ਨਾ ਕਿਸੇ ਦਾ ਇਤਬਾਰ ਮਿਲਿਆ ਨਾ ਕਿਸੇ ਦਾ ਪਿਆਰ ਮਿਲਿਆ ਨਾ ਕ | ਪੰਜਾਬੀ ਜੀਵਨ ਕਹਾਣੀ

"ਨਾ ਕਿਸੇ ਦਾ ਇਤਬਾਰ ਮਿਲਿਆ ਨਾ ਕਿਸੇ ਦਾ ਪਿਆਰ ਮਿਲਿਆ ਨਾ ਕੋਈ ਪੱਕਾ ਯਾਰ ਮਿਲਿਆ ਨਾ ਕੋਈ ਦਿਲਦਾਰ ਮਿਲਿਆ ਲੋਕ ਮਿਲੇ ਬਥੇਰੇ ਦੁਨੀਆ 'ਤੇ ਸਭ ਮਿਲਮੁਲ ਕੇ ਤੁਰ ਗਏ ਕਿਸੇ ਨਾਲ ਸਾਡਾ ਦਿਲ ਨਹੀਂ ਮਿਲਿਆ ਕਿਸੇ ਨਾਲ ਸਾਡਾ ਵਿਚਾਰ ਨਹੀਂ ਮਿਲਿਆ... ©Shayar Deepak"

 ਨਾ ਕਿਸੇ ਦਾ ਇਤਬਾਰ ਮਿਲਿਆ
ਨਾ ਕਿਸੇ ਦਾ ਪਿਆਰ ਮਿਲਿਆ 
ਨਾ ਕੋਈ ਪੱਕਾ ਯਾਰ ਮਿਲਿਆ 
ਨਾ ਕੋਈ ਦਿਲਦਾਰ ਮਿਲਿਆ
ਲੋਕ ਮਿਲੇ ਬਥੇਰੇ ਦੁਨੀਆ 'ਤੇ
ਸਭ ਮਿਲਮੁਲ ਕੇ ਤੁਰ ਗਏ
ਕਿਸੇ ਨਾਲ ਸਾਡਾ ਦਿਲ ਨਹੀਂ ਮਿਲਿਆ 
ਕਿਸੇ ਨਾਲ ਸਾਡਾ ਵਿਚਾਰ ਨਹੀਂ ਮਿਲਿਆ...

©Shayar Deepak

ਨਾ ਕਿਸੇ ਦਾ ਇਤਬਾਰ ਮਿਲਿਆ ਨਾ ਕਿਸੇ ਦਾ ਪਿਆਰ ਮਿਲਿਆ ਨਾ ਕੋਈ ਪੱਕਾ ਯਾਰ ਮਿਲਿਆ ਨਾ ਕੋਈ ਦਿਲਦਾਰ ਮਿਲਿਆ ਲੋਕ ਮਿਲੇ ਬਥੇਰੇ ਦੁਨੀਆ 'ਤੇ ਸਭ ਮਿਲਮੁਲ ਕੇ ਤੁਰ ਗਏ ਕਿਸੇ ਨਾਲ ਸਾਡਾ ਦਿਲ ਨਹੀਂ ਮਿਲਿਆ ਕਿਸੇ ਨਾਲ ਸਾਡਾ ਵਿਚਾਰ ਨਹੀਂ ਮਿਲਿਆ... ©Shayar Deepak

#ਪੰਜਾਬੀ #ਸ਼ਾਇਰੀ #Dil #Dil__ki__Aawaz #Nojoto #Poet #poem

People who shared love close

More like this

Trending Topic