Preet Kaur

Preet Kaur

writer ,host ,teacher

  • Latest
  • Popular
  • Video
#ਸਮਾਜ #Sunrise  ਵੇਖੋ ਯਾਰੋ ਜਨਤਾ ਅੱਤ ਕਰਾਈ ਜਾਂਦੀ ਏ। 
ਫਿਰਦੀ ਏ ਬਠਿੰਡੇ 
ਲਾਹੌਰ ਸੁਣਾਈ ਜਾਂਦੀ ਏ। 
ਕਿਸੇ ਦੇ ਘਰ ਦਾ ਕਹਿੰਦੀ ਸਾਰਾ ਭੇਦ ਪਤਾ ਹੋਵੇ
  ਆਪਣੇ ਘਰ ਦਾ  ਰਿੱਧਾ ਪੱਕਾ ਵੀ ਲੁਕਾਈ ਜਾਂਦੀ ਏ।

©Preet Kaur

#Sunrise

75 View

#ਸ਼ਾਇਰੀ #Alive  ਹਮੇਸ਼ਾ ਹੀ ਮੈਂ ਤੇਰੇ ਹੁਕਮ ਦੀ,
 ਤਾਮੀਲ ਕੀਤੀ ਏ।
ਤੂੰ ਚੁੱਪ ਕਿਹਾ ਤਾਂ ਮੈਂ ਚੁੱਪ ,
ਤੂੰ ਉਡੀਕ ਕਿਹਾ ।
 "ਤਾਂ"
 ਮੈਂ ਉਡੀਕ ਕੀਤੀ ਏ।
ਪਰੀਤ ਕੌਰ.....

©Preet Kaur

#Alive

27 View

#ਸ਼ਾਇਰੀ #us  
ਚੱਲ ਆ ਫੇਰ ਖੇਡੀਏ,
ਮੁਹੱਬਤ ਦੇ ਰੰਗਾਂ￾ਨਾਲ ।
ਤੂੰ ਸਾਰੇ ਰੰਗ ਚੁਰਾ ਕੇ,
ਫੇਰ ਬੇਰੰਗ ਕਰ ਜਾਵੀਂ ਮੈਨੂੰ। 
ਪਰੀਤ ਕੌਰ ……

©Preet Kaur

#us

66 View

#ਸ਼ਾਇਰੀ  ਉਹ ਦੂਰ ਤੱਕ ਤੁਰਿਆ ਨਾਲ ਮੇਰੇ 
ਪਰ ਖ਼ਫਾ ਹੀ ਰਿਹਾ
ਸਫਰ-ਏ-ਜ਼ਿੰਦਗੀ 
ਬੇਵਜ੍ਹਾ ਹੀ ਰਿਹਾ
ਬੜਾ ਜ਼ੋਰ ਲਾਇਆ ਗਮ ਨੇ 
ਮੈਨੂੰ ਢਾਉਣ ਲਈ
ਪਰ ਓਹਦਾ ਅਸਰ ਵੀ
 ਬੇ-ਅਸਰ ਹੀ ਰਿਹਾ
ਪਰੀਤ ਕੌਰ

©Preet Kaur

ਉਹ ਦੂਰ ਤੱਕ ਤੁਰਿਆ ਨਾਲ ਮੇਰੇ ਪਰ ਖ਼ਫਾ ਹੀ ਰਿਹਾ ਸਫਰ-ਏ-ਜ਼ਿੰਦਗੀ ਬੇਵਜ੍ਹਾ ਹੀ ਰਿਹਾ ਬੜਾ ਜ਼ੋਰ ਲਾਇਆ ਗਮ ਨੇ ਮੈਨੂੰ ਢਾਉਣ ਲਈ ਪਰ ਓਹਦਾ ਅਸਰ ਵੀ ਬੇ-ਅਸਰ ਹੀ ਰਿਹਾ

85 View

#ਸ਼ਾਇਰੀ #scared  ਮੈਨੂੰ 
ਨਈਂ ਭਰੋਸਾ ਇਹਨਾ ਸਾਹਵਾਂ ਤੇ,
ਦੇਖ ਤੂੰ ਛੇਤੀ ਆ ਜਾਇਆ ਕਰ ,
ਪਰੀਤ ਕੌਰ  …..

©Preet Kaur

#scared

27 View

#ਸ਼ਾਇਰੀ #lonely  ਕਿੰਨਾ ਕੁੱਝ ਲੁਕਾ ਲੈਂਦੀ ਆਂ , 
ਦਿਲ ਦੀ ਕਬਰ ਚ ਪਾ ਲੈਂਦੀ ਆਂ।
ਜੇ ਕੋਈ ਪੁੱਛਦਾ ਕਿੰਝ ਵੱਸਦੇ ੳ ? 
ਹੱਸਕੇ ਗੱਲ ਮੁੱਕਾ ਲੈਂਦੀ ਆਂ।
 ਪਰੀਤ ਕੌਰ  .......

©Preet Kaur

#lonely

27 View

Trending Topic