ਮੈਂ ਲਿਖਣ ਬੈਠਾਂ ਜਦ ਤੇਰੇ ਬਾਰੇ , ਮੈਂ ਲਿਖਦਾ-ਲਿਖਦਾ ਹੀ ਖੋਅ ਜਾਵਾਂ, ਇੱਕ ਵੀ ਸ਼ਬਦ ਤੇਰੇ ਖਿਲਾਫ਼ ਬਾਹਵਾਂ, ਤਾਂ ਜਿਉਂਦੇ-ਜੀਅ ਮੈਂ ਮੋਅ ਜਾਵਾਂ.. ✍🏼ਹਰਕੀਰਤ ਦਿਓਲ .. ©Thug Lyf Mafia Quotes, Shayari, Story, Poem, Jokes, Memes On Nojoto