ਇਹ ਰਾਤਾ ਵੀ ਕਮਾਲ ਨੇ, ਜੋ ਆਸ਼ਕ ਦਾ ਦਰਦ ਵਡਾਉਦੀਆ ਨੇ ! ਸ | ਪੰਜਾਬੀ ਪਿਆਰ ਅਤੇ ਰੋ

"ਇਹ ਰਾਤਾ ਵੀ ਕਮਾਲ ਨੇ, ਜੋ ਆਸ਼ਕ ਦਾ ਦਰਦ ਵਡਾਉਦੀਆ ਨੇ ! ਸਾਰੀ ਰਾਤ ਰਵਾ ਕੇ ਆਸ਼ਕ ਨੂੰ , ਇਹ ਰਾਤਾ ਲਗਾਉਂਦੀਆਂ ਨੇ ! ਤਾਰਿਆ ਨੂੰ ਵੇਖ ਸੱਜਣ ਲਾਰੇ ਗਿਣਦੇ ਨੇ , ਰਾਤਾ ਦਾ ਮੁੱਲ ਉਹੀ ਜਾਣਦੇ, ਟੁੱਟੇ ਦਿਲ ਜਿੰਨਾ ਦੇ ਨੇ....!! ©ਕਰਨ ਸਿੱਧੂ"

 ਇਹ ਰਾਤਾ ਵੀ ਕਮਾਲ ਨੇ,
 ਜੋ ਆਸ਼ਕ ਦਾ ਦਰਦ ਵਡਾਉਦੀਆ ਨੇ !
ਸਾਰੀ ਰਾਤ ਰਵਾ ਕੇ ਆਸ਼ਕ ਨੂੰ ,
ਇਹ ਰਾਤਾ ਲਗਾਉਂਦੀਆਂ ਨੇ !
ਤਾਰਿਆ ਨੂੰ ਵੇਖ ਸੱਜਣ ਲਾਰੇ ਗਿਣਦੇ ਨੇ ,
ਰਾਤਾ ਦਾ ਮੁੱਲ ਉਹੀ ਜਾਣਦੇ,
ਟੁੱਟੇ ਦਿਲ ਜਿੰਨਾ ਦੇ ਨੇ....!!

©ਕਰਨ  ਸਿੱਧੂ

ਇਹ ਰਾਤਾ ਵੀ ਕਮਾਲ ਨੇ, ਜੋ ਆਸ਼ਕ ਦਾ ਦਰਦ ਵਡਾਉਦੀਆ ਨੇ ! ਸਾਰੀ ਰਾਤ ਰਵਾ ਕੇ ਆਸ਼ਕ ਨੂੰ , ਇਹ ਰਾਤਾ ਲਗਾਉਂਦੀਆਂ ਨੇ ! ਤਾਰਿਆ ਨੂੰ ਵੇਖ ਸੱਜਣ ਲਾਰੇ ਗਿਣਦੇ ਨੇ , ਰਾਤਾ ਦਾ ਮੁੱਲ ਉਹੀ ਜਾਣਦੇ, ਟੁੱਟੇ ਦਿਲ ਜਿੰਨਾ ਦੇ ਨੇ....!! ©ਕਰਨ ਸਿੱਧੂ

#confused

People who shared love close

More like this

Trending Topic