ਜਿੱਥੇ ਜਿਸਮਾਂ ਦੀ ਭੁੱਖ ਖਤਮ ਹੋਵੇ, ਤਨ ਮਾਣੇ ਮੌਜ ਫਕੀਰ ਵਾ

"ਜਿੱਥੇ ਜਿਸਮਾਂ ਦੀ ਭੁੱਖ ਖਤਮ ਹੋਵੇ, ਤਨ ਮਾਣੇ ਮੌਜ ਫਕੀਰ ਵਾਲੀ।। ਹਰ ਰੂਹ ਚੋਂ ਜੀਨੂੰ ਯਾਰ ਦਿਸੇ, ਓਦੀ ਤੱਕਣੀ ਏ ਧੁਰ ਚੀਰ ਵਾਲੀ।। ਤੂੰ ਕੀ ਜਾਣੇ ਓਦੇ ਬਾਰੇ ਓਏ, ਜੀਦੀ ਸੋਚ ਹੀ ਏਨੀ ਨੀਕੀ ਏ ।। ਜੀਨੂੰ ਸਮਝੇ ਜੱਗ ਤਮਾਸ਼ਾ ਓਏ , ਓ ਇਸ਼ਕ ਹਕੀਕੀ ਏ।। "

 ਜਿੱਥੇ ਜਿਸਮਾਂ ਦੀ ਭੁੱਖ ਖਤਮ ਹੋਵੇ,
ਤਨ ਮਾਣੇ ਮੌਜ ਫਕੀਰ ਵਾਲੀ।।
ਹਰ ਰੂਹ ਚੋਂ ਜੀਨੂੰ ਯਾਰ ਦਿਸੇ,
ਓਦੀ ਤੱਕਣੀ ਏ ਧੁਰ ਚੀਰ ਵਾਲੀ।।
ਤੂੰ ਕੀ ਜਾਣੇ ਓਦੇ ਬਾਰੇ ਓਏ,
ਜੀਦੀ ਸੋਚ ਹੀ ਏਨੀ ਨੀਕੀ ਏ ।।
ਜੀਨੂੰ ਸਮਝੇ ਜੱਗ ਤਮਾਸ਼ਾ ਓਏ ,
ਓ ਇਸ਼ਕ ਹਕੀਕੀ ਏ।।

ਜਿੱਥੇ ਜਿਸਮਾਂ ਦੀ ਭੁੱਖ ਖਤਮ ਹੋਵੇ, ਤਨ ਮਾਣੇ ਮੌਜ ਫਕੀਰ ਵਾਲੀ।। ਹਰ ਰੂਹ ਚੋਂ ਜੀਨੂੰ ਯਾਰ ਦਿਸੇ, ਓਦੀ ਤੱਕਣੀ ਏ ਧੁਰ ਚੀਰ ਵਾਲੀ।। ਤੂੰ ਕੀ ਜਾਣੇ ਓਦੇ ਬਾਰੇ ਓਏ, ਜੀਦੀ ਸੋਚ ਹੀ ਏਨੀ ਨੀਕੀ ਏ ।। ਜੀਨੂੰ ਸਮਝੇ ਜੱਗ ਤਮਾਸ਼ਾ ਓਏ , ਓ ਇਸ਼ਕ ਹਕੀਕੀ ਏ।।

#sardarni#ishqhakiki

People who shared love close

More like this

Trending Topic