ਪਿਆਸੇ ਦੀ ਜੇ ਪਿਆਸ ਬੁਝ ਜੇ, ਬੇ ਆਸਾ ਕਿਸੇ ਆਸ 'ਚ ਰੁੱਝ ਜੇ

"ਪਿਆਸੇ ਦੀ ਜੇ ਪਿਆਸ ਬੁਝ ਜੇ, ਬੇ ਆਸਾ ਕਿਸੇ ਆਸ 'ਚ ਰੁੱਝ ਜੇ, ਕਮਲੇ-ਬਾਉਲੇ ਨੂੰ ਬਾਤ ਕੋਈ ਸੁੱਝ ਜੇ, ਤਰਕ ਤਾਂ ਰਹਿ ਈ ਜਾਂਦਾ ਏ, ਫਿਰ ਫਰਕ ਤਾਂ ਵੱਡੀ ਚੀਜ਼ ਨਹੀਂ ਸੱਜਣਾਂ? ਸਮੇਂ ਨਾਲ ਏ ਵੀ ਤਾਂ ਪੈ ਜਾਂਦਾ ਏ.. ✍ਹਰਕੀਰਤ ਦਿਓਲ .."

 ਪਿਆਸੇ ਦੀ ਜੇ ਪਿਆਸ ਬੁਝ ਜੇ, ਬੇ ਆਸਾ ਕਿਸੇ ਆਸ 'ਚ ਰੁੱਝ ਜੇ,
ਕਮਲੇ-ਬਾਉਲੇ ਨੂੰ ਬਾਤ ਕੋਈ ਸੁੱਝ ਜੇ, ਤਰਕ ਤਾਂ ਰਹਿ ਈ ਜਾਂਦਾ ਏ,
ਫਿਰ ਫਰਕ ਤਾਂ ਵੱਡੀ ਚੀਜ਼ ਨਹੀਂ ਸੱਜਣਾਂ? ਸਮੇਂ ਨਾਲ ਏ ਵੀ ਤਾਂ ਪੈ ਜਾਂਦਾ ਏ..
                                                                  ✍ਹਰਕੀਰਤ ਦਿਓਲ ..

ਪਿਆਸੇ ਦੀ ਜੇ ਪਿਆਸ ਬੁਝ ਜੇ, ਬੇ ਆਸਾ ਕਿਸੇ ਆਸ 'ਚ ਰੁੱਝ ਜੇ, ਕਮਲੇ-ਬਾਉਲੇ ਨੂੰ ਬਾਤ ਕੋਈ ਸੁੱਝ ਜੇ, ਤਰਕ ਤਾਂ ਰਹਿ ਈ ਜਾਂਦਾ ਏ, ਫਿਰ ਫਰਕ ਤਾਂ ਵੱਡੀ ਚੀਜ਼ ਨਹੀਂ ਸੱਜਣਾਂ? ਸਮੇਂ ਨਾਲ ਏ ਵੀ ਤਾਂ ਪੈ ਜਾਂਦਾ ਏ.. ✍ਹਰਕੀਰਤ ਦਿਓਲ ..

#Drops

People who shared love close

More like this

Trending Topic