@imgpmahi

@imgpmahi Lives in Surrey, British Columbia, Canada

Ex student of Capilano University 【BC, Canada】 follow me on Instagram at @imgpmahi

www.instagram.com/imgpmahi

  • Latest
  • Popular
  • Repost
  • Video

Unhone kaha tum shayari bahut achhi krte ho. . mai muskura kr reh gya kehta to kya kehta? . ki kisi aur ki jindagi hai bs alfaazo'n me dhal rha hu! @imgpmahi

#कहानी #mohabbat #imgpmahi #Canada #India  Unhone kaha tum shayari bahut achhi krte ho.
.
mai muskura kr reh gya
kehta to kya kehta?
.
ki
kisi aur ki jindagi hai
bs alfaazo'n me dhal rha hu!
@imgpmahi

ਜਿਮੇ ਉੱਠਿਆ ਐ ਵਿਸ਼ਵਾਸ ਅੱਲਾਹ ਤੋਂ, ਇਸ਼ਕਾ ਤੋਂ ਵੀ ਇੱਕ ਦਿਨ ਉੱਠ ਜਾਣਾ। ਤਿੜਕੇ ਹੋਏ ਹਾਂ ਤੂੰ ਹੋਰ ਤਰੇੜਾਂ ਨਾਂ ਪਾ, ਇੰਜ ਰਿਹਾ ਤਾਂ ਇੱਕ ਦਿਨ ਟੁੱਟ ਜਾਣਾ। @imgpmahi

#Canada #Shayar #punjab #punjbi #leaf  ਜਿਮੇ ਉੱਠਿਆ ਐ ਵਿਸ਼ਵਾਸ ਅੱਲਾਹ ਤੋਂ,
ਇਸ਼ਕਾ ਤੋਂ ਵੀ ਇੱਕ ਦਿਨ ਉੱਠ ਜਾਣਾ।
ਤਿੜਕੇ ਹੋਏ ਹਾਂ ਤੂੰ ਹੋਰ ਤਰੇੜਾਂ ਨਾਂ ਪਾ,
ਇੰਜ ਰਿਹਾ ਤਾਂ ਇੱਕ ਦਿਨ ਟੁੱਟ ਜਾਣਾ।
                           @imgpmahi

ਇੱਕ ਖੂਹ ਸੁਣੀਦਾ ਵਿੱਚ ਪੰਜਾਬ, ਹੋਰਾਂ ਚੋਂ ਨਿੱਕਲੇ ਪਾਣੀ ਲੋਕੋ ਇਸ ਚੋਂ ਵਗਣ ਘੁਰਾਲਾਂ ਖੂਨ ਦਿਆਂ। ਐਵੇਂ ਨਹੀਂ ਹੋਇਆ ਦੇਸ਼ ਆਜ਼ਾਦ, ਕੀਮਤ ਚੁਕਾਇ ਐ ਭਾਰੀ ਲੋਕੋ ਵਹੀਆਂ ਸੀ ਉਦੋਂ ਨਹਿਰਾਂ ਖੂਨ ਦੀਆਂ। ਜਵਾਨੀ ਦੇ ਕੇ ਲਯੀ ਆਜ਼ਾਦੀ ਲੋਕੋ ਸਾਨੂੰ ਮੌਤ ਵਿਆਹ ਕੇ ਲੈ ਗਯੀ ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ। ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ। @imgpmahi

#jalliawalabhag #Udhamsingh #baisakhi #Vaisakhi #Shayar  ਇੱਕ ਖੂਹ ਸੁਣੀਦਾ ਵਿੱਚ ਪੰਜਾਬ,
ਹੋਰਾਂ ਚੋਂ ਨਿੱਕਲੇ ਪਾਣੀ ਲੋਕੋ
ਇਸ ਚੋਂ ਵਗਣ ਘੁਰਾਲਾਂ ਖੂਨ ਦਿਆਂ।
ਐਵੇਂ ਨਹੀਂ ਹੋਇਆ ਦੇਸ਼ ਆਜ਼ਾਦ,
ਕੀਮਤ ਚੁਕਾਇ ਐ ਭਾਰੀ ਲੋਕੋ
ਵਹੀਆਂ ਸੀ ਉਦੋਂ ਨਹਿਰਾਂ ਖੂਨ ਦੀਆਂ।
ਜਵਾਨੀ ਦੇ ਕੇ ਲਯੀ ਆਜ਼ਾਦੀ ਲੋਕੋ
ਸਾਨੂੰ ਮੌਤ ਵਿਆਹ ਕੇ ਲੈ ਗਯੀ
ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ।
ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ।
                    @imgpmahi

ਇੱਕ ਸੋਚ ਜਯੋਂਦੀ ਰਹਿ ਜਾਣੀ, ਇੰਸਾਨ ਦਾ ਕੀ ਐ? ਅੱਜ ਹੈ ਕੱਲ ਨਹੀਂ। #ਸ਼ਹੀਦ-ਐ-ਆਜ਼ਮ

#ਸ਼ਹੀਦ #bhagat_singh  ਇੱਕ ਸੋਚ ਜਯੋਂਦੀ ਰਹਿ ਜਾਣੀ,
ਇੰਸਾਨ ਦਾ ਕੀ ਐ?
ਅੱਜ ਹੈ ਕੱਲ ਨਹੀਂ।
#ਸ਼ਹੀਦ-ਐ-ਆਜ਼ਮ

ਕੇ ਓਹੋ ਚਾਰ ਹੰਜੂ ਸੁੱਟ, ਕਿਸੇ ਆਸ਼ਿਕ ਕੋਲੋਂ ਦੋਸਤੀ ਦੀ ਖੈਰਾਤ ਲੈ ਗਯੀ। @imgpmahi ਇਸ਼ਕਾਂ ਦਾ ਸੂਰਜ ਡੁੱਬਿਆ, ਤੇ ਕਿਸੇ ਦਿਲ ਦੇ ਵੇਹੜੇ, ਫਿਰ ਹਨੇਰੀ ਰਾਤ ਪੈ ਗਯੀ।

 ਕੇ ਓਹੋ ਚਾਰ ਹੰਜੂ ਸੁੱਟ,
ਕਿਸੇ ਆਸ਼ਿਕ ਕੋਲੋਂ
ਦੋਸਤੀ ਦੀ ਖੈਰਾਤ ਲੈ ਗਯੀ।
@imgpmahi
ਇਸ਼ਕਾਂ ਦਾ ਸੂਰਜ ਡੁੱਬਿਆ,
ਤੇ ਕਿਸੇ ਦਿਲ ਦੇ ਵੇਹੜੇ,
ਫਿਰ ਹਨੇਰੀ ਰਾਤ ਪੈ ਗਯੀ।

चार अश्क बहाकर वो किसी आशिक से दोस्ती की खैरात ले गयी। । की इस तरह से इश्क का सूर्यास्त होगा आशिकी भी हैरान हो गयी। @imgpmahi @Dalchand @sraj..midnight writer

11 Love

शाम से सुबह हो जाती है माही! कि आंखों को नसीब-ऐ-नींद नहीं होती। जिसे देखकर दिन बीताता था, उसकी अब नसीब-ऐ-दीद नहीं होती। @imgpmahi

#हिन्दी #कहानी #imgpmahi #Canada  शाम से सुबह हो जाती है माही!
कि आंखों को नसीब-ऐ-नींद नहीं होती।
जिसे देखकर दिन बीताता था,
उसकी अब नसीब-ऐ-दीद नहीं होती।
                     @imgpmahi
Trending Topic