sraj midnight writer

sraj midnight writer Lives in Midnight, Mississippi, United States

मत कर इजहार ऐ ईशक यूं सरेआम काफिर...... सुना है Mohbbten जितनी महफूज हो Acchi होती है... sraj.....🖊️ https://instagram.com/sraj.ladhroia?igshid=kktfa9xn4el...follow me on insta....

  • Latest
  • Popular
  • Repost
  • Video

After long time... plz gives ur views

17,606 View

#violin

#violin

5,134 View

#lovebeat

#lovebeat

31,892 View

#violin  ਵਾਹ ਓਏ ਰੱਬਾ ਸਦਕੇ ਇਹ ਤਕਦੀਰਾਂ ਦੇ ਤੂੰ ਠੋਕਰ ਪੱਲੇ ਪਾਈ ਏ ਬਸ ਹੀਰਾਂ ਦੇ

#violin

14,317 View

#lovebeat

ਸੁੱਕ ਜਾਂਦੇ ਨੇ ਬਾਗ ਜੇ ਮਾਲੀ ਤੁਰ ਜਾਵਣ ਫਿਰ ਰੇਤੇ ਵਾਂਗਰ ਹੱਥੋਂ ਰੀਝਾਂ ਭੁੱਰ ਜਾਵਣ ਕਾਹਦਾ ਮਾਣ ਹੈ ਅੱਜ-ਕੱਲ੍ਹ ਦਾਅਵੇਦਾਰੀ ਦਾ ਭਾਂਬੜ ਅੱਗੇ ਅਕਸਰ ਬਰਫਾਂ ਖੁਰ ਜਾਵਣ...... Midnight writer......🖊️ #lovebeat @RANA KHUMAN @kala bilaspuri @Naseeb bhatti @GuruJi @Baljeet Chauhan @deep kumar @deep @deep-sandhu" title="Deep Sandhu">@Deep Sandhu @yashika Swaran@deep Singh

13,759 View

ਲਫ਼ਜ਼ਾਂ ਤੋਂ ਵੱਡੀ ਮਲ੍ਹਮ ਕੋਈ ਨਹੀਂ।। ਗਾਲਿਬ ਤੋਂ ਵੱਡੀ ਕਲਮ ਕੋੲੀ ਨਹੀਂ, ਦੁਆ ਤੋਂ ਵੱਡੀ ਦਵਾ ਨੀ ਕੋਈ ।। ਤੇ ੳਸ ਰੱਬ ਤੋਂ ਵੱਡਾ ਗਵਾਹ ਨੀ ਕੋੲੀ ...... ©sraj midnight writer

#AWritersStory  ਲਫ਼ਜ਼ਾਂ ਤੋਂ ਵੱਡੀ ਮਲ੍ਹਮ ਕੋਈ ਨਹੀਂ।।
ਗਾਲਿਬ ਤੋਂ ਵੱਡੀ ਕਲਮ ਕੋੲੀ ਨਹੀਂ,
ਦੁਆ ਤੋਂ ਵੱਡੀ ਦਵਾ ਨੀ ਕੋਈ ।।
  ਤੇ ੳਸ ਰੱਬ ਤੋਂ ਵੱਡਾ ਗਵਾਹ ਨੀ ਕੋੲੀ ......

©sraj midnight writer
Trending Topic