Sardarni

Sardarni

Diffrent jatti

  • Latest
  • Popular
  • Video
#Life_experience #sardarni

#sardarni

79 View

ishq huya jb tumse a "khudaa" ek sachii tasveer bann gaye...... logo k liye hum "Sant" or tere liye hum "Fakeer" bann gaye....

 ishq huya jb tumse a "khudaa"
ek sachii tasveer bann gaye......
logo k liye hum "Sant" or tere liye hum "Fakeer" bann gaye....

truelvgod❤🙏

10 Love

oh kinna pyar kardi aa ohnu dasna ni penda odi mammta da ehsaas ode pyar nu aap hi beyan kar dinda..

#happymotherdayfrndz #sardarni  oh kinna pyar kardi aa
 ohnu dasna ni penda
 odi 
mammta da ehsaas 
ode pyar nu  aap hi
beyan kar dinda..

kiye bhot gunaah maine tune har maaf kar diya.... a khuda. berang si zindagi ko rang kar tune sath umar bhar diya.

#sardarni #sath  kiye bhot gunaah maine 
tune har maaf kar diya....
a khuda.
berang si zindagi ko rang kar
 tune sath umar bhar diya.

ਜਿੱਥੇ ਜਿਸਮਾਂ ਦੀ ਭੁੱਖ ਖਤਮ ਹੋਵੇ, ਤਨ ਮਾਣੇ ਮੌਜ ਫਕੀਰ ਵਾਲੀ।। ਹਰ ਰੂਹ ਚੋਂ ਜੀਨੂੰ ਯਾਰ ਦਿਸੇ, ਓਦੀ ਤੱਕਣੀ ਏ ਧੁਰ ਚੀਰ ਵਾਲੀ।। ਤੂੰ ਕੀ ਜਾਣੇ ਓਦੇ ਬਾਰੇ ਓਏ, ਜੀਦੀ ਸੋਚ ਹੀ ਏਨੀ ਨੀਕੀ ਏ ।। ਜੀਨੂੰ ਸਮਝੇ ਜੱਗ ਤਮਾਸ਼ਾ ਓਏ , ਓ ਇਸ਼ਕ ਹਕੀਕੀ ਏ।।

#ishqhakiki #sardarni  ਜਿੱਥੇ ਜਿਸਮਾਂ ਦੀ ਭੁੱਖ ਖਤਮ ਹੋਵੇ,
ਤਨ ਮਾਣੇ ਮੌਜ ਫਕੀਰ ਵਾਲੀ।।
ਹਰ ਰੂਹ ਚੋਂ ਜੀਨੂੰ ਯਾਰ ਦਿਸੇ,
ਓਦੀ ਤੱਕਣੀ ਏ ਧੁਰ ਚੀਰ ਵਾਲੀ।।
ਤੂੰ ਕੀ ਜਾਣੇ ਓਦੇ ਬਾਰੇ ਓਏ,
ਜੀਦੀ ਸੋਚ ਹੀ ਏਨੀ ਨੀਕੀ ਏ ।।
ਜੀਨੂੰ ਸਮਝੇ ਜੱਗ ਤਮਾਸ਼ਾ ਓਏ ,
ਓ ਇਸ਼ਕ ਹਕੀਕੀ ਏ।।

ਉਂਜ ਤਾਂ ਜੱਟ ਨਿਰਾ ਸੋਫੀ ਆ👍 ਕਹਿੰਦਾ ਨਸ਼ਾ ਹੋ ਗਿਆ ਤੇਰਾ ਨੀ।। ਓਨੂੰ ਰੂਹ ਦਾ ਹਾਣੀ ਆਖਾ ਹੁਣ ਜਾਂ ਆਖਾ ਓਨੂੰ ਨਸ਼ੇੜੀ ਨੀ।।

#sardarni #Nasha  ਉਂਜ ਤਾਂ ਜੱਟ ਨਿਰਾ ਸੋਫੀ ਆ👍

ਕਹਿੰਦਾ ਨਸ਼ਾ ਹੋ ਗਿਆ ਤੇਰਾ ਨੀ।।

ਓਨੂੰ ਰੂਹ ਦਾ ਹਾਣੀ ਆਖਾ  ਹੁਣ 
ਜਾਂ 
ਆਖਾ ਓਨੂੰ ਨਸ਼ੇੜੀ ਨੀ।।
Trending Topic