ਕੁਝ ਲੋਕ ਹੋਲੀ ਦੇ ਰੰਗਾਂ ਵਰਗੇ ਹੁੰਦੇ ਨੇ, ਜੋ ਕੁਝ ਸਮੇਂ ਬ | ਪੰਜਾਬੀ ਕਵਿਤਾ

"ਕੁਝ ਲੋਕ ਹੋਲੀ ਦੇ ਰੰਗਾਂ ਵਰਗੇ ਹੁੰਦੇ ਨੇ, ਜੋ ਕੁਝ ਸਮੇਂ ਬਾਅਦ, ਪਰਵਾਸੀ ਪੰਛੀਆਂ ਵਾਂਗੂੰ, ਜਿੰਦਗੀ ਦੇ ਪੱਤਣਾਂ ਤੋਂ ਉੱਡ ਜਾਂਦੇ ਨੇ, ਪਰ ਰੂਹ ਦੇ ਲਿਬਾਸਾਂ 'ਤੇ, ਆਪਣੇ ਦਾਗ ਛੱਡ ਜਾਂਦੇ ਨੇ 🖋️🖋️ਜੋਧ ਦੇਹੜਕਾ"

 ਕੁਝ ਲੋਕ ਹੋਲੀ ਦੇ ਰੰਗਾਂ ਵਰਗੇ ਹੁੰਦੇ ਨੇ,
ਜੋ ਕੁਝ ਸਮੇਂ ਬਾਅਦ,
 ਪਰਵਾਸੀ ਪੰਛੀਆਂ ਵਾਂਗੂੰ,
ਜਿੰਦਗੀ ਦੇ ਪੱਤਣਾਂ ਤੋਂ ਉੱਡ ਜਾਂਦੇ ਨੇ,
ਪਰ ਰੂਹ ਦੇ ਲਿਬਾਸਾਂ 'ਤੇ,
ਆਪਣੇ ਦਾਗ ਛੱਡ ਜਾਂਦੇ ਨੇ
🖋️🖋️ਜੋਧ ਦੇਹੜਕਾ

ਕੁਝ ਲੋਕ ਹੋਲੀ ਦੇ ਰੰਗਾਂ ਵਰਗੇ ਹੁੰਦੇ ਨੇ, ਜੋ ਕੁਝ ਸਮੇਂ ਬਾਅਦ, ਪਰਵਾਸੀ ਪੰਛੀਆਂ ਵਾਂਗੂੰ, ਜਿੰਦਗੀ ਦੇ ਪੱਤਣਾਂ ਤੋਂ ਉੱਡ ਜਾਂਦੇ ਨੇ, ਪਰ ਰੂਹ ਦੇ ਲਿਬਾਸਾਂ 'ਤੇ, ਆਪਣੇ ਦਾਗ ਛੱਡ ਜਾਂਦੇ ਨੇ 🖋️🖋️ਜੋਧ ਦੇਹੜਕਾ

ਹੋਲੀ ਦੇ ਰੰਗ

People who shared love close

More like this

Trending Topic