ਜੀਹਦਾ ਨਾਮ ਸਕੁਨ ਸੀ ਰੱਖਿਆ , ਉਹਨੇ ਸੱਚੀਂ ਤੜਫਾਇਆ ਬਹੁਤ..!! ਦਿਲ ਨੇ ਮੇਰੀ ਇੱਕ ਨਾ ਮੰਨੀ , ਮੈਂ ਤਾਂ ਸੀ ਸਮਝਾਇਆ ਬਹੁਤ..!! ਜੀਹਨੂੰ ਮੇਰੇ ਹਾਸੇ ਜਚ ਗਏ, ਉਹਨੇ ਫਿਰ ਰਵਾਇਆ ਬਹੁਤ..!! ਚਿਹਰੇ 'ਤੇ ਗਮ ਫਿਰ ਵੀ ਦਿਖ ਗਏ , ਪਰ ਅੱਖੀਆਂ ਨੇ ਲੁਕਾਇਆ ਬਹੁਤ..!! ©ਕਰਨ ਸਿੱਧੂ #confused Quotes, Shayari, Story, Poem, Jokes, Memes On Nojoto