ਸੁੱਕ ਜਾਂਦੇ ਨੇ ਬਾਗ ਜੇ ਮਾਲੀ ਤੁਰ ਜਾਵਣ ਫਿਰ ਰੇਤੇ ਵਾਂਗਰ | ਪੰਜਾਬੀ Shayari Vid

ਸੁੱਕ ਜਾਂਦੇ ਨੇ ਬਾਗ ਜੇ ਮਾਲੀ ਤੁਰ ਜਾਵਣ
ਫਿਰ ਰੇਤੇ ਵਾਂਗਰ ਹੱਥੋਂ ਰੀਝਾਂ ਭੁੱਰ ਜਾਵਣ
ਕਾਹਦਾ ਮਾਣ ਹੈ ਅੱਜ-ਕੱਲ੍ਹ ਦਾਅਵੇਦਾਰੀ ਦਾ
ਭਾਂਬੜ ਅੱਗੇ ਅਕਸਰ ਬਰਫਾਂ ਖੁਰ ਜਾਵਣ......
Midnight writer......🖊️
#lovebeat @RANA KHUMAN @kala bilaspuri @Naseeb bhatti @GuruJi @Baljeet Chauhan @deep kumar @deep @deep-sandhu" title="Deep Sandhu">@Deep Sandhu @yashika Swaran@deep Singh

People who shared love close

More like this

Trending Topic