ਇੱਕ ਖੂਹ ਸੁਣੀਦਾ ਵਿੱਚ ਪੰਜਾਬ, ਹੋਰਾਂ ਚੋਂ ਨਿੱਕਲੇ ਪਾਣੀ ਲ

"ਇੱਕ ਖੂਹ ਸੁਣੀਦਾ ਵਿੱਚ ਪੰਜਾਬ, ਹੋਰਾਂ ਚੋਂ ਨਿੱਕਲੇ ਪਾਣੀ ਲੋਕੋ ਇਸ ਚੋਂ ਵਗਣ ਘੁਰਾਲਾਂ ਖੂਨ ਦਿਆਂ। ਐਵੇਂ ਨਹੀਂ ਹੋਇਆ ਦੇਸ਼ ਆਜ਼ਾਦ, ਕੀਮਤ ਚੁਕਾਇ ਐ ਭਾਰੀ ਲੋਕੋ ਵਹੀਆਂ ਸੀ ਉਦੋਂ ਨਹਿਰਾਂ ਖੂਨ ਦੀਆਂ। ਜਵਾਨੀ ਦੇ ਕੇ ਲਯੀ ਆਜ਼ਾਦੀ ਲੋਕੋ ਸਾਨੂੰ ਮੌਤ ਵਿਆਹ ਕੇ ਲੈ ਗਯੀ ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ। ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ। @imgpmahi"

 ਇੱਕ ਖੂਹ ਸੁਣੀਦਾ ਵਿੱਚ ਪੰਜਾਬ,
ਹੋਰਾਂ ਚੋਂ ਨਿੱਕਲੇ ਪਾਣੀ ਲੋਕੋ
ਇਸ ਚੋਂ ਵਗਣ ਘੁਰਾਲਾਂ ਖੂਨ ਦਿਆਂ।
ਐਵੇਂ ਨਹੀਂ ਹੋਇਆ ਦੇਸ਼ ਆਜ਼ਾਦ,
ਕੀਮਤ ਚੁਕਾਇ ਐ ਭਾਰੀ ਲੋਕੋ
ਵਹੀਆਂ ਸੀ ਉਦੋਂ ਨਹਿਰਾਂ ਖੂਨ ਦੀਆਂ।
ਜਵਾਨੀ ਦੇ ਕੇ ਲਯੀ ਆਜ਼ਾਦੀ ਲੋਕੋ
ਸਾਨੂੰ ਮੌਤ ਵਿਆਹ ਕੇ ਲੈ ਗਯੀ
ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ।
ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ।
                    @imgpmahi

ਇੱਕ ਖੂਹ ਸੁਣੀਦਾ ਵਿੱਚ ਪੰਜਾਬ, ਹੋਰਾਂ ਚੋਂ ਨਿੱਕਲੇ ਪਾਣੀ ਲੋਕੋ ਇਸ ਚੋਂ ਵਗਣ ਘੁਰਾਲਾਂ ਖੂਨ ਦਿਆਂ। ਐਵੇਂ ਨਹੀਂ ਹੋਇਆ ਦੇਸ਼ ਆਜ਼ਾਦ, ਕੀਮਤ ਚੁਕਾਇ ਐ ਭਾਰੀ ਲੋਕੋ ਵਹੀਆਂ ਸੀ ਉਦੋਂ ਨਹਿਰਾਂ ਖੂਨ ਦੀਆਂ। ਜਵਾਨੀ ਦੇ ਕੇ ਲਯੀ ਆਜ਼ਾਦੀ ਲੋਕੋ ਸਾਨੂੰ ਮੌਤ ਵਿਆਹ ਕੇ ਲੈ ਗਯੀ ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ। ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ। @imgpmahi

#jalliawalabhag #punjab #Udhamsingh #Shayar #baisakhi #Vaisakhi

People who shared love close

More like this

Trending Topic