ਵਿਹੜੇ ਵਿੱਚ ਸਾਡੇ ਇਕ ਫੁੱਲਾਂ ਦਾ ਬਾਗ਼ ਹੋਵੇ, ਮੇਰੀ ਜ਼ਿੰਦ | ਪੰਜਾਬੀ ਪਿਆਰ ਅਤੇ ਰ

"ਵਿਹੜੇ ਵਿੱਚ ਸਾਡੇ ਇਕ ਫੁੱਲਾਂ ਦਾ ਬਾਗ਼ ਹੋਵੇ, ਮੇਰੀ ਜ਼ਿੰਦਗੀ ਦਾ ਤੂੰ ਸੁਨਿਹਰੀ ਭਾਗ ਹੋਵੇਂ, ਮੈਂ ਖ਼ਾਬ ਕੋਈ ਜ਼ਿਆਦਾ ਵੇਖੇ ਨਹੀ ਸੱਜਣਾ, ਪਰ ਮੇਰਾ ਸਿੱਧੂ ਪੂਰਾ ਇਹ ਖ਼ਾਬ ਹੋਵੇ। ਹੱਥਾਂ ਵਿੱਚ ਸਾਡੇ ਚਾ ਦਾ ਇਕ ਕੱਪ ਹੋਵੇ, ਬੈਠੇ ਹੋਈਏ ਆਪਾਂ ਚੁੱਪ ਤੇ ਗੱਲਾਂ ਕਰਦੀ ਅੱਖ ਹੋਵੇ, ਮੈਨੂੰ ਮੋਹ ਨਹੀ ਚੰਦਰਾ ਕਿਸੇ ਚੀਜ਼ ਦਾ ਸੱਜਣਾ, ਬਸ ਸਿੱਧੂ ਸਾਡਾ ਇਕੋ ਘਰ ਤੇ ਇਕੋ ਛੱਤ ਹੋਵੇ। ©ਕਰਨ ਸਿੱਧੂ"

 ਵਿਹੜੇ ਵਿੱਚ ਸਾਡੇ ਇਕ ਫੁੱਲਾਂ ਦਾ ਬਾਗ਼ ਹੋਵੇ,
ਮੇਰੀ ਜ਼ਿੰਦਗੀ ਦਾ ਤੂੰ ਸੁਨਿਹਰੀ ਭਾਗ ਹੋਵੇਂ,
ਮੈਂ ਖ਼ਾਬ ਕੋਈ ਜ਼ਿਆਦਾ ਵੇਖੇ ਨਹੀ ਸੱਜਣਾ,
ਪਰ ਮੇਰਾ ਸਿੱਧੂ ਪੂਰਾ ਇਹ ਖ਼ਾਬ ਹੋਵੇ।
ਹੱਥਾਂ ਵਿੱਚ ਸਾਡੇ ਚਾ ਦਾ ਇਕ ਕੱਪ ਹੋਵੇ,
ਬੈਠੇ ਹੋਈਏ ਆਪਾਂ ਚੁੱਪ ਤੇ ਗੱਲਾਂ ਕਰਦੀ ਅੱਖ ਹੋਵੇ,
ਮੈਨੂੰ ਮੋਹ ਨਹੀ ਚੰਦਰਾ ਕਿਸੇ ਚੀਜ਼ ਦਾ ਸੱਜਣਾ,
ਬਸ ਸਿੱਧੂ ਸਾਡਾ ਇਕੋ ਘਰ ਤੇ ਇਕੋ ਛੱਤ ਹੋਵੇ।

©ਕਰਨ  ਸਿੱਧੂ

ਵਿਹੜੇ ਵਿੱਚ ਸਾਡੇ ਇਕ ਫੁੱਲਾਂ ਦਾ ਬਾਗ਼ ਹੋਵੇ, ਮੇਰੀ ਜ਼ਿੰਦਗੀ ਦਾ ਤੂੰ ਸੁਨਿਹਰੀ ਭਾਗ ਹੋਵੇਂ, ਮੈਂ ਖ਼ਾਬ ਕੋਈ ਜ਼ਿਆਦਾ ਵੇਖੇ ਨਹੀ ਸੱਜਣਾ, ਪਰ ਮੇਰਾ ਸਿੱਧੂ ਪੂਰਾ ਇਹ ਖ਼ਾਬ ਹੋਵੇ। ਹੱਥਾਂ ਵਿੱਚ ਸਾਡੇ ਚਾ ਦਾ ਇਕ ਕੱਪ ਹੋਵੇ, ਬੈਠੇ ਹੋਈਏ ਆਪਾਂ ਚੁੱਪ ਤੇ ਗੱਲਾਂ ਕਰਦੀ ਅੱਖ ਹੋਵੇ, ਮੈਨੂੰ ਮੋਹ ਨਹੀ ਚੰਦਰਾ ਕਿਸੇ ਚੀਜ਼ ਦਾ ਸੱਜਣਾ, ਬਸ ਸਿੱਧੂ ਸਾਡਾ ਇਕੋ ਘਰ ਤੇ ਇਕੋ ਛੱਤ ਹੋਵੇ। ©ਕਰਨ ਸਿੱਧੂ

#chai

People who shared love close

More like this

Trending Topic