ਤੇਰੀ ਦੀਦ ਨੂੰ ਤਰਸਦੀਆਂ ਅੱਖੀਆਂ,ਤੇ ਬਾਹਵਾਂ ਗਲਵੱਕੜੀ ਨੂੰ, ਏਹ ਪੈਂਡਾ ਜਿੰਦਗੀ ਦਾ ਮੁੱਕ ਨਾ ਜਾਵੇ, ਛੇਤੀ ਆ ਮਿਲ ਤੱਤੜੀ ਨੂੰ .. ✍ਹਰਕੀਰਤ ਦਿਓਲ .. ©Thug Lyf Mafia #walkingalone Quotes, Shayari, Story, Poem, Jokes, Memes On Nojoto