Love Handa

Love Handa

follow me on instagram @love_handa.pb05

  • Latest
  • Popular
  • Video

ਕਮਲੀਏ ਸਿੱਧਾ ਹੀ ਕਹਿ ਦਿੰਦੀ ਮਰ ਜਾ ਤੂੰ ਦੱਸ ਐਵੇਂ ਝੂਠੀਆਂ ਸੋਹਾਂ ਚੁੱਕਣ ਦੀ ਕੀ ਲੋੜ ਪੈ ਗਈ ਸੀ

#Trending  ਕਮਲੀਏ ਸਿੱਧਾ ਹੀ ਕਹਿ ਦਿੰਦੀ ਮਰ ਜਾ ਤੂੰ
ਦੱਸ ਐਵੇਂ ਝੂਠੀਆਂ ਸੋਹਾਂ ਚੁੱਕਣ ਦੀ ਕੀ ਲੋੜ ਪੈ ਗਈ ਸੀ

#Nojoto #Trending #

9 Love

koi status nhiyo paouna appa v yaari tutne da Ohne bol jo ditta dukh nhiyo saath koi shuttne da ki krna m jandi jandi ohdi kehi sorry da Ohne mjaak hi bna ditta saadi love story da

#Broken #story  koi status nhiyo paouna appa v yaari tutne da
Ohne bol jo ditta dukh nhiyo saath koi shuttne da
ki krna m jandi jandi ohdi kehi sorry da 
Ohne mjaak hi bna ditta saadi love story da

#story #Broken #nojoto

9 Love

Ajj fir kise di khushi li M khud nu piche dhakkya ae Unj bhaave door ho hi gyi mere toh Pr yaada vich ohnu hun v nal rkhya ae

#Trending  Ajj fir kise di khushi li
M khud nu piche dhakkya ae
Unj bhaave door ho hi gyi mere toh
Pr yaada vich ohnu hun v nal rkhya ae

#nojoto #Trending

8 Love

ਸਿੱਧਾ ਨਾਮ ਤਾਂ ਲੈ ਨਹੀਂ ਹੁੰਦਾ , ਨਾਮ ਪੁੱਠੇ ਤੇ ਹੀ ਗਰਾਰੀ ਅੜਦੀ ਏ । ਕੁੱਟ ਵੀ ਖਾ ਲੇਦੀ ਬਥੇਰੀ , ਪਰ ਸੁਧਰਨ ਵਾਲੀ line ਤੇ ਨਾਹ ਖੜਦੀ ਏ । ਕੀ ਹੋਇਆ ਜੇ show ਨਹੀਂ ਕਰਦੀ , ਪਰ ਉਹਦੇ ਜਿੰਨਾ ਮੇਰਾ ਨਾਹ ਕੋਈ ਕਰਦੀ ਏ... ਮੇਰਾ ਨਾਹ ਕੋਈ ਕਰਦੀ ਏ ।

#sister #Health  ਸਿੱਧਾ ਨਾਮ ਤਾਂ ਲੈ ਨਹੀਂ ਹੁੰਦਾ ,
ਨਾਮ ਪੁੱਠੇ ਤੇ ਹੀ ਗਰਾਰੀ ਅੜਦੀ ਏ ।
ਕੁੱਟ ਵੀ ਖਾ ਲੇਦੀ ਬਥੇਰੀ ,
ਪਰ ਸੁਧਰਨ ਵਾਲੀ line ਤੇ ਨਾਹ ਖੜਦੀ ਏ ।
ਕੀ ਹੋਇਆ ਜੇ show ਨਹੀਂ ਕਰਦੀ ,
ਪਰ ਉਹਦੇ ਜਿੰਨਾ ਮੇਰਾ ਨਾਹ ਕੋਈ ਕਰਦੀ ਏ...
ਮੇਰਾ ਨਾਹ ਕੋਈ ਕਰਦੀ ਏ ।

ਰੂਹ ਨੂੰ ਖੁਸ਼ ਕਰੇ ਅਜਿਹਾ ਨਸ਼ਾ ਕੋਈ ਕਰਨਾ ਏ , ਮਰਨੇ ਤੋਂ ਪਹਿਲਾਂ ਉਹਦਾ ਦੀਦਾਰ ਤਾਂ ਇੱਕ ਵਾਰੀਂ ਜਰੂਰ ਹੀ ਕਰਨਾ ਏ , ਓ ਰੱਬਾ ਮੇਰਿਆ ਉਹਨੂੰ ਪੱਲੇ ਮੇਰੇ ਪਾ ਸਾਰੇ ਦੁੱਖ ਹੀ ਭੁਲਾ ਦੇ , ਬਸ ਹੁਣ ਤਾਂ ਇੱਕੋ ਹੀ ਤਮੰਨਾ , ਮਰਨੇ ਤੋਂ ਪਹਿਲੋਂ ਉਹਦਾ ਦੀਦਾਰ ਹੀ ਕਰਵਾ ਦੇ... ਦੀਦਾਰ ਹੀ ਕਰਵਾ ਦੇ ।

 ਰੂਹ ਨੂੰ ਖੁਸ਼ ਕਰੇ ਅਜਿਹਾ ਨਸ਼ਾ ਕੋਈ ਕਰਨਾ ਏ ,
ਮਰਨੇ ਤੋਂ ਪਹਿਲਾਂ ਉਹਦਾ ਦੀਦਾਰ ਤਾਂ ਇੱਕ ਵਾਰੀਂ ਜਰੂਰ ਹੀ ਕਰਨਾ ਏ ,
ਓ ਰੱਬਾ ਮੇਰਿਆ ਉਹਨੂੰ ਪੱਲੇ ਮੇਰੇ ਪਾ ਸਾਰੇ ਦੁੱਖ ਹੀ ਭੁਲਾ ਦੇ ,
ਬਸ ਹੁਣ ਤਾਂ ਇੱਕੋ ਹੀ ਤਮੰਨਾ ,
ਮਰਨੇ ਤੋਂ ਪਹਿਲੋਂ ਉਹਦਾ ਦੀਦਾਰ ਹੀ ਕਰਵਾ ਦੇ...
ਦੀਦਾਰ ਹੀ ਕਰਵਾ ਦੇ ।

ਰੂਹ ਨੂੰ ਖੁਸ਼ ਕਰੇ ਅਜਿਹਾ ਨਸ਼ਾ ਕੋਈ ਕਰਨਾ ਏ , ਮਰਨੇ ਤੋਂ ਪਹਿਲਾਂ ਉਹਦਾ ਦੀਦਾਰ ਤਾਂ ਇੱਕ ਵਾਰੀਂ ਜਰੂਰ ਹੀ ਕਰਨਾ ਏ , ਓ ਰੱਬਾ ਮੇਰਿਆ ਉਹਨੂੰ ਪੱਲੇ ਮੇਰੇ ਪਾ ਸਾਰੇ ਦੁੱਖ ਹੀ ਭੁਲਾ ਦੇ , ਬਸ ਹੁਣ ਤਾਂ ਇੱਕੋ ਹੀ ਤਮੰਨਾ , ਮਰਨੇ ਤੋਂ ਪਹਿਲੋਂ ਉਹਦਾ ਦੀਦਾਰ ਹੀ ਕਰਵਾ ਦੇ... ਦੀਦਾਰ ਹੀ ਕਰਵਾ ਦੇ ।

10 Love

ਅੱਖਾਂ ਤੋ ਪਰੇ ਨਾਹ ਕਰਦੀ ਏ , ਦੂਰ ਜਾਵਾਂ ਤਾ ਲੜਦੀ ਏ , ਰਹੇ ਮੁਹਰੇ ਇੱਕੋ ਤੇਰਾ ਹੀ ਚਹਿਰਾ , ਬੱਸ ਦੁਵਾਵਾਂ ਰੱਬ ਅੱਗੇ ਇਹੋ ਹੀ ਕਰਦੀ ਏ .... ਇਹੋ ਹੀ ਕਰਦੀ ਏ ।

#loveforever  ਅੱਖਾਂ ਤੋ ਪਰੇ ਨਾਹ ਕਰਦੀ ਏ ,
ਦੂਰ ਜਾਵਾਂ ਤਾ ਲੜਦੀ ਏ ,
ਰਹੇ ਮੁਹਰੇ ਇੱਕੋ ਤੇਰਾ ਹੀ ਚਹਿਰਾ ,
ਬੱਸ ਦੁਵਾਵਾਂ ਰੱਬ ਅੱਗੇ ਇਹੋ ਹੀ ਕਰਦੀ ਏ ....
ਇਹੋ ਹੀ ਕਰਦੀ ਏ ।
Trending Topic