ਗਾਇਕਾਂ ਬਾਰੇ ਕੋੲੀ ਖੁਦ ਨੂੰ ਬੱਬੂ ਮਾਨ ਦਾ ਫੈਨ ਕਹਾੲੀ ਜਾਂ | ਪੰਜਾਬੀ ਕਵਿਤਾ

"ਗਾਇਕਾਂ ਬਾਰੇ ਕੋੲੀ ਖੁਦ ਨੂੰ ਬੱਬੂ ਮਾਨ ਦਾ ਫੈਨ ਕਹਾੲੀ ਜਾਂਦਾ, ਕੋੲੀ ਮੂਸੇਵਾਲੇ ਦੇ ਨਾਂ ਦੀ ਝੰਡੀ ਝੁਲਾੲੀ ਫਿਰਦਾ। ਕੋੲੀ ਸੁਣਦਾ ੲੇ ਕਰਨ ਅੌਜਲੇ ਦੇ ਗੀਤਾਂ ਨੂੰ, ਕੋੲੀ ਸਿੰਗੇ ਦੇ ਲੲੀ ਸਿੰਙ ਹਰ ਥਾਂ ਫਸਾੲੀ ਫਿਰਦਾ। ਕੋੲੀ ਵਿਰਲਾ ਹੀ ਸਮਝੇ ਸਰਤਾਜ਼ ਦੇ ਹਰਫ਼ਾਂ ਨੂੰ, ਕੋੲੀ ਕਨਵਰ ਦੇ ਤੂੰਬੇ ਦੀ ਦਿੰਦਾ ਦੁਹਾਈ ਫਿਰਦਾ। ਕੋਈ ਸੁਣਦਾ ਪੰਮੇ ਦੇ ਗਾਏ ਲੋਕ ਤੱਥਾਂ ਨੂੰ, ਕੋਈ ਸਰਾਬ ਦੀਆਂ ਟੋਨਾਂ ਹੀ ਬਣਾਈ ਫਿਰਦਾ। ਕੋਈ ਗਾਵੇ ਸੌਕ ਨਾਲ ਮਰਜਾਣੇ ਦੇ ਛੱਲੇ ਨੂੰ, ਕੋਈ ਮਾਣਕ ਦੀਆਂ ਕਲੀਆਂ ਰਟਾਈ ਫਿਰਦਾ। ਕੋਈ ਨਾਮ ਵਿੱਚ ਏ. ਬੀ. ਸੀ. ਲਾਉਂਦਾ ਏ, ਕੋਈ ਜੋਧ ਪਾਕਿਸਤਾਨੀ ਬੋਲ ਚੁਰਾਈ ਫਿਰਦਾ। 🖋️🖋️ਜੋਧ ਦੇਹੜਕਾ"

 ਗਾਇਕਾਂ ਬਾਰੇ
ਕੋੲੀ ਖੁਦ ਨੂੰ ਬੱਬੂ ਮਾਨ ਦਾ ਫੈਨ ਕਹਾੲੀ ਜਾਂਦਾ,
ਕੋੲੀ ਮੂਸੇਵਾਲੇ ਦੇ ਨਾਂ ਦੀ ਝੰਡੀ ਝੁਲਾੲੀ ਫਿਰਦਾ।
ਕੋੲੀ ਸੁਣਦਾ ੲੇ ਕਰਨ ਅੌਜਲੇ ਦੇ ਗੀਤਾਂ ਨੂੰ,
ਕੋੲੀ ਸਿੰਗੇ ਦੇ ਲੲੀ ਸਿੰਙ ਹਰ ਥਾਂ ਫਸਾੲੀ ਫਿਰਦਾ।
ਕੋੲੀ ਵਿਰਲਾ ਹੀ ਸਮਝੇ ਸਰਤਾਜ਼ ਦੇ ਹਰਫ਼ਾਂ ਨੂੰ,
ਕੋੲੀ ਕਨਵਰ ਦੇ ਤੂੰਬੇ ਦੀ ਦਿੰਦਾ ਦੁਹਾਈ ਫਿਰਦਾ।
ਕੋਈ ਸੁਣਦਾ ਪੰਮੇ ਦੇ ਗਾਏ ਲੋਕ ਤੱਥਾਂ ਨੂੰ,
ਕੋਈ ਸਰਾਬ ਦੀਆਂ ਟੋਨਾਂ ਹੀ ਬਣਾਈ ਫਿਰਦਾ।
ਕੋਈ ਗਾਵੇ ਸੌਕ ਨਾਲ ਮਰਜਾਣੇ ਦੇ ਛੱਲੇ ਨੂੰ,
ਕੋਈ ਮਾਣਕ ਦੀਆਂ ਕਲੀਆਂ ਰਟਾਈ ਫਿਰਦਾ।
ਕੋਈ ਨਾਮ ਵਿੱਚ ਏ. ਬੀ. ਸੀ. ਲਾਉਂਦਾ ਏ,
ਕੋਈ ਜੋਧ ਪਾਕਿਸਤਾਨੀ ਬੋਲ ਚੁਰਾਈ ਫਿਰਦਾ।
🖋️🖋️ਜੋਧ ਦੇਹੜਕਾ

ਗਾਇਕਾਂ ਬਾਰੇ ਕੋੲੀ ਖੁਦ ਨੂੰ ਬੱਬੂ ਮਾਨ ਦਾ ਫੈਨ ਕਹਾੲੀ ਜਾਂਦਾ, ਕੋੲੀ ਮੂਸੇਵਾਲੇ ਦੇ ਨਾਂ ਦੀ ਝੰਡੀ ਝੁਲਾੲੀ ਫਿਰਦਾ। ਕੋੲੀ ਸੁਣਦਾ ੲੇ ਕਰਨ ਅੌਜਲੇ ਦੇ ਗੀਤਾਂ ਨੂੰ, ਕੋੲੀ ਸਿੰਗੇ ਦੇ ਲੲੀ ਸਿੰਙ ਹਰ ਥਾਂ ਫਸਾੲੀ ਫਿਰਦਾ। ਕੋੲੀ ਵਿਰਲਾ ਹੀ ਸਮਝੇ ਸਰਤਾਜ਼ ਦੇ ਹਰਫ਼ਾਂ ਨੂੰ, ਕੋੲੀ ਕਨਵਰ ਦੇ ਤੂੰਬੇ ਦੀ ਦਿੰਦਾ ਦੁਹਾਈ ਫਿਰਦਾ। ਕੋਈ ਸੁਣਦਾ ਪੰਮੇ ਦੇ ਗਾਏ ਲੋਕ ਤੱਥਾਂ ਨੂੰ, ਕੋਈ ਸਰਾਬ ਦੀਆਂ ਟੋਨਾਂ ਹੀ ਬਣਾਈ ਫਿਰਦਾ। ਕੋਈ ਗਾਵੇ ਸੌਕ ਨਾਲ ਮਰਜਾਣੇ ਦੇ ਛੱਲੇ ਨੂੰ, ਕੋਈ ਮਾਣਕ ਦੀਆਂ ਕਲੀਆਂ ਰਟਾਈ ਫਿਰਦਾ। ਕੋਈ ਨਾਮ ਵਿੱਚ ਏ. ਬੀ. ਸੀ. ਲਾਉਂਦਾ ਏ, ਕੋਈ ਜੋਧ ਪਾਕਿਸਤਾਨੀ ਬੋਲ ਚੁਰਾਈ ਫਿਰਦਾ। 🖋️🖋️ਜੋਧ ਦੇਹੜਕਾ

#Past

People who shared love close

More like this

Trending Topic