ਕੀ ਦਿਨ ਕੀ ਦੁਪਹਿਰ, ਮੈਂ ਸਾਰੀ ਰਾਤ ਲਿਖਦਾ ਰਹਿੰਦਾ ਆ।। ਕਦ | ਪੰਜਾਬੀ ਪਿਆਰ ਅਤੇ ਰ

"ਕੀ ਦਿਨ ਕੀ ਦੁਪਹਿਰ, ਮੈਂ ਸਾਰੀ ਰਾਤ ਲਿਖਦਾ ਰਹਿੰਦਾ ਆ।। ਕਦੋਂ ਤੇ ਕਿੱਥੇ ਮਿਲੇ, ਪਹਿਲੀ ਮੁਲਾਕਾਤ ਲਿਖਦਾ ਰਹਿੰਦਾ ਆ।। ਜੋ ਕੱਠਿਆਂ ਆਪਾਂ ਦੇਖੇ, ਉਹ ਖ਼ਵਾਬ ਲਿਖਦਾ ਰਹਿੰਦਾ ਆ।। ਸੋਚੀਂ ਨਾ ਕੇ ਐਵੇ ਅੱਖਰ ਜੋੜਦਾ, ਮੈਂ ਜਜ਼ਬਾਤ ਲਿਖਦਾ ਰਹਿੰਦਾ ਆ।। ਸਮਾ ਮਿਲੇ ਤਾਂ ਕਦੇ ਪੜ੍ਹੀ ਯਾਰਾ, ਤੇਰੇ ਮੇਰੇ ਇੱਸ਼ਕ ਦੀ ਕਿਤਾਬ, ਲਿਖਦਾ ਰਹਿੰਦਾ ਆ।। ©ਕਰਨ ਸਿੱਧੂ"

 ਕੀ ਦਿਨ ਕੀ ਦੁਪਹਿਰ,
ਮੈਂ ਸਾਰੀ ਰਾਤ ਲਿਖਦਾ ਰਹਿੰਦਾ ਆ।।
ਕਦੋਂ ਤੇ ਕਿੱਥੇ ਮਿਲੇ,
ਪਹਿਲੀ ਮੁਲਾਕਾਤ ਲਿਖਦਾ ਰਹਿੰਦਾ ਆ।।
ਜੋ ਕੱਠਿਆਂ ਆਪਾਂ ਦੇਖੇ,
ਉਹ ਖ਼ਵਾਬ ਲਿਖਦਾ ਰਹਿੰਦਾ ਆ।।
ਸੋਚੀਂ ਨਾ ਕੇ ਐਵੇ ਅੱਖਰ ਜੋੜਦਾ,
ਮੈਂ ਜਜ਼ਬਾਤ ਲਿਖਦਾ ਰਹਿੰਦਾ ਆ।।
ਸਮਾ ਮਿਲੇ ਤਾਂ ਕਦੇ ਪੜ੍ਹੀ ਯਾਰਾ,
ਤੇਰੇ ਮੇਰੇ ਇੱਸ਼ਕ ਦੀ ਕਿਤਾਬ,
 ਲਿਖਦਾ ਰਹਿੰਦਾ ਆ।।

©ਕਰਨ  ਸਿੱਧੂ

ਕੀ ਦਿਨ ਕੀ ਦੁਪਹਿਰ, ਮੈਂ ਸਾਰੀ ਰਾਤ ਲਿਖਦਾ ਰਹਿੰਦਾ ਆ।। ਕਦੋਂ ਤੇ ਕਿੱਥੇ ਮਿਲੇ, ਪਹਿਲੀ ਮੁਲਾਕਾਤ ਲਿਖਦਾ ਰਹਿੰਦਾ ਆ।। ਜੋ ਕੱਠਿਆਂ ਆਪਾਂ ਦੇਖੇ, ਉਹ ਖ਼ਵਾਬ ਲਿਖਦਾ ਰਹਿੰਦਾ ਆ।। ਸੋਚੀਂ ਨਾ ਕੇ ਐਵੇ ਅੱਖਰ ਜੋੜਦਾ, ਮੈਂ ਜਜ਼ਬਾਤ ਲਿਖਦਾ ਰਹਿੰਦਾ ਆ।। ਸਮਾ ਮਿਲੇ ਤਾਂ ਕਦੇ ਪੜ੍ਹੀ ਯਾਰਾ, ਤੇਰੇ ਮੇਰੇ ਇੱਸ਼ਕ ਦੀ ਕਿਤਾਬ, ਲਿਖਦਾ ਰਹਿੰਦਾ ਆ।। ©ਕਰਨ ਸਿੱਧੂ

#writer

People who shared love close

More like this

Trending Topic