ਤੇਰੇ ਵਿੱਚ ਕੁਝ ਆਪਣਿਆਂ ਵਰਗਾ ਤਾਂ ਜਰੂਰ ਹੈ.... ਤਾਂ ਹੀ

"ਤੇਰੇ ਵਿੱਚ ਕੁਝ ਆਪਣਿਆਂ ਵਰਗਾ ਤਾਂ ਜਰੂਰ ਹੈ.... ਤਾਂ ਹੀ ਇੱਕ ਤਾਂਘ ਜੇਹੀ ਬਣ ਕੇ, ਮੇਰੇ ਅੰਦਰ ਖੌਰੂ ਪਾ ਰਹੀ ਏਂ। ਮੇਰੇ ਵਿੱਚ ਕੋਈ ਜਖ਼ਮ ਹੋਇਆ ਨਾਸੂਰ ਹੈ.... ਤਾਂ ਹੀ ਤੇਰੇ ਬੋਲਾਂ ਵਿਚੋਂ, ਕਿਸੇ ਮੱਲ੍ਹਮ ਜਹੀ ਟਕੋਰ ਆ ਰਹੀ ਏ। ਆਪਣੇ ਵਿੱਚ ਕੋਈ ਰੂਹ ਦਾ ਸਾਕ ਹਜ਼ੂਰ ਹੈ.... ਤਾਂ ਹੀ ਹੋ ਅਣਜਾਣ ਜਿਹੇ ਵੀ, ਫਿਕਰ ਦੋਵਾਂ ਦੀ ਦੋਵਾਂ ਨੂੰ ਖਾ ਰਹੀ ਹੈ। ਲੋਕਾਂ ਵਿੱਚ ਪਹਿਲਾਂ ਹੀ "ਮਾਨ" ਮਸ਼ਹੂਰ ਹੈ.... ਤਾਂ ਹੀ ਨਾਮ ਤੇਰੇ ਨਾਲ ਜੁੜਨ ਤੋਂ, ਥੋੜੀ ਮੇਰੀ ਜਿੰਦ ਘਬਰਾ ਰਹੀ ਹੈ।। © ✍ ਖੁਸ਼ ਮਾਨ ®"

 ਤੇਰੇ ਵਿੱਚ 
ਕੁਝ ਆਪਣਿਆਂ ਵਰਗਾ ਤਾਂ ਜਰੂਰ ਹੈ....
ਤਾਂ ਹੀ ਇੱਕ ਤਾਂਘ ਜੇਹੀ ਬਣ ਕੇ,
ਮੇਰੇ ਅੰਦਰ ਖੌਰੂ ਪਾ ਰਹੀ ਏਂ।

ਮੇਰੇ ਵਿੱਚ
ਕੋਈ ਜਖ਼ਮ ਹੋਇਆ ਨਾਸੂਰ ਹੈ....
ਤਾਂ ਹੀ ਤੇਰੇ ਬੋਲਾਂ ਵਿਚੋਂ,
ਕਿਸੇ ਮੱਲ੍ਹਮ ਜਹੀ ਟਕੋਰ ਆ ਰਹੀ ਏ।

ਆਪਣੇ ਵਿੱਚ
ਕੋਈ ਰੂਹ ਦਾ ਸਾਕ ਹਜ਼ੂਰ ਹੈ....
ਤਾਂ ਹੀ ਹੋ ਅਣਜਾਣ ਜਿਹੇ ਵੀ,
ਫਿਕਰ ਦੋਵਾਂ ਦੀ ਦੋਵਾਂ ਨੂੰ ਖਾ ਰਹੀ ਹੈ।

ਲੋਕਾਂ ਵਿੱਚ
ਪਹਿਲਾਂ ਹੀ "ਮਾਨ" ਮਸ਼ਹੂਰ ਹੈ....
ਤਾਂ ਹੀ ਨਾਮ ਤੇਰੇ ਨਾਲ ਜੁੜਨ ਤੋਂ,
ਥੋੜੀ ਮੇਰੀ ਜਿੰਦ ਘਬਰਾ ਰਹੀ ਹੈ।।  
        ©  ✍ ਖੁਸ਼ ਮਾਨ ®

ਤੇਰੇ ਵਿੱਚ ਕੁਝ ਆਪਣਿਆਂ ਵਰਗਾ ਤਾਂ ਜਰੂਰ ਹੈ.... ਤਾਂ ਹੀ ਇੱਕ ਤਾਂਘ ਜੇਹੀ ਬਣ ਕੇ, ਮੇਰੇ ਅੰਦਰ ਖੌਰੂ ਪਾ ਰਹੀ ਏਂ। ਮੇਰੇ ਵਿੱਚ ਕੋਈ ਜਖ਼ਮ ਹੋਇਆ ਨਾਸੂਰ ਹੈ.... ਤਾਂ ਹੀ ਤੇਰੇ ਬੋਲਾਂ ਵਿਚੋਂ, ਕਿਸੇ ਮੱਲ੍ਹਮ ਜਹੀ ਟਕੋਰ ਆ ਰਹੀ ਏ। ਆਪਣੇ ਵਿੱਚ ਕੋਈ ਰੂਹ ਦਾ ਸਾਕ ਹਜ਼ੂਰ ਹੈ.... ਤਾਂ ਹੀ ਹੋ ਅਣਜਾਣ ਜਿਹੇ ਵੀ, ਫਿਕਰ ਦੋਵਾਂ ਦੀ ਦੋਵਾਂ ਨੂੰ ਖਾ ਰਹੀ ਹੈ। ਲੋਕਾਂ ਵਿੱਚ ਪਹਿਲਾਂ ਹੀ "ਮਾਨ" ਮਸ਼ਹੂਰ ਹੈ.... ਤਾਂ ਹੀ ਨਾਮ ਤੇਰੇ ਨਾਲ ਜੁੜਨ ਤੋਂ, ਥੋੜੀ ਮੇਰੀ ਜਿੰਦ ਘਬਰਾ ਰਹੀ ਹੈ।। © ✍ ਖੁਸ਼ ਮਾਨ ®

#Relationship

People who shared love close

More like this

Trending Topic