Shayar Deepak

Shayar Deepak Lives in Patiala, Punjab, India

Ph-D research scolar, punjabi university, patiala

  • Latest
  • Popular
  • Video

ਹਲਕਿਆ ਕੁੱਤਾ ਤਾਂ ਮੰਨਿਆ ਨਿਰੀ ਜ਼ਹਿਰ ਹੁੰਦਾ ਏ ਮੈਂ ਹੈਰਾਨ ਹਾਂ ਕੋਇਲ ਵੀ ਅੱਜ ਕੌੜਾ ਬੋਲ ਗਈ... ©Shayar Deepak

#ਸ਼ਾਇਰੀ #ਕਵਿਤਾ #ਪਿਆਰ #nojohindi #POISON  ਹਲਕਿਆ ਕੁੱਤਾ ਤਾਂ ਮੰਨਿਆ ਨਿਰੀ ਜ਼ਹਿਰ ਹੁੰਦਾ ਏ
ਮੈਂ ਹੈਰਾਨ ਹਾਂ ਕੋਇਲ ਵੀ ਅੱਜ ਕੌੜਾ ਬੋਲ ਗਈ...

©Shayar Deepak

ਨਾ ਕਿਸੇ ਦਾ ਇਤਬਾਰ ਮਿਲਿਆ ਨਾ ਕਿਸੇ ਦਾ ਪਿਆਰ ਮਿਲਿਆ ਨਾ ਕੋਈ ਪੱਕਾ ਯਾਰ ਮਿਲਿਆ ਨਾ ਕੋਈ ਦਿਲਦਾਰ ਮਿਲਿਆ ਲੋਕ ਮਿਲੇ ਬਥੇਰੇ ਦੁਨੀਆ 'ਤੇ ਸਭ ਮਿਲਮੁਲ ਕੇ ਤੁਰ ਗਏ ਕਿਸੇ ਨਾਲ ਸਾਡਾ ਦਿਲ ਨਹੀਂ ਮਿਲਿਆ ਕਿਸੇ ਨਾਲ ਸਾਡਾ ਵਿਚਾਰ ਨਹੀਂ ਮਿਲਿਆ... ©Shayar Deepak

#ਪੰਜਾਬੀ #ਸ਼ਾਇਰੀ #Dil__ki__Aawaz #ਜੀਵਨ #Poet  ਨਾ ਕਿਸੇ ਦਾ ਇਤਬਾਰ ਮਿਲਿਆ
ਨਾ ਕਿਸੇ ਦਾ ਪਿਆਰ ਮਿਲਿਆ 
ਨਾ ਕੋਈ ਪੱਕਾ ਯਾਰ ਮਿਲਿਆ 
ਨਾ ਕੋਈ ਦਿਲਦਾਰ ਮਿਲਿਆ
ਲੋਕ ਮਿਲੇ ਬਥੇਰੇ ਦੁਨੀਆ 'ਤੇ
ਸਭ ਮਿਲਮੁਲ ਕੇ ਤੁਰ ਗਏ
ਕਿਸੇ ਨਾਲ ਸਾਡਾ ਦਿਲ ਨਹੀਂ ਮਿਲਿਆ 
ਕਿਸੇ ਨਾਲ ਸਾਡਾ ਵਿਚਾਰ ਨਹੀਂ ਮਿਲਿਆ...

©Shayar Deepak

ਖ਼ਾਮੋਸ਼ ਰਹੋ! ਸ਼ਾਂਤ ਰਹੋ! ਸਬਰ ਰੱਖੋ! ਤੁਸੀਂ ਕੀ ਕਰਦੇ ਹੋ? ਤੁਸੀਂ ਕੀ ਕਰੋਗੇ? ਕਿਸੇ ਨੂੰ ਕੁਝ ਨਾ ਦੱਸੋ! ਚੁੱਪ-ਚਾਪ ਮਿਹਨਤ ਕਰਦੇ ਰਹੋ! ਤੁਹਾਡੀ ਮਿਹਨਤ ਜਦੋਂ ਵੀ ਬੋਲੇਗੀ ਤੁਹਾਡੇ ਨਾਲੋਂ ਵਧੀਆ ਹੀ ਬੋਲੇਗੀ...! ©Shayar Deepak

#ਪੰਜਾਬੀ #ਕਵਿਤਾ #ਵਿਚਾਰ #ਗਿਆਨ #thaughts  ਖ਼ਾਮੋਸ਼ ਰਹੋ!
ਸ਼ਾਂਤ ਰਹੋ!
ਸਬਰ ਰੱਖੋ!
ਤੁਸੀਂ ਕੀ ਕਰਦੇ ਹੋ? ਤੁਸੀਂ ਕੀ ਕਰੋਗੇ? 
ਕਿਸੇ ਨੂੰ ਕੁਝ ਨਾ ਦੱਸੋ! 
ਚੁੱਪ-ਚਾਪ ਮਿਹਨਤ ਕਰਦੇ ਰਹੋ!
ਤੁਹਾਡੀ ਮਿਹਨਤ ਜਦੋਂ ਵੀ ਬੋਲੇਗੀ 
ਤੁਹਾਡੇ ਨਾਲੋਂ ਵਧੀਆ ਹੀ ਬੋਲੇਗੀ...!

©Shayar Deepak

ਸੋਹਣੀਏੰ ਮਨਮੋਹਣੀਏੰ ਮੁਹੱਬਤ ਕਦੋਂ ਤੱਕ ਲੁਕੋਵੇੰਗੀ ਕਿਸੇ ਨੂੰ ਤਾਂ ਪਿਆਰ ਨਾਲ਼ ਤੱਕਦੀ ਤੂੰ ਹੋਵੇੰਗੀ...! ©Shayar Deepak

#ਪਿਆਰ #Punjabi #Couple #Heart #lover  ਸੋਹਣੀਏੰ ਮਨਮੋਹਣੀਏੰ ਮੁਹੱਬਤ ਕਦੋਂ ਤੱਕ ਲੁਕੋਵੇੰਗੀ
ਕਿਸੇ ਨੂੰ ਤਾਂ ਪਿਆਰ ਨਾਲ਼ ਤੱਕਦੀ ਤੂੰ ਹੋਵੇੰਗੀ...!

©Shayar Deepak

#nojoto #Punjabi #Love #Poet #poem #Heart #lover #Couple

7 Love

ਸਟੈਥੋਸਕੋਪ ਉਹਨੇ ਜਦ ਲਾ ਕੇ ਦਿਲ 'ਤੇ ਵੇਖਿਆ ਸੀ ਕਹਿੰਦਾ ਧੜਕਦਾ ਨਹੀਂ ਇਹ ਨਾਮ ਕਿਸੇ ਦਾ ਲੈਂਦਾ ਏ ਮੇਰਾ ਲੈ ਕੇ ਐਕਸ-ਰਾ ਡਾਕਟਰ ਮੈਨੂੰ ਕਹਿੰਦਾ ਏ ਤੇਰੇ ਦਿਲ ਵਿਚ ਮਿੱਤਰਾ ਹੋਰ ਵੀ ਕੋਈ ਰਹਿੰਦਾ ਏ... ©Shayar Deepak

#Dil__ki__Aawaz #ਪਿਆਰ #Punjabi #Heart #Poet  ਸਟੈਥੋਸਕੋਪ ਉਹਨੇ ਜਦ ਲਾ ਕੇ ਦਿਲ 'ਤੇ ਵੇਖਿਆ ਸੀ
ਕਹਿੰਦਾ ਧੜਕਦਾ ਨਹੀਂ ਇਹ ਨਾਮ ਕਿਸੇ ਦਾ ਲੈਂਦਾ ਏ 
ਮੇਰਾ ਲੈ ਕੇ ਐਕਸ-ਰਾ ਡਾਕਟਰ ਮੈਨੂੰ ਕਹਿੰਦਾ ਏ 
ਤੇਰੇ ਦਿਲ ਵਿਚ ਮਿੱਤਰਾ ਹੋਰ ਵੀ ਕੋਈ ਰਹਿੰਦਾ ਏ...

©Shayar Deepak

ਦਿਲ ਦੁਖਾਉਣ ਦੀਆਂ ਗੱਲਾਂ ਨਾ ਕਰ ਮੈਨੂੰ ਭੜਕਾਉਣ ਦੀਆਂ ਗੱਲਾਂ ਨਾ ਕਰ ਮੈਂ ਤਾਂ ਜਿੱਤਣ ਬਾਰੇ ਕਦੇ ਸੋਚਿਆ ਹੀ ਨਹੀਂ ਤੂੰ ਅੈਵੀੰ ਹਰਾਉਣ ਦੀਆਂ ਗੱਲਾਂ ਨਾ ਕਰ... ©Shayar Deepak

#ਸ਼ਾਇਰੀ #ਪੰਜਾਬੀ #ਕਵਿਤਾ #ਸ਼ਾਇਰੀ #gossipkiduniya  ਦਿਲ ਦੁਖਾਉਣ ਦੀਆਂ ਗੱਲਾਂ ਨਾ ਕਰ
ਮੈਨੂੰ ਭੜਕਾਉਣ ਦੀਆਂ ਗੱਲਾਂ ਨਾ ਕਰ
ਮੈਂ ਤਾਂ ਜਿੱਤਣ ਬਾਰੇ ਕਦੇ ਸੋਚਿਆ ਹੀ ਨਹੀਂ 
ਤੂੰ ਅੈਵੀੰ ਹਰਾਉਣ ਦੀਆਂ ਗੱਲਾਂ ਨਾ ਕਰ...

©Shayar Deepak
Trending Topic