Z Mafia

Z Mafia

lyricist Harkirt Deol

  • Latest
  • Popular
  • Video

ਹਾਕਮ ਜੇ ਦੇਸ਼ ਦਿਓ ਲੋਕਾਂ ਦੀ ਵੀ ਸੁਣੋ, ਸਦਾ ਆਪਣੇ ਹੀ ਮਨ ਦਾ ਨੀ ਕਹਿਣਾ ਚਾਹੀਦਾ, ਪਹਿਲਾ ਭੁੱਲੀਏ ਨਾ ਅੱਤ-ਅੱਤਿਆਚਾਰ ਮਾੜੇ ਹੁੰਦੇ, ਦੂਜਾ 31 ਅਕਤੂਬਰ ਵੀ ਯਾਦ ਰਹਿਣਾ ਚਾਹੀਦਾ…. ✍🏼ਹਰਕੀਰਤ ਦਿਓਲ… ©Z Mafia

#1984😒🥺🙏🏼 #neverforget #31October #Quotes  ਹਾਕਮ ਜੇ ਦੇਸ਼ ਦਿਓ ਲੋਕਾਂ ਦੀ ਵੀ ਸੁਣੋ, ਸਦਾ ਆਪਣੇ ਹੀ ਮਨ ਦਾ ਨੀ ਕਹਿਣਾ ਚਾਹੀਦਾ,
ਪਹਿਲਾ ਭੁੱਲੀਏ ਨਾ ਅੱਤ-ਅੱਤਿਆਚਾਰ ਮਾੜੇ ਹੁੰਦੇ, ਦੂਜਾ 31 ਅਕਤੂਬਰ ਵੀ ਯਾਦ ਰਹਿਣਾ ਚਾਹੀਦਾ….
                                                                           ✍🏼ਹਰਕੀਰਤ ਦਿਓਲ…

©Z Mafia

ਖ਼ੁਦਾ ਮਾਟੀ ਤੋਂ ਬਣੇ ਅਸਾਂ ਮਾਟੀ ਹੋਣਾਂ, ਤੂੰ ਚੱਕ ਮੁਸਲਮੋ ਘੁਮਾਰ ਤੀਕ ਪਹੁੰਚਾਵੇਂ.. ਹਰਕੀਰਤ ਦੀ ਕੀ ਹਸਤੀ ਲਿਖਦੇ, ਮਹਿਮਾਂ ਤੇਰੀ ਤੂੰ ਲਿਖਾਵੇਂ..☘️ ✍🏼ਹਰਕੀਰਤ ਦਿਓਲ ... ©Z Mafia

#God  ਖ਼ੁਦਾ ਮਾਟੀ ਤੋਂ ਬਣੇ ਅਸਾਂ ਮਾਟੀ ਹੋਣਾਂ,
ਤੂੰ ਚੱਕ ਮੁਸਲਮੋ ਘੁਮਾਰ ਤੀਕ ਪਹੁੰਚਾਵੇਂ..
ਹਰਕੀਰਤ ਦੀ ਕੀ ਹਸਤੀ ਲਿਖਦੇ,
ਮਹਿਮਾਂ ਤੇਰੀ ਤੂੰ ਲਿਖਾਵੇਂ..☘️
                 ✍🏼ਹਰਕੀਰਤ ਦਿਓਲ ...

©Z Mafia

#God

9 Love

ਤੂੰ ਪੈਰ ਧਰੇ ਜਿਸ ਧਰਤ ਉੱਤੇ, ਚੁੱਕ ਮਿੱਟੀ ਮੱਥੇ ਲਾਵਾਂ ਮੈਂ, ਤੂੰ ਕਰੀ ਲਮੇਰੇ ਤੈਅ ਪੈਂਡੇ ਰਹੂਂ ਬਣ ਕੇ ਤੇਰੀਆਂ ਰਾਹਵਾਂ ਮੈਂ.... ✍🏼ਹਰਕੀਰਤ ਦਿਓਲ ©Thug Lyf Mafia

#you  ਤੂੰ ਪੈਰ ਧਰੇ ਜਿਸ ਧਰਤ ਉੱਤੇ, ਚੁੱਕ ਮਿੱਟੀ ਮੱਥੇ ਲਾਵਾਂ ਮੈਂ,
ਤੂੰ ਕਰੀ ਲਮੇਰੇ ਤੈਅ ਪੈਂਡੇ ਰਹੂਂ ਬਣ ਕੇ ਤੇਰੀਆਂ ਰਾਹਵਾਂ ਮੈਂ....
                                             ✍🏼ਹਰਕੀਰਤ ਦਿਓਲ

©Thug Lyf Mafia

#you&Me

10 Love

ਮੈਂ ਲਿਖਣ ਬੈਠਾਂ ਜਦ ਤੇਰੇ ਬਾਰੇ , ਮੈਂ ਲਿਖਦਾ-ਲਿਖਦਾ ਹੀ ਖੋਅ ਜਾਵਾਂ, ਇੱਕ ਵੀ ਸ਼ਬਦ ਤੇਰੇ ਖਿਲਾਫ਼ ਬਾਹਵਾਂ, ਤਾਂ ਜਿਉਂਦੇ-ਜੀਅ ਮੈਂ ਮੋਅ ਜਾਵਾਂ.. ✍🏼ਹਰਕੀਰਤ ਦਿਓਲ .. ©Thug Lyf Mafia

 ਮੈਂ ਲਿਖਣ ਬੈਠਾਂ ਜਦ ਤੇਰੇ ਬਾਰੇ ,  ਮੈਂ ਲਿਖਦਾ-ਲਿਖਦਾ ਹੀ ਖੋਅ ਜਾਵਾਂ,
   ਇੱਕ ਵੀ ਸ਼ਬਦ ਤੇਰੇ ਖਿਲਾਫ਼ ਬਾਹਵਾਂ, ਤਾਂ ਜਿਉਂਦੇ-ਜੀਅ ਮੈਂ ਮੋਅ ਜਾਵਾਂ..
                                                              ✍🏼ਹਰਕੀਰਤ ਦਿਓਲ ..

©Thug Lyf Mafia

ਮੈਂ ਲਿਖਣ ਬੈਠਾਂ ਜਦ ਤੇਰੇ ਬਾਰੇ , ਮੈਂ ਲਿਖਦਾ-ਲਿਖਦਾ ਹੀ ਖੋਅ ਜਾਵਾਂ, ਇੱਕ ਵੀ ਸ਼ਬਦ ਤੇਰੇ ਖਿਲਾਫ਼ ਬਾਹਵਾਂ, ਤਾਂ ਜਿਉਂਦੇ-ਜੀਅ ਮੈਂ ਮੋਅ ਜਾਵਾਂ.. ✍🏼ਹਰਕੀਰਤ ਦਿਓਲ .. ©Thug Lyf Mafia

7 Love

ਤੇਰੀ ਦੀਦ ਨੂੰ ਤਰਸਦੀਆਂ ਅੱਖੀਆਂ,ਤੇ ਬਾਹਵਾਂ ਗਲਵੱਕੜੀ ਨੂੰ, ਏਹ ਪੈਂਡਾ ਜਿੰਦਗੀ ਦਾ ਮੁੱਕ ਨਾ ਜਾਵੇ, ਛੇਤੀ ਆ ਮਿਲ ਤੱਤੜੀ ਨੂੰ .. ✍ਹਰਕੀਰਤ ਦਿਓਲ .. ©Thug Lyf Mafia

#walkingalone  ਤੇਰੀ ਦੀਦ ਨੂੰ ਤਰਸਦੀਆਂ ਅੱਖੀਆਂ,ਤੇ ਬਾਹਵਾਂ ਗਲਵੱਕੜੀ ਨੂੰ,
ਏਹ ਪੈਂਡਾ ਜਿੰਦਗੀ ਦਾ ਮੁੱਕ ਨਾ ਜਾਵੇ, ਛੇਤੀ ਆ ਮਿਲ  ਤੱਤੜੀ ਨੂੰ ..
                                                  ✍ਹਰਕੀਰਤ ਦਿਓਲ ..

©Thug Lyf Mafia

ਪਿਆਸੇ ਦੀ ਜੇ ਪਿਆਸ ਬੁਝ ਜੇ, ਬੇ ਆਸਾ ਕਿਸੇ ਆਸ 'ਚ ਰੁੱਝ ਜੇ, ਕਮਲੇ-ਬਾਉਲੇ ਨੂੰ ਬਾਤ ਕੋਈ ਸੁੱਝ ਜੇ, ਤਰਕ ਤਾਂ ਰਹਿ ਈ ਜਾਂਦਾ ਏ, ਫਿਰ ਫਰਕ ਤਾਂ ਵੱਡੀ ਚੀਜ਼ ਨਹੀਂ ਸੱਜਣਾਂ? ਸਮੇਂ ਨਾਲ ਏ ਵੀ ਤਾਂ ਪੈ ਜਾਂਦਾ ਏ.. ✍ਹਰਕੀਰਤ ਦਿਓਲ ..

#Drops  ਪਿਆਸੇ ਦੀ ਜੇ ਪਿਆਸ ਬੁਝ ਜੇ, ਬੇ ਆਸਾ ਕਿਸੇ ਆਸ 'ਚ ਰੁੱਝ ਜੇ,
ਕਮਲੇ-ਬਾਉਲੇ ਨੂੰ ਬਾਤ ਕੋਈ ਸੁੱਝ ਜੇ, ਤਰਕ ਤਾਂ ਰਹਿ ਈ ਜਾਂਦਾ ਏ,
ਫਿਰ ਫਰਕ ਤਾਂ ਵੱਡੀ ਚੀਜ਼ ਨਹੀਂ ਸੱਜਣਾਂ? ਸਮੇਂ ਨਾਲ ਏ ਵੀ ਤਾਂ ਪੈ ਜਾਂਦਾ ਏ..
                                                                  ✍ਹਰਕੀਰਤ ਦਿਓਲ ..

#Drops

10 Love

Trending Topic