jodh deharka

jodh deharka Lives in Jagraon, Punjab, India

  • Latest
  • Popular
  • Video
#शायरी

my village

47 View

ਕੁਝ ਲੋਕ ਹੋਲੀ ਦੇ ਰੰਗਾਂ ਵਰਗੇ ਹੁੰਦੇ ਨੇ, ਜੋ ਕੁਝ ਸਮੇਂ ਬਾਅਦ, ਪਰਵਾਸੀ ਪੰਛੀਆਂ ਵਾਂਗੂੰ, ਜਿੰਦਗੀ ਦੇ ਪੱਤਣਾਂ ਤੋਂ ਉੱਡ ਜਾਂਦੇ ਨੇ, ਪਰ ਰੂਹ ਦੇ ਲਿਬਾਸਾਂ 'ਤੇ, ਆਪਣੇ ਦਾਗ ਛੱਡ ਜਾਂਦੇ ਨੇ 🖋️🖋️ਜੋਧ ਦੇਹੜਕਾ

#ਕਵਿਤਾ  ਕੁਝ ਲੋਕ ਹੋਲੀ ਦੇ ਰੰਗਾਂ ਵਰਗੇ ਹੁੰਦੇ ਨੇ,
ਜੋ ਕੁਝ ਸਮੇਂ ਬਾਅਦ,
 ਪਰਵਾਸੀ ਪੰਛੀਆਂ ਵਾਂਗੂੰ,
ਜਿੰਦਗੀ ਦੇ ਪੱਤਣਾਂ ਤੋਂ ਉੱਡ ਜਾਂਦੇ ਨੇ,
ਪਰ ਰੂਹ ਦੇ ਲਿਬਾਸਾਂ 'ਤੇ,
ਆਪਣੇ ਦਾਗ ਛੱਡ ਜਾਂਦੇ ਨੇ
🖋️🖋️ਜੋਧ ਦੇਹੜਕਾ

ਹੋਲੀ ਦੇ ਰੰਗ

10 Love

#delhiriots

#ਦਿੱਲੀਦੰਗੇ #DelhiRiots  #delhiriots

ਦਿੱਲੀ ਕੱਲ੍ਹ ਤੇ ਅੱਜ #DelhiRiots #ਦਿੱਲੀਦੰਗੇ

8 Love

ਸਾਹਾਂ ਦੇ ਮੇਲੇ ਸਾਹਾਂ ਦੇ ਨੇ ਚਾਰ ਦਿਨਾਂ ਦੇ ਮੇਲੇ, ਮੇਲਿਅਾਂ ਦੇ ਵਿੱਛੜਣ ਦੀ ਰੱਖ ਤਿਅਾਰੀ। ਜਦ ੳੁੱਡ ਗਿਅਾ ਭੌਰ ਪਿੰਜਰੇ 'ਚੋਂਂ, ਫਿਰ ਵੰਡੀ ਜਾੳੂ ਜਾੲਿਦਾਦ ਵੀ ਸਾਰੀ। ਅਾਪਣੇ ਹੀ ਛੱਡ ਤੈਨੂੰ ਮੜ੍ਹੀਅਾਂ 'ਚ, ਕੋੲੀ ਸੁੱਕੀ ਟਾਹਣੀ ਤੋੜ ਅਾੳੁਣਗੇ। ਤੇਰੀ ਅੰਤਿਮ ਅਰਦਾਸ ੳੁੱਤੇ, ਤੇਰੇ ਸੋਹਲੇ ਸਪੀਕਰ 'ਚ ਸੁਣਾਉਣਗੇ। ਤੇਰੇ ਕਿਸੇ ਖਾਸ ਨੇ ਵੀ ਮੰਣਨਾ, ਸਤਿਗੁਰੂ ਦਾ ਵਰਤਾਇਆ ਭਾਣਾ ਏ। ਉਹਦੇ ਚੇਤਿਆਂ ਵਿਚੋਂ ਵੀ, ਇੱਕ ਦਿਨ ਜੋਧ ਤੂੰ ਵਿੱਸਰ ਜਾਣਾ ਏ। 🖋️🖋️ਜੋਧ ਦੇਹੜਕਾ

#ਕਵਿਤਾ #truthoflife #lifeway  ਸਾਹਾਂ ਦੇ ਮੇਲੇ
ਸਾਹਾਂ ਦੇ ਨੇ ਚਾਰ ਦਿਨਾਂ ਦੇ ਮੇਲੇ,
ਮੇਲਿਅਾਂ ਦੇ ਵਿੱਛੜਣ ਦੀ ਰੱਖ ਤਿਅਾਰੀ।
ਜਦ ੳੁੱਡ ਗਿਅਾ ਭੌਰ ਪਿੰਜਰੇ 'ਚੋਂਂ,
ਫਿਰ ਵੰਡੀ ਜਾੳੂ ਜਾੲਿਦਾਦ ਵੀ ਸਾਰੀ। 
ਅਾਪਣੇ ਹੀ ਛੱਡ ਤੈਨੂੰ ਮੜ੍ਹੀਅਾਂ 'ਚ,
ਕੋੲੀ ਸੁੱਕੀ ਟਾਹਣੀ ਤੋੜ ਅਾੳੁਣਗੇ।
ਤੇਰੀ ਅੰਤਿਮ ਅਰਦਾਸ ੳੁੱਤੇ,
ਤੇਰੇ ਸੋਹਲੇ ਸਪੀਕਰ 'ਚ ਸੁਣਾਉਣਗੇ।
ਤੇਰੇ ਕਿਸੇ ਖਾਸ ਨੇ ਵੀ ਮੰਣਨਾ,
ਸਤਿਗੁਰੂ ਦਾ ਵਰਤਾਇਆ ਭਾਣਾ ਏ।
ਉਹਦੇ ਚੇਤਿਆਂ ਵਿਚੋਂ ਵੀ,
ਇੱਕ ਦਿਨ ਜੋਧ ਤੂੰ ਵਿੱਸਰ ਜਾਣਾ ਏ।
🖋️🖋️ਜੋਧ ਦੇਹੜਕਾ

ਸਾਹਾਂ ਦੇ ਮੇਲੇ #truthoflife #lifeway

7 Love

ਗਾਇਕਾਂ ਬਾਰੇ ਕੋੲੀ ਖੁਦ ਨੂੰ ਬੱਬੂ ਮਾਨ ਦਾ ਫੈਨ ਕਹਾੲੀ ਜਾਂਦਾ, ਕੋੲੀ ਮੂਸੇਵਾਲੇ ਦੇ ਨਾਂ ਦੀ ਝੰਡੀ ਝੁਲਾੲੀ ਫਿਰਦਾ। ਕੋੲੀ ਸੁਣਦਾ ੲੇ ਕਰਨ ਅੌਜਲੇ ਦੇ ਗੀਤਾਂ ਨੂੰ, ਕੋੲੀ ਸਿੰਗੇ ਦੇ ਲੲੀ ਸਿੰਙ ਹਰ ਥਾਂ ਫਸਾੲੀ ਫਿਰਦਾ। ਕੋੲੀ ਵਿਰਲਾ ਹੀ ਸਮਝੇ ਸਰਤਾਜ਼ ਦੇ ਹਰਫ਼ਾਂ ਨੂੰ, ਕੋੲੀ ਕਨਵਰ ਦੇ ਤੂੰਬੇ ਦੀ ਦਿੰਦਾ ਦੁਹਾਈ ਫਿਰਦਾ। ਕੋਈ ਸੁਣਦਾ ਪੰਮੇ ਦੇ ਗਾਏ ਲੋਕ ਤੱਥਾਂ ਨੂੰ, ਕੋਈ ਸਰਾਬ ਦੀਆਂ ਟੋਨਾਂ ਹੀ ਬਣਾਈ ਫਿਰਦਾ। ਕੋਈ ਗਾਵੇ ਸੌਕ ਨਾਲ ਮਰਜਾਣੇ ਦੇ ਛੱਲੇ ਨੂੰ, ਕੋਈ ਮਾਣਕ ਦੀਆਂ ਕਲੀਆਂ ਰਟਾਈ ਫਿਰਦਾ। ਕੋਈ ਨਾਮ ਵਿੱਚ ਏ. ਬੀ. ਸੀ. ਲਾਉਂਦਾ ਏ, ਕੋਈ ਜੋਧ ਪਾਕਿਸਤਾਨੀ ਬੋਲ ਚੁਰਾਈ ਫਿਰਦਾ। 🖋️🖋️ਜੋਧ ਦੇਹੜਕਾ

#ਕਵਿਤਾ #Past  ਗਾਇਕਾਂ ਬਾਰੇ
ਕੋੲੀ ਖੁਦ ਨੂੰ ਬੱਬੂ ਮਾਨ ਦਾ ਫੈਨ ਕਹਾੲੀ ਜਾਂਦਾ,
ਕੋੲੀ ਮੂਸੇਵਾਲੇ ਦੇ ਨਾਂ ਦੀ ਝੰਡੀ ਝੁਲਾੲੀ ਫਿਰਦਾ।
ਕੋੲੀ ਸੁਣਦਾ ੲੇ ਕਰਨ ਅੌਜਲੇ ਦੇ ਗੀਤਾਂ ਨੂੰ,
ਕੋੲੀ ਸਿੰਗੇ ਦੇ ਲੲੀ ਸਿੰਙ ਹਰ ਥਾਂ ਫਸਾੲੀ ਫਿਰਦਾ।
ਕੋੲੀ ਵਿਰਲਾ ਹੀ ਸਮਝੇ ਸਰਤਾਜ਼ ਦੇ ਹਰਫ਼ਾਂ ਨੂੰ,
ਕੋੲੀ ਕਨਵਰ ਦੇ ਤੂੰਬੇ ਦੀ ਦਿੰਦਾ ਦੁਹਾਈ ਫਿਰਦਾ।
ਕੋਈ ਸੁਣਦਾ ਪੰਮੇ ਦੇ ਗਾਏ ਲੋਕ ਤੱਥਾਂ ਨੂੰ,
ਕੋਈ ਸਰਾਬ ਦੀਆਂ ਟੋਨਾਂ ਹੀ ਬਣਾਈ ਫਿਰਦਾ।
ਕੋਈ ਗਾਵੇ ਸੌਕ ਨਾਲ ਮਰਜਾਣੇ ਦੇ ਛੱਲੇ ਨੂੰ,
ਕੋਈ ਮਾਣਕ ਦੀਆਂ ਕਲੀਆਂ ਰਟਾਈ ਫਿਰਦਾ।
ਕੋਈ ਨਾਮ ਵਿੱਚ ਏ. ਬੀ. ਸੀ. ਲਾਉਂਦਾ ਏ,
ਕੋਈ ਜੋਧ ਪਾਕਿਸਤਾਨੀ ਬੋਲ ਚੁਰਾਈ ਫਿਰਦਾ।
🖋️🖋️ਜੋਧ ਦੇਹੜਕਾ

#Past

10 Love

ਕਮਲੀੲੇ! ੲਿਹ ਕੀ ਕਹਿਰ ਤੂੰ ਗੁਜਾਰਦੀ ਫਿਰਦੀ ੲੇ ਸਾਨੂੰ ਗੱਲਾਂ ਬਾਤਾਂ 'ਚ ਟਾਲਦੀ ਫਿਰਦੀ ੲੇ ਜਿੳੁਂਦੇ ਜੀਅ ਸੂਲੀ 'ਤੇ ਚਾੜ੍ਹਦੀ ਫਿਰਦੀ ੲੇ ਕਮਲੀੲੇ! ੲਿੱਕ ਦਿਨ ਮੁੜ ੳੁਨ੍ਹਾਂ ਰਾਹਾਂ 'ਤੇ ਅਾਵੇਂਗੀ ਸਾਨੂੰ ਫਿਰ ੳੁੱਥੇ ਮੌਜੂਦ ਨਾ ਤੂੰ ਪਾਵੇਂਗੀ ਅਾਪਣੀ ਕਿਸਮਤ ਨੂੰ ਬੜਾ ਪਛਤਾਵੇਂਗੀ ਕਮਲੀੲੇ! ਅਸੀਂ ੳੁਨ੍ਹੀ ਰਾਹੀਂ ਚਲੇ ਜਵਾਂਗੇ ਜਿਥੋਂ ਵਾਪਸ ਨਾ ਕਦੇ ਅਾਵਾਂਗੇ ਜੋਧ ਤੈਨੂੰ ਤਾਰੇ ਬਣ ਦਿਖਾਵਾਂਗੇ 🖋️🖋️ਜੋਧ ਦੇਹੜਕਾ

#ਸ਼ਾਇਰੀ #ਕਮਲੀਏ #SAD  ਕਮਲੀੲੇ!
ੲਿਹ ਕੀ ਕਹਿਰ ਤੂੰ ਗੁਜਾਰਦੀ ਫਿਰਦੀ ੲੇ
ਸਾਨੂੰ ਗੱਲਾਂ ਬਾਤਾਂ 'ਚ ਟਾਲਦੀ ਫਿਰਦੀ ੲੇ
ਜਿੳੁਂਦੇ ਜੀਅ ਸੂਲੀ 'ਤੇ ਚਾੜ੍ਹਦੀ ਫਿਰਦੀ ੲੇ
ਕਮਲੀੲੇ!
ੲਿੱਕ ਦਿਨ ਮੁੜ ੳੁਨ੍ਹਾਂ ਰਾਹਾਂ 'ਤੇ ਅਾਵੇਂਗੀ
ਸਾਨੂੰ ਫਿਰ ੳੁੱਥੇ ਮੌਜੂਦ ਨਾ ਤੂੰ ਪਾਵੇਂਗੀ
ਅਾਪਣੀ ਕਿਸਮਤ ਨੂੰ ਬੜਾ ਪਛਤਾਵੇਂਗੀ
ਕਮਲੀੲੇ!
ਅਸੀਂ ੳੁਨ੍ਹੀ ਰਾਹੀਂ ਚਲੇ ਜਵਾਂਗੇ
ਜਿਥੋਂ ਵਾਪਸ ਨਾ ਕਦੇ ਅਾਵਾਂਗੇ
ਜੋਧ ਤੈਨੂੰ ਤਾਰੇ ਬਣ ਦਿਖਾਵਾਂਗੇ
🖋️🖋️ਜੋਧ ਦੇਹੜਕਾ
Trending Topic