ਰੂਹ ਨੂੰ ਖੁਸ਼ ਕਰੇ ਅਜਿਹਾ ਨਸ਼ਾ ਕੋਈ ਕਰਨਾ ਏ , ਮਰਨੇ ਤੋਂ | ਪੰਜਾਬੀ Shayari

"ਰੂਹ ਨੂੰ ਖੁਸ਼ ਕਰੇ ਅਜਿਹਾ ਨਸ਼ਾ ਕੋਈ ਕਰਨਾ ਏ , ਮਰਨੇ ਤੋਂ ਪਹਿਲਾਂ ਉਹਦਾ ਦੀਦਾਰ ਤਾਂ ਇੱਕ ਵਾਰੀਂ ਜਰੂਰ ਹੀ ਕਰਨਾ ਏ , ਓ ਰੱਬਾ ਮੇਰਿਆ ਉਹਨੂੰ ਪੱਲੇ ਮੇਰੇ ਪਾ ਸਾਰੇ ਦੁੱਖ ਹੀ ਭੁਲਾ ਦੇ , ਬਸ ਹੁਣ ਤਾਂ ਇੱਕੋ ਹੀ ਤਮੰਨਾ , ਮਰਨੇ ਤੋਂ ਪਹਿਲੋਂ ਉਹਦਾ ਦੀਦਾਰ ਹੀ ਕਰਵਾ ਦੇ... ਦੀਦਾਰ ਹੀ ਕਰਵਾ ਦੇ ।"

 ਰੂਹ ਨੂੰ ਖੁਸ਼ ਕਰੇ ਅਜਿਹਾ ਨਸ਼ਾ ਕੋਈ ਕਰਨਾ ਏ ,
ਮਰਨੇ ਤੋਂ ਪਹਿਲਾਂ ਉਹਦਾ ਦੀਦਾਰ ਤਾਂ ਇੱਕ ਵਾਰੀਂ ਜਰੂਰ ਹੀ ਕਰਨਾ ਏ ,
ਓ ਰੱਬਾ ਮੇਰਿਆ ਉਹਨੂੰ ਪੱਲੇ ਮੇਰੇ ਪਾ ਸਾਰੇ ਦੁੱਖ ਹੀ ਭੁਲਾ ਦੇ ,
ਬਸ ਹੁਣ ਤਾਂ ਇੱਕੋ ਹੀ ਤਮੰਨਾ ,
ਮਰਨੇ ਤੋਂ ਪਹਿਲੋਂ ਉਹਦਾ ਦੀਦਾਰ ਹੀ ਕਰਵਾ ਦੇ...
ਦੀਦਾਰ ਹੀ ਕਰਵਾ ਦੇ ।

ਰੂਹ ਨੂੰ ਖੁਸ਼ ਕਰੇ ਅਜਿਹਾ ਨਸ਼ਾ ਕੋਈ ਕਰਨਾ ਏ , ਮਰਨੇ ਤੋਂ ਪਹਿਲਾਂ ਉਹਦਾ ਦੀਦਾਰ ਤਾਂ ਇੱਕ ਵਾਰੀਂ ਜਰੂਰ ਹੀ ਕਰਨਾ ਏ , ਓ ਰੱਬਾ ਮੇਰਿਆ ਉਹਨੂੰ ਪੱਲੇ ਮੇਰੇ ਪਾ ਸਾਰੇ ਦੁੱਖ ਹੀ ਭੁਲਾ ਦੇ , ਬਸ ਹੁਣ ਤਾਂ ਇੱਕੋ ਹੀ ਤਮੰਨਾ , ਮਰਨੇ ਤੋਂ ਪਹਿਲੋਂ ਉਹਦਾ ਦੀਦਾਰ ਹੀ ਕਰਵਾ ਦੇ... ਦੀਦਾਰ ਹੀ ਕਰਵਾ ਦੇ ।

People who shared love close

More like this

Trending Topic