ਉਹ ਦੂਰ ਤੱਕ ਤੁਰਿਆ ਨਾਲ ਮੇਰੇ ਪਰ ਖ਼ਫਾ ਹੀ ਰਿਹਾ ਸਫਰ-ਏ-ਜ | ਪੰਜਾਬੀ ਸ਼ਾਇਰੀ ਅਤੇ

"ਉਹ ਦੂਰ ਤੱਕ ਤੁਰਿਆ ਨਾਲ ਮੇਰੇ ਪਰ ਖ਼ਫਾ ਹੀ ਰਿਹਾ ਸਫਰ-ਏ-ਜ਼ਿੰਦਗੀ ਬੇਵਜ੍ਹਾ ਹੀ ਰਿਹਾ ਬੜਾ ਜ਼ੋਰ ਲਾਇਆ ਗਮ ਨੇ ਮੈਨੂੰ ਢਾਉਣ ਲਈ ਪਰ ਓਹਦਾ ਅਸਰ ਵੀ ਬੇ-ਅਸਰ ਹੀ ਰਿਹਾ ਪਰੀਤ ਕੌਰ ©Preet Kaur "

ਉਹ ਦੂਰ ਤੱਕ ਤੁਰਿਆ ਨਾਲ ਮੇਰੇ ਪਰ ਖ਼ਫਾ ਹੀ ਰਿਹਾ ਸਫਰ-ਏ-ਜ਼ਿੰਦਗੀ ਬੇਵਜ੍ਹਾ ਹੀ ਰਿਹਾ ਬੜਾ ਜ਼ੋਰ ਲਾਇਆ ਗਮ ਨੇ ਮੈਨੂੰ ਢਾਉਣ ਲਈ ਪਰ ਓਹਦਾ ਅਸਰ ਵੀ ਬੇ-ਅਸਰ ਹੀ ਰਿਹਾ ਪਰੀਤ ਕੌਰ ©Preet Kaur

ਉਹ ਦੂਰ ਤੱਕ ਤੁਰਿਆ ਨਾਲ ਮੇਰੇ
ਪਰ ਖ਼ਫਾ ਹੀ ਰਿਹਾ
ਸਫਰ-ਏ-ਜ਼ਿੰਦਗੀ
ਬੇਵਜ੍ਹਾ ਹੀ ਰਿਹਾ
ਬੜਾ ਜ਼ੋਰ ਲਾਇਆ ਗਮ ਨੇ
ਮੈਨੂੰ ਢਾਉਣ ਲਈ
ਪਰ ਓਹਦਾ ਅਸਰ ਵੀ
ਬੇ-ਅਸਰ ਹੀ ਰਿਹਾ

People who shared love close

More like this

Trending Topic