Ajay Chahal~

Ajay Chahal~ Lives in Mansa, Punjab, India

Artist~ Instagram-ajaychahalinsta

https://www.instagram.com/ajaychahalinsta

  • Latest
  • Popular
  • Video

ਨਵੀਂਆਂ ਗੁੱਡੀਆਂ ਨਵੇਂ ਪਟੋਲੇ ਅਜੇ ਨਵੀਂ-ਨਵੀਂ ਐ ਯਾਰੀ, ਨਾਂ ਪੈ ਮਲੰਗ ਚਹਿਲ ਦੇ ਚੱਕਰਾਂ ਚ ਐਵੇਂ ਤੈੱ ਰੁਲ ਜਾਣਾ ਕੁਆਰੀ ~ ਅਜੇ ਚਹਿਲ ~ ©Ajay Chahal~

#apart  ਨਵੀਂਆਂ ਗੁੱਡੀਆਂ ਨਵੇਂ ਪਟੋਲੇ ਅਜੇ  ਨਵੀਂ-ਨਵੀਂ ਐ ਯਾਰੀ,
 ਨਾਂ ਪੈ ਮਲੰਗ ਚਹਿਲ ਦੇ ਚੱਕਰਾਂ ਚ ਐਵੇਂ ਤੈੱ ਰੁਲ ਜਾਣਾ ਕੁਆਰੀ ~
ਅਜੇ ਚਹਿਲ ~

©Ajay Chahal~

Instagram - ajaychahalinsta #apart

8 Love

ਤੇਰਾ ਘੁੰਮਦਾ ਐ ਸਿਰ ਬੱਲੀਏ ਜਾਵੇ ਗਲਾ ਚੀਰ ਦਾ ਟਕੀਲਾ, ਛੱਡ ਐਲਡੋ ਨੂੰ ਫੈਂਡੀ ਤੇ ਆਗੀ, ਸੁਣੇ ਐਕੋਨ ਭੁੱਲੀ ਮਿੱਤਰਾਂ ਦਾ ਸੁਣਾਇਆ ਚਮਕੀਲਾ~ ਅਜੇ ਚਹਿਲ ~ ©Ajay Chahal~

#LostInSky  ਤੇਰਾ ਘੁੰਮਦਾ ਐ ਸਿਰ ਬੱਲੀਏ ਜਾਵੇ ਗਲਾ ਚੀਰ ਦਾ ਟਕੀਲਾ,
  ਛੱਡ ਐਲਡੋ ਨੂੰ ਫੈਂਡੀ ਤੇ ਆਗੀ, ਸੁਣੇ ਐਕੋਨ ਭੁੱਲੀ ਮਿੱਤਰਾਂ ਦਾ ਸੁਣਾਇਆ ਚਮਕੀਲਾ~
ਅਜੇ ਚਹਿਲ ~

©Ajay Chahal~

Instagram - ajaychahalinsta #LostInSky

10 Love

ਦੋ-ਤਿੰਨ ਦਿਨ ਬਾਅਦ ਨਵੇਂ ਸੱਜਣਾ ਦੇ ਨਾਲ ਕੌਫੀ ਹੁਣ ਨੀ ਵੱਟਦੇ ਛੱਲੇ, ਤੇਰੇ ਵੇਲੇ ਗੱਲ ਹੋਰ ਸੀ ਬਾਬਾ ਅੱਜਕਲ੍ਹ ਇਸ਼ਕ ਇੰਨਾ ਲੰਮਾ ਨਾਂ ਚੱਲੇ~ ਅਜੇ ਚਹਿਲ ~ ©Ajay Chahal~

 ਦੋ-ਤਿੰਨ ਦਿਨ ਬਾਅਦ ਨਵੇਂ ਸੱਜਣਾ ਦੇ ਨਾਲ ਕੌਫੀ ਹੁਣ ਨੀ ਵੱਟਦੇ ਛੱਲੇ, 
ਤੇਰੇ ਵੇਲੇ ਗੱਲ ਹੋਰ ਸੀ ਬਾਬਾ ਅੱਜਕਲ੍ਹ ਇਸ਼ਕ ਇੰਨਾ ਲੰਮਾ ਨਾਂ ਚੱਲੇ~
ਅਜੇ ਚਹਿਲ ~

©Ajay Chahal~

Instagram - ajaychahalinsta

9 Love

ਲੀਡਰੀ ਕਰਨੀ ਹਰ ਕੋਈ ਚਾਵੇ, ਗੱਲ ਪੰਜਾਬ ਦੀ ਜ਼ਹਿਨ ਵਿੱਚ ਟਾਂਵੇ ਟਾਂਵੇ ਦੇ ਹੀ ਆਵੇ। "ਜੇਲ੍ਹਾਂ ਖਾ ਗਈਆਂ ਜਵਾਨੀ ਸਿੰਘਾਂ ਦੀ", ਛੱਡ ਐਵੇਂ ਕਿਉਂ ਬੀਨ ਮੱਝਾਂ ਮੂਹਰੇ ਵਜਾਵੇਂ। ਤੇਲ ਪੀ ਸੱਪਾਂ ਨੇ ਤਾਂ ਵੜ ਜਾਣਾ ਖੁੱਡੀ, ਜੋਗੀ ਵੀ ਨੇ ਜਾਅਲੀ ਦੱਸ ਫਿਰ ਕਿਹੜਾ ਪੂਛਾਂ ਫੜ ਬਾਹਰ ਲਿਆਵੇ~ ਅਜੇ ਚਹਿਲ~

#PunjabElections #humantouch  ਲੀਡਰੀ ਕਰਨੀ ਹਰ ਕੋਈ ਚਾਵੇ, ਗੱਲ ਪੰਜਾਬ ਦੀ ਜ਼ਹਿਨ ਵਿੱਚ ਟਾਂਵੇ ਟਾਂਵੇ ਦੇ ਹੀ ਆਵੇ।

"ਜੇਲ੍ਹਾਂ ਖਾ ਗਈਆਂ ਜਵਾਨੀ ਸਿੰਘਾਂ ਦੀ", ਛੱਡ ਐਵੇਂ ਕਿਉਂ ਬੀਨ ਮੱਝਾਂ ਮੂਹਰੇ ਵਜਾਵੇਂ।

ਤੇਲ ਪੀ ਸੱਪਾਂ ਨੇ ਤਾਂ ਵੜ ਜਾਣਾ ਖੁੱਡੀ, ਜੋਗੀ ਵੀ ਨੇ ਜਾਅਲੀ ਦੱਸ ਫਿਰ ਕਿਹੜਾ ਪੂਛਾਂ ਫੜ ਬਾਹਰ ਲਿਆਵੇ~

ਅਜੇ ਚਹਿਲ~

सब कुछ बीत जाता है~ अचय चहल~

 सब कुछ बीत जाता है~
अचय चहल~

Instagram-ajaychahalinsta

12 Love

तुम साथ मत चलो, बस साथ चलने का ढोंग करते रहो, खैर मेरा सफ़र भी थोड़ा ही बाकी है~ अजय चहल~

#MereKhayaal  तुम साथ मत चलो, बस साथ चलने का ढोंग करते रहो, 
खैर मेरा सफ़र भी थोड़ा ही बाकी है~
अजय चहल~

Instagram - ajaychahalinsta #MereKhayaal

9 Love

Trending Topic