇ ਟਾਂਵੇ ਦੇ ਹੀ ਆਵੇ।
"ਜੇਲ੍ਹਾਂ ਖਾ ਗਈਆਂ ਜਵਾਨੀ ਸਿੰਘਾਂ ਦੀ", ਛੱਡ ਐਵੇਂ ਕਿਉਂ ਬੀਨ ਮੱਝਾਂ ਮੂਹਰੇ ਵਜਾਵੇਂ।
ਤੇਲ ਪੀ ਸੱਪਾਂ ਨੇ ਤਾਂ ਵੜ ਜਾਣਾ ਖੁੱਡੀ, ਜੋਗੀ ਵੀ ਨੇ ਜਾਅਲੀ ਦੱਸ ਫਿਰ ਕਿਹੜਾ ਪੂਛਾਂ ਫੜ ਬਾਹਰ ਲਿਆਵੇ~
ਅਜੇ ਚਹਿਲ~
#PunjabElections
#humantouch