ਮਾੜੇ ਵੀ ਬੜੇ ਹਾਂ ਤੇ ਬਦਨਾਮ ਵੀ ਬਹੁਤ ਆਂ ਪਰ ਕਦੇ ਯਾਰੀ ਚ

"ਮਾੜੇ ਵੀ ਬੜੇ ਹਾਂ ਤੇ ਬਦਨਾਮ ਵੀ ਬਹੁਤ ਆਂ ਪਰ ਕਦੇ ਯਾਰੀ ਚ ਗਦਾਰੀ ਨੀ ਕਰੀ। ਲੱਥ ਵੀ ਬਥੇਰੇ ਤੇ ਲੁੱਚੇ ਵੀ ਬਹੁਤ ਆਂ, ਪਰ ਮੋੜਾਂ ਤੇ ਖੜ ਕਦੇ ਆਸ਼ਕੀ ਨੀ ਕਰੀ। ਨਰਮ ਵੀ ਬਥੇਰੇ ਤੇ ਸਾਊ ਵੀ ਬੜੇ ਆਂ, ਕੋਈ ਹਿੱਕ ਤੇ ਚੜੇ ਗੱਲ ਇਹ ਵੀ ਨੀ ਜਰੀ। ਖੇਡੇ ਵੀ ਬਹੁਤ ਹਾਂ ਤੇ ਕੋਚ ਵੀ ਬਣੇ ਆਂ ਪਰ ਅੱਜ ਤੱਕ ਖੇਡ ਯਾਰਾਂ ਖਿਲਾਫ ਨੀ ਲੜੀ। @garcha_likhari"

 ਮਾੜੇ ਵੀ ਬੜੇ ਹਾਂ ਤੇ ਬਦਨਾਮ ਵੀ ਬਹੁਤ ਆਂ
ਪਰ ਕਦੇ ਯਾਰੀ ਚ ਗਦਾਰੀ ਨੀ ਕਰੀ।

ਲੱਥ ਵੀ ਬਥੇਰੇ ਤੇ ਲੁੱਚੇ ਵੀ ਬਹੁਤ ਆਂ, 
ਪਰ ਮੋੜਾਂ ਤੇ ਖੜ ਕਦੇ ਆਸ਼ਕੀ ਨੀ ਕਰੀ।

ਨਰਮ ਵੀ ਬਥੇਰੇ ਤੇ ਸਾਊ ਵੀ ਬੜੇ ਆਂ,
ਕੋਈ ਹਿੱਕ ਤੇ ਚੜੇ ਗੱਲ ਇਹ ਵੀ ਨੀ ਜਰੀ।

ਖੇਡੇ ਵੀ ਬਹੁਤ ਹਾਂ ਤੇ ਕੋਚ ਵੀ ਬਣੇ ਆਂ
ਪਰ ਅੱਜ ਤੱਕ ਖੇਡ ਯਾਰਾਂ ਖਿਲਾਫ ਨੀ ਲੜੀ।

@garcha_likhari

ਮਾੜੇ ਵੀ ਬੜੇ ਹਾਂ ਤੇ ਬਦਨਾਮ ਵੀ ਬਹੁਤ ਆਂ ਪਰ ਕਦੇ ਯਾਰੀ ਚ ਗਦਾਰੀ ਨੀ ਕਰੀ। ਲੱਥ ਵੀ ਬਥੇਰੇ ਤੇ ਲੁੱਚੇ ਵੀ ਬਹੁਤ ਆਂ, ਪਰ ਮੋੜਾਂ ਤੇ ਖੜ ਕਦੇ ਆਸ਼ਕੀ ਨੀ ਕਰੀ। ਨਰਮ ਵੀ ਬਥੇਰੇ ਤੇ ਸਾਊ ਵੀ ਬੜੇ ਆਂ, ਕੋਈ ਹਿੱਕ ਤੇ ਚੜੇ ਗੱਲ ਇਹ ਵੀ ਨੀ ਜਰੀ। ਖੇਡੇ ਵੀ ਬਹੁਤ ਹਾਂ ਤੇ ਕੋਚ ਵੀ ਬਣੇ ਆਂ ਪਰ ਅੱਜ ਤੱਕ ਖੇਡ ਯਾਰਾਂ ਖਿਲਾਫ ਨੀ ਲੜੀ। @garcha_likhari

#Dullness

People who shared love close

More like this

Trending Topic