ਗਾਣੇ ਸੁਣ ਸੁਣ ਕੇ ਨਾ ਮੈਂ ਗਾਣੇ ਲਿਖਣ ਲੱਗਾ, ਦਿਲ ਤੁੜਵਾਇਆ | ਪੰਜਾਬੀ ਸ਼ਾਇਰੀ ਅਤੇ

"ਗਾਣੇ ਸੁਣ ਸੁਣ ਕੇ ਨਾ ਮੈਂ ਗਾਣੇ ਲਿਖਣ ਲੱਗਾ, ਦਿਲ ਤੁੜਵਾਇਆ ਫੇਰ ਕਿਤੇ ਜਾ ਕੇ ਹੱਥ ਟਿਕਣ ਲੱਗਾ, ਰੂਹਾਂ ਦੀਆਂ ਗੱਲਾਂ ਕੋਈ ਕੋਈ ਹੀ ਸਮਝਦਾ, ਐਵੇਂ ਨੀ ਰੰਗ ਸ਼ਾਇਰੀ ਵਾਲਾ ਦਿਖਣ ਲੱਗਾ... ਅਮਨ ਮਾਜਰਾ ©Aman Majra"

 ਗਾਣੇ ਸੁਣ ਸੁਣ ਕੇ ਨਾ ਮੈਂ ਗਾਣੇ ਲਿਖਣ ਲੱਗਾ,
ਦਿਲ ਤੁੜਵਾਇਆ ਫੇਰ ਕਿਤੇ ਜਾ ਕੇ ਹੱਥ ਟਿਕਣ ਲੱਗਾ,

ਰੂਹਾਂ ਦੀਆਂ ਗੱਲਾਂ ਕੋਈ ਕੋਈ ਹੀ ਸਮਝਦਾ,
ਐਵੇਂ ਨੀ ਰੰਗ ਸ਼ਾਇਰੀ ਵਾਲਾ ਦਿਖਣ ਲੱਗਾ... 
                                        ਅਮਨ ਮਾਜਰਾ

©Aman Majra

ਗਾਣੇ ਸੁਣ ਸੁਣ ਕੇ ਨਾ ਮੈਂ ਗਾਣੇ ਲਿਖਣ ਲੱਗਾ, ਦਿਲ ਤੁੜਵਾਇਆ ਫੇਰ ਕਿਤੇ ਜਾ ਕੇ ਹੱਥ ਟਿਕਣ ਲੱਗਾ, ਰੂਹਾਂ ਦੀਆਂ ਗੱਲਾਂ ਕੋਈ ਕੋਈ ਹੀ ਸਮਝਦਾ, ਐਵੇਂ ਨੀ ਰੰਗ ਸ਼ਾਇਰੀ ਵਾਲਾ ਦਿਖਣ ਲੱਗਾ... ਅਮਨ ਮਾਜਰਾ ©Aman Majra

#diary

People who shared love close

More like this

Trending Topic